ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਸਰਕਾਰ ਵੱਲੋਂ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂ ਬਦਲਿਆ ਜਾ ਰਿਹਾ ਹੈ। ਦਸ ਦਈਏ ਕਿ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਹ ਐਲਾਨ ਕੀਤਾ ਗਿਆ ਹੈ।
Railways Minister Sheikh Rashid Ahmad has announced to change the name of Nankana Sahib Railway Station with Baba Guru Nanak Railway Station on the name of Sikh founder leader. pic.twitter.com/KEvRncT82q
— Government of Pakistan (@GovtofPakistan) September 1, 2019
ਇਸ ਸੰਬੰਧੀ ਪਾਕਿਸਤਾਨ ਸਰਕਾਰ ਨੇ ਐਲਾਨ ਕਰਦੇ ਹੋਏ ਕਿਹਾ ਕਿ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਬਾਬਾ ਗੁਰੂ ਨਾਨਕ ਰੱਖ ਦਿਆ ਜਾਵੇਗਾ। ਇਸ ਸੰਬੰਧੀ ਪਾਕਿਸਤਾਨ ਨੇ ਟਵੀਟ ਕਰ ਇਸਦਾ ਰਸਮੀ ਐਲਾਨ ਕੀਤਾ ਹੈ।
