ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਕੋਰੀਡੋਰ ਨੂੰ ਲੈਕੇ ਕਿਸਾਨਾਂ ਤੇ ਐਸਡੀਐਮ ਵਿਚਾਲੇ ਮੀਟਿੰਗ ਹੋਈ | ਤੇ ਕਿਸਾਨਾਂ ਕਰਤਾਰਪੁਰ ਕੋਰੀਡੋਰ ਬਣਾਉਣ ਲਈ ਆਪਣੀ ਜਮੀਨ ਦੇਣ ਲਈ ਸਹਿਮਤ ਹੋ ਗਏ ਹਨ | ਪਹਿਲਾਂ ਕਿਸਾਨਾਂ ਵਲੋਂ ਆਪਣੀ ਜਮੀਨ ਦੇ ਮੁਆਵਜੇ ਨੂੰ ਲੈਕੇ ਇਤਰਾਜ ਜਤਾਇਆ ਜਾ ਰਿਹਾ ਸੀ |
ਕਿਸਾਨਾਂ ਦਾ ਕਹਿਣਾ ਸੀ ਕਿ ਜੋ ਜਮੀਨ ਦਾ ਸਰਕਾਰੀ ਮੁਆਵਜਾ ਦਿੱਤਾ ਜਾ ਰਿਹਾ ਹੈ ਉਹ ਬਹੁਤ ਘੱਟ ਹੈ | ਇਸ ਕੋਰੀਡੋਰ ਚ 450 ਕਿਸਾਨ ਪਰਿਵਾਰਾਂ ਦੀ ਜਮੀਨ ਐਕਵਾਇਰ ਕੀਤੀ ਜਾਣੀ ਹੈ |
Watch Video
