LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਕਤੂਬਰ ਮਹੀਨੇ 14 ਦਿਨ ਬੈਂਕ ਰਹਿਣਗੇ ਬੰਦ, ਦੇਖੋ ਛੁੱਟੀਆਂ ਦੀ ਸੂਚੀ

24s bank

ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਹੋਣ ਕਾਰਨ ਇਸ ਵਾਰ ਅਕਤੂਬਰ ਮਹੀਨੇ 'ਚ ਬੈਂਕਾਂ 'ਚ ਬੰਪਰ ਛੁੱਟੀਆਂ ਰਹਿਣ ਵਾਲੀਆਂ ਹਨ। ਰਿਜ਼ਰਵ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਅਕਤੂਬਰ ਮਹੀਨੇ 'ਚ ਕੁੱਲ 14 ਦਿਨ ਬੈਂਕ 'ਚ ਛੁੱਟੀਆਂ ਰਹਿਣਗੀਆਂ। ਹਾਲਾਂਕਿ ਇਹ ਸਾਰੇ ਬੈਂਕ ਦੀਆਂ ਛੁੱਟੀਆਂ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਦਿਨ ਸਥਾਨਕ ਤਿਉਹਾਰ ਤੇ ਤਿਉਹਾਰਾਂ ਦੇ ਆਧਾਰ 'ਤੇ ਹਨ।

ਪੜੋ ਹੋਰ ਖਬਰਾਂ: ਜ਼ਹਿਰੀਲਾ ਹੋਇਆ ਸੰਗਰੂਰ ਦੇ ਪਿੰਡਾਂ ਦਾ ਪਾਣੀ, ਕਈ ਲੋਕ ਬੀਮਾਰ

ਅਕੂਤਬਰ 2021 'ਚ ਬੈਂਕ ਛੁੱਟੀਆਂ ਦੀਆਂ ਲਿਸਟ
2 ਅਕਤੂਬਰ, 2021 ਸ਼ਨਿਚਰਵਾਰ, ਮਹਾਤਮਾ ਗਾਂਧੀ ਜੈਅੰਤੀ ਦੇਸ਼ ਭਰ 'ਚ
6 ਅਕਤੂਬਰ, 2021 ਬੁੱਧਵਾਰ ਬਥੂਕਮਾ ਸ਼ੁਰੂਆਤੀ ਦਿਨ, ਭਾਰਤ ਭਰ 'ਚ ਕਈ ਸੂਬੇ
7 ਅਕਤੂਬਰ, 2021 ਵੀਰਵਾਰ ਮਹਾਰਾਜਾ ਅਗਰਸੇਨ ਜੈਅੰਤੀ ਹਰਿਆਣਾ
12 ਅਕਤੂਬਰ, 2021 ਮੰਗਲਵਾਰ, ਮਹਾ ਸਪਤਮੀ
13 ਅਕੂਤਬਰ, 2021 ਬੁੱਧਵਾਰ, ਮਹਾਅਸ਼ਟਮੀ, ਭਾਰਤ ਭਰ 'ਚ ਕਈ ਸੂਬੇ
14 ਅਕਤੂਬਰ, 2021, ਵੀਰਵਾਰ, ਮਹਾਨਵਮੀ, ਭਾਰਤ ਭਰ 'ਚ ਕਈ ਸੂਬੇ
15 ਅਕਤੂਬਰ, 2021 ਵਿਜੈਦਸ਼ਮੀ/ਦੁਸਹਿਰਾ, ਭਾਰਤ ਭਰ 'ਚ ਕਈ ਸੂਬੇ
19 ਅਕਤੂਬਰ, 2021 ਮੰਗਲਵਾਰ ਮੌਲਿਦ (ਈਦ-ਏ-ਮਿਲਾਦ)
20 ਅਕਤੂਬਰ, 2021 ਬੁੱਧਵਾਰ, ਵਾਲਮੀਕ ਜੈਅੰਤੀ
27 ਅਕਤੂਬਰ, 2021 ਬੁੱਧਵਾਰ ਲਹਿਬਾਬ ਦੁਚੇਨ
31 ਅਕਤੂਬਰ, 2021 ਐਤਵਾਰ ਦਾ ਦਿਨ, ਸਰਦਾਰ ਪਟੇਲ ਦਾ ਜਨਮਦਿਨ

ਪੜੋ ਹੋਰ ਖਬਰਾਂ: ਹਾਈ ਕਮਾਨ ਨਾਲ ਮੁਲਾਕਾਤ ਲਈ ਚੰਡੀਗੜ੍ਹ ਤੋਂ ਦਿੱਲੀ ਰਵਾਨਾ ਹੋਏ ਪੰਜਾਬ CM ਚਰਨਜੀਤ ਸਿੰਘ ਚੰਨੀ

ਦੋ ਦਿਨ ਦੂਜੇ ਤੇ ਚੌਥੇ ਐਤਵਾਰ ਨੂੰ ਛੁੱਟੀ
ਇਸ ਤੋਂ ਇਲਾਵਾ ਅਕਤੂਬਰ ਮਹੀਨੇ 'ਚ ਦੂਜੇ ਤੇ ਚੌਥੇ ਸ਼ਨਿਚਰਵਾਰ ਕਾਰਨ 10 ਤੇ 24 ਅਕਤੂਬਰ, 2021 ਨੂੰ ਵੀ ਬੈਂਕ 'ਚ ਛੁੱਟੀਆਂ ਰਹਿਣਗੀਆਂ। ਅਕਤੂਬਰ, 2021 'ਚ ਬੈਂਕ ਛੁੱਟੀ ਦੌਰਾਨ ਬੈਂਕਿੰਗ ਸੰਸਥਾਨ ਬੰਦ ਰਹਿਣਗੇ। ਏਟੀਐੱਮ ਜਨਤਕ ਸੇਵਾ ਲਈ ਖੁੱਲ੍ਹੇ ਰਹਿਣਗੇ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਵਲੋਂ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

In The Market