ਦੇਸ਼ ਵਿਚ 24 ਘੰਟਿਆਂ ਦੌਰਾਨ ਮਿਲੇ 17 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ਼, 407 ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚੋਂ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚੋਂ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ 4 ਲੱਖ 90 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 15 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2 ਲੱਖ 85 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 17,296 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 407 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 4,90,401 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 15,301 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 2,85,637 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 1,89,463 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 59, ਠੀਕ ਹੋਏ -43, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-10884, ਠੀਕ ਹੋਏ-4988, ਮੌਤਾਂ-136

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-160, ਠੀਕ ਹੋਏ-38, ਮੌਤਾਂ-1

ਅਸਾਮ- ਕੁੱਲ ਕੇਸ-6321, ਠੀਕ ਹੋਏ-4033, ਮੌਤਾਂ-9

ਬਿਹਾਰ- ਕੁੱਲ ਕੇਸ-8473, ਠੀਕ ਹੋਏ-6441, ਮੌਤਾਂ-57

ਚੰਡੀਗੜ੍ਹ-ਕੁੱਲ ਕੇਸ-423, ਠੀਕ ਹੋਏ-329, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 2452, ਠੀਕ ਹੋਏ–1755, ਮੌਤਾਂ –12

ਦਾਦਰਾ ਨਗਰ ਹਵੇਲੀ- ਕੁੱਲ ਕੇਸ-155, ਠੀਕ ਹੋਏ-32, ਮੌਤਾਂ-0

ਦਿੱਲੀ- ਕੁੱਲ ਕੇਸ-73780, ਠੀਕ ਹੋਏ-44765, ਮੌਤਾਂ-2429

ਗੋਆ- ਕੁੱਲ ਕੇਸ-995, ਠੀਕ ਹੋਏ-335, ਮੌਤਾਂ-2

ਗੁਜਰਾਤ- ਕੁੱਲ ਕੇਸ-29520, ਠੀਕ ਹੋਏ-21498, ਮੌਤਾਂ-1753

ਹਰਿਆਣਾ- ਕੁੱਲ ਕੇਸ-12463, ਠੀਕ ਹੋਏ-7380, ਮੌਤਾਂ-198

ਹਿਮਾਚਲ ਪ੍ਰਦੇਸ਼- ਕੁੱਲ ਕੇਸ-839, ਠੀਕ ਹੋਏ-477, ਮੌਤਾਂ-9

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-6549, ਠੀਕ ਹੋਏ-3967, ਮੌਤਾਂ-90

ਝਾਰਖੰਡ – ਕੁੱਲ ਕੇਸ-2262, ਠੀਕ ਹੋਏ-1605, ਮੌਤਾਂ-12

ਕਰਨਾਟਕ- ਕੁੱਲ ਕੇਸ-10560, ਠੀਕ ਹੋਏ-6670, ਮੌਤਾਂ-170

ਕੇਰਲ- ਕੁੱਲ ਕੇਸ-3726 ਠੀਕ ਹੋਏ-1943, ਮੌਤਾਂ-22

ਲੱਦਾਖ-ਕੁੱਲ ਕੇਸ-941, ਠੀਕ ਹੋਏ-358, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-12596, ਠੀਕ ਹੋਏ-9619, ਮੌਤਾਂ-542

ਮਹਾਰਾਸ਼ਟਰ- ਕੁੱਲ ਕੇਸ-147741, ਠੀਕ ਹੋਏ-77453, ਮੌਤਾਂ-6931

ਮਨੀਪੁਰ- ਕੁੱਲ ਕੇਸ-1056, ਠੀਕ ਹੋਏ-354, ਮੌਤਾਂ-0

ਮੇਘਾਲਿਆ- ਕੁੱਲ ਕੇਸ-46, ਠੀਕ ਹੋਏ-42, ਮੌਤਾਂ-1

ਮਿਜ਼ੋਰਮ- ਕੁੱਲ ਕੇਸ-145, ਠੀਕ ਹੋਏ-30, ਮੌਤਾਂ-0

ਨਾਗਾਲੈਂਡ- ਕੁੱਲ ਕੇਸ-355, ਠੀਕ ਹੋਏ-160, ਮੌਤਾਂ-0

ਉੜੀਸਾ- ਕੁੱਲ ਕੇਸ-5962, ਠੀਕ ਹੋਏ-4291, ਮੌਤਾਂ-17

ਪਡੂਚੇਰੀ- ਕੁੱਲ ਕੇਸ-502, ਠੀਕ ਹੋਏ-187, ਮੌਤਾਂ-9

ਪੰਜਾਬ – ਕੁੱਲ ਕੇਸ-4769, ਠੀਕ ਹੋਏ-3192, ਮੌਤਾਂ-120

ਰਾਜਸਥਾਨ- ਕੁੱਲ ਕੇਸ-16296, ਠੀਕ ਹੋਏ-12840, ਮੌਤਾਂ-379

ਸਿੱਕਮ- ਕੁੱਲ ਕੇਸ-85, ਠੀਕ ਹੋਏ-39, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-70977, ਠੀਕ ਹੋਏ-39999, ਮੌਤਾਂ-911

ਤੇਲੰਗਾਨਾ-ਕੁੱਲ ਕੇਸ 11364, ਠੀਕ ਹੋਏ-4688, ਮੌਤਾਂ-230

ਤਿਰਪੁਰਾ-ਕੁੱਲ ਕੇਸ-1290,ਠੀਕ ਹੋਏ-1019,ਮੌਤਾਂ-1

ਉੱਤਰਾਖੰਡ-ਕੁੱਲ ਕੇਸ-2691,ਠੀਕ ਹੋਏ-1758,ਮੌਤਾਂ-36

ਉੱਤਰ ਪ੍ਰਦੇਸ਼-ਕੁੱਲ ਕੇਸ- 20193,ਠੀਕ ਹੋਏ-13119,ਮੌਤਾਂ-611

ਪੱਛਮੀ ਬੰਗਾਲ-ਕੁੱਲ ਕੇਸ-15648, ਠੀਕ ਹੋਏ-10190,ਮੌਤਾਂ-606

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-8123

Leave a Reply

Your email address will not be published. Required fields are marked *