ਜੇਕਰ ਅਜੇ ਵੀ ਤੁਸੀਂ ਆਪਣੇ ਵਾਹਨ ’ਤੇ Fastag ਨਹੀਂ ਲਗਾਇਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਦੇਸ਼ ਭਰ ’ਚ ਫਾਸਟੈਗ ਲਾਗੂ ਹੋ ਚੁੱਕਿਆ ਹੈ। ਇਸਦੇ ਚੱਲਦੇ ਜਿੱਥੇ ਲੋਕਾਂ ਨੂੰ ਟੋਲ ਪਲਾਜ਼ਾ ਤੇ ਲੰਬੀਆਂ ਲੰਬੀਆਂ ਕਤਾਰਾਂ ਤੋਂ ਰਾਹਤ ਮਿਲੇਗੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਦੇਸ਼ ਭਰ ’ਚ ਫਾਸਟੈਗ ਲਾਗੂ ਹੋ ਚੁੱਕਿਆ ਹੈ। ਇਸਦੇ ਚੱਲਦੇ ਜਿੱਥੇ ਲੋਕਾਂ ਨੂੰ ਟੋਲ ਪਲਾਜ਼ਾ ਤੇ ਲੰਬੀਆਂ ਲੰਬੀਆਂ ਕਤਾਰਾਂ ਤੋਂ ਰਾਹਤ ਮਿਲੇਗੀ ਉੱਥੇ ਹੀ ਉਹਨਾਂ ਦਾ ਸਫਰ ਵੀ ਆਰਾਮਦਾਇਕ ਹੋਵੇਗਾ। ਇਸਦੇ ਨਾਲ ਹੀ ਜੇਕਰ ਕਿਸੇ ਵੀ ਵਾਹਨਾਂ ਤੇ ਫਾਸਟੈਗ  ਨਾ ਲੱਗਿਆ ਹੋਵੇਗਾ ਤਾਂ ਉਹਨਾਂ ਵਾਹਨਾਂ ਦਾ ਦੁਗਣਾ ਟੈਕਸ ਕੱਟੇਗਾ।

Fastag

ਪਰ ਜੇਕਰ ਅਜੇ ਤੱਕ ਵੀ ਤੁਸੀਂ ਆਪਣੇ ਵਾਹਨਾਂ ਤੇ ਫਾਸਟੈਗ ਨਹੀਂ ਲਾਇਆ ਹੈ ਤਾਂ ਘਬਰਉਣ ਦੀ ਲੋੜ ਨਹੀਂ ਹੈ ਦਸ ਦਈਏ ਕਿ ਮੋਦੀ ਸਰਕਾਰ ਨੇ ਬਗੈ ਫਾਸਟੈਗ ਵਾਹਨਾਂ ਨੂੰ 15 ਜਨਵਰੀ ਤੱਕ ਵੱਡੀ ਰਾਹਤ ਦਿੱਤੀ ਹੈ। ਜੀ ਹਾਂ 15 ਜਨਵਰੀ ਤੱਕ ਬਗੈਰ ਫਾਸਟੈਗ ਵਾਲੇ ਵਾਹਨਾਂ ਦਾ ਦੁੱਗਣਾ ਟੈਕਸ ਵਸੂਲਿਆ ਨਹੀਂ ਜਾਵੇਗਾ। ਬਗੈਰ ਫਾਸਟੈਗ ਵਾਲੇ ਵਾਹਨ ਹਾਈਬ੍ਰਿਡ ਲੋਨਾਂ ਤੇ ਟੋਲ ਟੈਕਸ ਨਕਦ ਭਰਿਆ ਜਾ ਸਕਦਾ ਹੈ। ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

 

Leave a Reply

Your email address will not be published. Required fields are marked *