LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਰਾ ਦੀ ਹੱਤਿਆ ਦਾ ਬਦਲਾ ਲੈਣ ਲਈ ਕਾਤਲ ਨੂੰ ਮਾਰੀਆਂ 40 ਗੋਲ਼ੀਆਂ

murdef casee

ਨਵੀਂ ਦਿੱਲੀ: ਦੇਸ਼ ਵਿਚ ਵਾਰਦਾਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਅੱਜ ਤਾਜਾ ਮਾਮਲਾ ਰਾਜਧਾਨੀ (delhi) ਦਿੱਲੀ ਤੋਂ ਸਾਹਮਣੇ ਆਇਆ ਹੈ ਜਿਥੇ ਦਿੱਲੀ 'ਚ ਇਕ ਸ਼ਖਸ ਨੇ ਆਪਣੇ (brother murder case) ਭਰਾ ਦੀ ਹੱਤਿਆ ਦਾ ਬਦਲਾ 40 ਗੋਲ਼ੀਆਂ ਮਾਰ ਕੇ ਲਿਆ। ਦੱਸ ਦੇਈਏ ਕਿ ਇਹ ਸਖਸ ਦਿੱਲੀ ਦੇ ਜ਼ਫ਼ਰਬਾਦ ਦੇ ਰਹਿਣ ਵਾਲੇ ਹਨ ਅਤੇ ਇਸ ਦਾ ਨਾਂਅ ਸੋਹੇਲ ਹੈ।  ਸੋਹੇਲ ਨਾਮ ਦੇ ਸਖਸ ਨੇ ਆਪਣੇ  (Murder Case) ਭਰਾ ਦੀ ਹੱਤਿਆ ਦਾ ਬਦਲਾ 20 ਸਾਲ ਬਾਅਦ ਗੋਲ਼ੀਆਂ ਮਾਰ ਕੇ ਲਿਆ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੋਹਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਸੀ.ਐੱਮ. ਕੇਜਰੀਵਾਲ ਨੇ ਜਿੱਥੇ ਵੋਟ ਉਥੇ ਵੈਕਸੀਨ ਮੁਹਿੰਮ ਦਾ ਕੀਤਾ ਐਲਾਨ

ਖ਼ਬਰਾਂ ਮੁਤਾਬਕ 45 ਸਾਲ ਦੇ ਕਾਸਿਮ ਨੂੰ 40 ਗੋਲ਼ੀਆਂ ਮਾਰੀਆਂ ਗਈਆਂ। ਗ੍ਰਿਫ਼ਤਾਰ ਮੁਲਜ਼ਮ ਸੋਹਲੇ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਕਾਸਿਮ ਉਸੇ ਦੇ ਮੁਹੱਲੇ ਦਾ ਰਹਿਣ ਵਾਲਾ ਹੈ। ਕਾਸਿਮ ਨੇ ਅੱਜ ਤੋਂ ਕਰੀਬ 20 ਸਾਲ ਪਹਿਲਾਂ ਉਸ ਦੇ ਭਰਾ ਤਹਿਸੀਮ ਦੀ ਹੱਤਿਆ ਕੀਤੀ ਸੀ। 

ਇਹ ਵੀ ਪੜ੍ਹੋ:  ਇੱਕੋ ਸਮੇਂ ਪਤੀ-ਪਤਨੀ ਨੇ ਕੋਰੋਨਾ ਨਾਲ ਤੋੜਿਆ ਦਮ

ਸੋਹੇਲ ਨੇ ਅੱਗੇ ਦੱਸਿਆ ਕਿ ਜਦ ਇਹ ਹਾਦਸਾ ਵਾਪਰਿਆ ਉਹ ਉਸ ਸਮੇਂ 10 ਸਾਲ ਦਾ ਸੀ। ਘਟਨਾ ਤੋਂ ਬਾਅਦ ਤੋਂ ਹੀ ਉਹ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦਾ ਸੀ। ਕੋਰਟ ਨੇ ਕਾਸਿਮ ਨੂੰ ਬਰੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਕਾਸਿਮ ਦੀ ਹੱਤਿਆ ਕਰਨ ਦੀ ਠਾਣ ਲਈ ਸੀ। 

In The Market