ਗੰਨਾ ਕਿਸਾਨਾਂ ਨੂੰ ‘ਆਪ’ ਦਾ ਸਮਰੱਥਨ, ਚੀਮਾ ਦਾ ਕਾਂਗਰਸ ‘ਤੇ ਵਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧੂਰੀ ਚ ਗੰਨਾ ਕਿਸਾਨਾਂ ਵਲੋਂ ਆਪਣੀ ਬਕਾਇਆ ਰਾਸੀ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਕਿਸਾਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧੂਰੀ ਚ ਗੰਨਾ ਕਿਸਾਨਾਂ ਵਲੋਂ ਆਪਣੀ ਬਕਾਇਆ ਰਾਸੀ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਕਿਸਾਨਾ ਦਾ ਆਮ ਆਦਮੀ ਪਾਰਟੀ ਵਲੋਂ ਇਨ੍ਹਾ ਧਰਨਿਆ ਚ ਸਮਰੱਥਨ ਕੀਤਾ ਜਾ ਰਿਹਾ ਹੈ |

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਪੰਜਾਬ ਸਰਕਾਰ ਤੇ ਗੰਨਾ ਕਿਸਾਨਾ ਦੀ ਬਕਾਇਆ ਰਾਸੀ ਕਿਸਾਨਾ ਨੂੰ ਦਵਾਉਣ ਦੀ ਮੰਗ ਕੀਤੀ ਹੈ | ਤੇ ਚੀਮਾ ਨੇ ਸਰਕਾਰ ਤੇ ਨਿਸ਼ਾਨੇ ਸਾਧੇ

Watch Video

Leave a Reply

Your email address will not be published. Required fields are marked *