LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ 2 ਦਿਨ ਦਾ ਰਾਸ਼ਟਰੀ ਸੋਗ, ਅੱਜ ਸ਼ਾਮ ਹੋਵੇਗਾ ਅੰਤਿਮ ਸੰਸਕਾਰ

6feb sog

ਨਵੀਂ ਦਿੱਲੀ : ਹਿੰਦੀ ਸਿਨੇਮਾ (Hindi cinema) ਅਤੇ ਸੰਗੀਤ ਜਗਤ (Music world) ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੀ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ (Lata Mangeshkar) ਦਾ ਅੱਜ ਦਿਹਾਂਤ ਹੋ ਗਿਆ ਹੈ। ਲਤਾ ਮੰਗੇਸ਼ਕਰ (Lata Mangeshkar) ਜੀ ਦੇ ਦਿਹਾਂਤ ਨਾਲ ਦੇਸ਼ 'ਚ ਪੂਰੇ ਦੋ ਦਿਨ ਦਾ ਰਾਸ਼ਟਰੀ ਸੋਗ ਮਨਾਇਆ ਜਾਵੇਗਾ। ਸਨਮਾਨਾਂ ਵਜੋਂ ਰਾਸ਼ਟਰੀ ਝੰਡਾ ਦੋ ਦਿਨ ਅੱਧਾ ਝੁਕਿਆ ਰਹੇਗਾ। ਦਸ ਦੇਈਏ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤੱਕ ਉਨ੍ਹਾਂ ਦੇ ਘਰ ਰੱਖਿਆ ਜਾਵੇਗਾ। Also Read : ਪੰਜਾਬ 'ਚ ਲਗਾਤਾਰ ਘੱਟ ਰਹੇ ਨੇ ਕੋਰੋਨਾ ਕੇਸ, 24 ਘੰਟਿਆਂ 'ਚ 14 ਮੌਤਾਂ ਤੇ 988 ਮਾਮਲੇ ਆਏ ਸਾਹਮਣੇ 

पिता की पुण्यतिथि पर भारतीय सेना को एक करोड़ दान करेंगी लता, पुलवामा के  शहीदों को भी श्रद्धांजलि - Entertainment News: Amar Ujala

ਇਸ ਤੋਂ ਬਾਅਦ ਸ਼ਾਮ 4-30 ਵਜੇ ਸ਼ਿਵਾਜੀ ਪਾਰਕ (Shivaji Park) ਵਿਖੇ ਰਾਸ਼ਟਰੀ ਸਨਮਾਨਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ 2 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਸਨਮਾਨ ਦੇਣ ਲਈ ਰਾਸ਼ਟਰੀ ਝੰਡੇ ਨੂੰ ਦੋ ਦਿਨਾਂ ਤੱਕ ਅੱਧਾ ਝੁਕਿਆ ਰਹੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਸੋਗ ਜਤਾਇਆ, ਉਨ੍ਹਾਂ ਨੇ ਟਵੀਟ ਕੀਤਾ ਲਤਾ ਜੀ ਦਾ ਦੇਹਾਂਤ ਦਿਲ ਦੁਖੀ ਕਰਨ ਵਾਲੀ ਖਬਰ ਹੈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।  

In The Market