LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
baba ji new

ਜਲੰਧਰ–ਇਥੇ ਇਕ 'ਬਾਬਾ ਜੀ' ਰਾਹ ਜਾਂਦੇ 'ਕਰਾਮਾਤ' ਵਿਖਾ ਗਏ। ਇਕ ਜੋੜੇ ਨੂੰ ਅਜਿਹਾ ''ਚਮਤਕਾਰ'' ਵਿਖਾ ਗਏ ਕਿ ਜੋੜਾ ਗਲੀ ਗਲੀ ਬਾਬਾ ਜੀ ਨੂੰ ਲਭਣ ਲੱਗਾ। ਬਾਬੇ ਦੀ ਇੰਨੀ ਚਰਚਾ ਹੋ ਗਈ ਕਿ ਪੁਲਿਸ ਵੀ ਉਨ੍ਹਾਂ ਨੂੰ ਲੱਭਣ ਲਈ ਸੀਸੀਟੀਵੀ ਫੁਟੇਜ ਖੰਗਾਲਣ ਲੱਗੀ।ਪੁਲਿਸ ਨੂੰ ਕਾਰੋਬਾਰੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਹ ਅਮਨ ਨਗਰ ਦੇ ਰਹਿਣ ਵਾਲੇ ਹਨ। ਸ਼ੁੱਕਰਵਾਰ ਨੂੰ ਉਹ ਪ੍ਰਤਾਪ ਬਾਗ ਨੇੜੇ ਲੱਗਣ ਵਾਲੀ ਸਬਜ਼ੀ ਮੰਡੀ ਤੋਂ ਪਤਨੀ ਸਮੇਤ ਸਬਜ਼ੀ ਲੈ ਕੇ ਐਕਟਿਵਾ ’ਤੇ ਘਰ ਮੁੜ ਰਹੇ ਸਨ। ਜਿਉਂ ਹੀ ਉਹ ਕਿਸ਼ਨਪੁਰਾ ਚੌਕ ਤੋਂ ਦੋਆਬਾ ਚੌਕ ਵੱਲ ਜਾਂਦੀ ਸੜਕ ’ਤੇ ਪੁੱਜੇ ਤਾਂ ਇਕ ਬਾਬੇ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਜ਼ਰਅੰਦਾਜ਼ ਕਰ ਕੇ ਅੱਗੇ ਨਿਕਲ ਗਏ। ਦੋਆਬਾ ਚੌਕ ਤੋਂ ਉਨ੍ਹਾਂ ਫਰੂਟ ਲੈਣਾ ਸੀ। ਉਹ ਫਰੂਟ ਲੈਣ ਲਈ ਰੁਕੇ ਤਾਂ ਉਹ ਬਾਬਾ ਉਥੇ ਪਹੁੰਚ ਗਿਆ ਅਤੇ ਸੇਵਾ ਮੰਗਣ ਲੱਗਾ। ਯੋਗੇਸ਼ ਨੇ ਕਿਹਾ ਕਿ ਬਾਬੇ ਨੂੰ ਉਨ੍ਹਾਂ ਜਾਣ ਲਈ ਕਿਹਾ ਤਾਂ ਉਹ ਚਲਾ ਗਿਆ। ਇਸੇ ਦੌਰਾਨ ਇਕ ਜੋੜਾ ਉਨ੍ਹਾਂ ਕੋਲ ਆਇਆ ਅਤੇ ਬਾਬੇ ਬਾਰੇ ਪੁੱਛਣ ਲੱਗਾ। ਯੋਗੇਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਬਾਬਾ ਸੇਵਾ ਮੰਗ ਰਿਹਾ ਸੀ ਅਤੇ ਉਨ੍ਹਾਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਜੋੜੇ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਇਸੇ ਬਾਬੇ ਨੇ ਠੀਕ ਕੀਤੀਆਂ ਹਨ। ਇਹ ਗਹਿਣੇ ਤਕ ਡਬਲ ਕਰ ਦਿੰਦਾ ਹੈ ਅਤੇ ਸਭ ਦਾ ਭਲਾ ਕਰਦਾ ਹੈ। ਇਸ ਦੌਰਾਨ ਕਥਿਤ ਬਾਬਾ ਉਥੇ ਆ ਗਿਆ, ਜਦਕਿ ਜੋੜੇ ਨੇ ਵੀ ਕਿਹਾ ਕਿ ਉਨ੍ਹਾਂ ਵੀ ਬਾਬੇ ਨੂੰ ਗਹਿਣੇ ਦਿੱਤੇ ਸਨ, ਜਿਨ੍ਹਾਂ ਨੂੰ ਕੱਪੜੇ ਵਿਚ ਬੰਨ੍ਹ ਕੇ ਬਾਬੇ ਨੇ ਧਿਆਨ ਲਾਇਆ ਅਤੇ ਬਾਅਦ ਵਿਚ ਸਭ ਕੁਝ ਡਬਲ ਹੋ ਗਿਆ। ਯੋਗੇਸ਼ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਸ ਦਾ ਮਾਈਂਡਵਾਸ਼ ਕਰ ਦਿੱਤਾ ਅਤੇ ਉਨ੍ਹਾਂ ਲਗਪਗ 4 ਤੋਲੇ ਸੋਨੇ ਦੇ ਗਹਿਣੇ ਬਾਬੇ ਨੂੰ ਫੜਾ ਦਿੱਤੇ, ਜਿਹੜੇ ਉਸ ਨੇ ਕੱਪੜੇ ਵਿਚ ਰੱਖੇ ਅਤੇ ਗੰਢਾਂ ਮਾਰ ਕੇ ਕੱਪੜਾ ਉਸ ਨੂੰ ਵਾਪਸ ਫੜਾ ਦਿੱਤਾ ਅਤੇ ਕਿਹਾ ਕਿ ਇਹ ਕੱਪੜਾ ਘਰ ਜਾ ਕੇ ਖੋਲ੍ਹਣਾ। ਇਸ ਦੌਰਾਨ ਬਾਬਾ ਅਤੇ ਜੋੜਾ ਵੀ ਗਾਇਬ ਹੋ ਗਏ। ਯੋਗੇਸ਼ ਦੀ ਪਤਨੀ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਕੱਪੜੇ ਨੂੰ ਖੋਲ੍ਹਣ ਦਾ ਸੋਚਿਆ। ਯੋਗੇਸ਼ ਨੇ ਕਿਹਾ ਕਿ ਕੱਪੜੇ ਨੂੰ ਗੰਢਾਂ ਕਾਫ਼ੀ ਜ਼ਿਆਦਾ ਸਨ, ਜਿਨ੍ਹਾਂ ਨੂੰ ਖੋਲ੍ਹਦਿਆਂ ਸਮਾਂ ਲੱਗ ਗਿਆ। ਜਦੋਂ ਕੱਪੜਾ ਖੁੱਲ੍ਹਿਆ ਤਾਂ ਉਸ ਵਿਚ ਭੰਗ ਸੀ। ਉਨ੍ਹਾਂ ਰੌਲਾ ਪਾਇਆ ਅਤੇ ਉਕਤ ਨੌਸਰਬਾਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਫ਼ਰਾਰ ਹੋ ਚੁੱਕੇ ਸਨ। ਇਸ ਸਬੰਧੀ ਪੁਲਿਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਲੱਗਾ।  ...

vfw2ww

Covishield Vaccine News: कोवीशील्ड बनाने वाली लंदन स्थित कंपनी एस्ट्राजेनेका के बयान के बाद भारत में लगातार चर्चा चल रही है कि कोवीशील्ड वैक्सीन लेने वालों को खतरा है. इस संबंध में सुप्रीम कोर्ट में एक याचिका भी दायर की गई है. कोवीशील्ड वैक्सीन को लेकर विशाल तिवारी नाम के शख्स ने यह याचिका दायर की है. जबकि वैज्ञानिकों का मानना ​​है कि जो लोग कोविड वैक्सीन कोविशील्ड लेते हैं वे पूरी तरह से सुरक्षित हैं और उन्हें डरने की जरूरत नहीं है. देशभर में कोवीशील्ड को लेकर चल रही चर्चा के बीच पीजीआई में कोविशील्ड के ट्रायल की प्रमुख अन्वेषक रही सामुदायिक चिकित्सा विभाग की प्रोफेसर मधु गुप्ता जो कोविड के दौरान पीजीआई में टीकाकरण का नेतृत्व कर रही थीं,ने  मीडिया से बातचीत के दौरान कहा कि कोविड-19 वैक्सीन के फायदे और नुकसान दोनों हैं, हमें इसके फायदे और नुकसान पर विचार करना चाहिए . इसके अलावा वैक्सीन निर्माता कंपनी एस्ट्राजेनेका ने पहले ही इस वैक्सीन के साइड इफेक्ट के बारे में जानकारी साझा की थी. कि यह टीका टीटीएस का कारण बन सकता है. कुछ हफ़्तों तक ही प्रभाव उत्पन्न होता हैडॉ. मधु गुप्ता गुप्ता ने कहा, "वैक्सीन से संबंधित दुष्प्रभाव आमतौर पर प्रशासन के कुछ हफ्तों (1-6 सप्ताह) के भीतर होते हैं. इसलिए भारत में जिन लोगों को दो साल पहले टीका मिला था, उन्हें चिंतित होने की आवश्यकता नहीं है." जब लोगों को यह वैक्सीन दी गई तो लगभग मामूली मामलों में इसके दुष्प्रभाव दिखे और वे सामान्य इलाज से ठीक भी हो गए. उन्होंने स्पष्ट किया कि टीकाकरण के ढाई साल बाद दुष्प्रभाव का कोई खतरा नहीं है और इससे अनावश्यक रूप से डरने की जरूरत नहीं है. प्रमुख कारण: जीवनशैली में बदलावडॉ. मधु का कहना है कि पिछले कुछ सालों में लोगों की आम जिंदगी में काफी बदलाव आए हैं. लोगों की खान-पान की आदतें काफी बदल गई हैं. जिसके कारण आम लोगों को बीमारियां तेजी से घेर रही हैं. स्वस्थ जीवन जीने के लिए हमें अपने खान-पान पर विशेष ध्यान देना होगा. इसके साथ ही इन बीमारियों से बचने के लिए जंक फूड से भी परहेज करना चाहिए. उन्होंने कहा कि कोविशील्ड के प्रभावों के बारे में चेतावनी पहले ही दे दी गई थी, यह देखते हुए कि "अधिकांश घटनाएं टीकाकरण के पहले 21 दिनों के भीतर हुईं और कुछ घटनाओं के परिणामस्वरूप मृत्यु हो सकती है।" हालाँकि, 2024 तक ऐसा कोई ख़तरा नहीं है.

summers garmi update

ਚੰਡੀਗੜ੍ਹ : ਅਪ੍ਰੈਲ ਮਹੀਨੇ ਵਿਚ ਮੀਂਹ ਤੇ ਹਵਾਵਾਂ ਨੇ ਭਾਵੇਂ ਤਾਪਮਾਨ ਨੂੰ ਕੰਟਰੋਲ ਵਿਚ ਰੱਖਿਆ ਤੇ ਗਰਮੀ ਦਾ ਜ਼ੋਰ ਚੱਲਣ ਨਹੀਂ ਦਿੱਤਾ ਪਰ ਮਈ ਮਹੀਨਾ ਚੜ੍ਹਦਿਆਂ ਹੀ ਸੂਰਜ  ਦੇਵਤਾ ਨੇ ਤੇਵਰ ਤਿੱਖੇ ਕਰ ਲਏ ਹਨ। ਪੰਜਾਬ 'ਚ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਦੌਰਾਨ ਇਹ ਗਰਮੀ ਲੋਕਾਂ ਦੇ ਪਸੀਨੇ ਛੁਡਾ ਦੇਵੇਗੀ। ਮੌਸਮ ਵਿਭਾਗ ਦੇ ਮੁਤਾਬਕ 9 ਮਈ ਤੱਕ ਪੰਜਾਬ ਦੇ ਕੁੱਝ ਇਲਾਕਿਆਂ 'ਚ ਲੂ ਚੱਲਣ ਦੀ ਸੰਭਾਵਨਾ ਹੈ, ਜਦੋਂ ਕਿ ਇਸ ਤੋਂ ਬਾਅਦ 16 ਮਈ ਤੱਕ ਪੂਰੇ ਪੰਜਾਬ 'ਚ ਹੀ ਭਿਆਨਕ ਲੂ ਚੱਲੇਗੀ, ਜੋ ਲੋਕਾਂ ਨੂੰ ਹਾਲੋਂ-ਬੇਹਾਲ ਕਰੇਗੀ।ਇਸ ਦੌਰਾਨ ਸੂਬੇ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਪੁੱਜਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਮਾਹਿਰਾਂ ਦੇ ਮੁਤਾਬਕ ਬੀਤਿਆ ਅਪ੍ਰੈਲ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ ਠੰਢਾ ਰਿਹਾ ਹੈ ਕਿਉਂਕਿ ਇਸ ਮਹੀਨੇ ਪੱਛਮੀ ਗੜਬੜੀਆਂ ਕਾਫ਼ੀ ਸਰਗਰਮ ਰਹੀਆਂ। ਮੌਸਮ ਵਿਭਾਗ ਦੇ ਮੁਤਾਬਕ 1 ਮਈ ਨੂੰ 29.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅਤੇ ਇਹ ਅਚਾਨਕ 2 ਮਈ ਨੂੰ ਵੱਧ ਕੇ 34 ਡਿਗਰੀ ਤੱਕ ਪੁੱਜ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਚਾਨਕ 2-4 ਡਿਗਰੀ ਤਾਪਮਾਨ ਦਾ ਵੱਧਣਾ ਇਸ ਗੱਲ ਦੀ ਸੰਭਾਵਨਾ ਪ੍ਰਗਟ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਹੀਟ ਵੇਵ ਚੱਲੇਗੀ। ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ, ਜਿਸ ਕਾਰਨ ਗਰਮੀ ਦਾ ਕਹਿਰ ਜਾਰੀ ਰਹੇਗਾ।ਮੌਸਮ ਵਿਭਾਗ ਦੀ ਅਪੀਲਮੌਸਮ ਵਿਭਾਗ ਨੇ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਹੀਟ ਵੇਵ ਨਾਲ ਪਹਿਲਾਂ ਹੀ ਲੋਕਾਂ ਦਾ ਬੁਰਾ ਹਾਲ ਹੋਵੇਗਾ ਅਤੇ ਜੇਕਰ ਕਣਕ ਦੀ ਨਾੜ ਨੂੰ ਅੱਗ ਲੱਗੇਗੀ ਤਾਂ ਇਸ ਨਾਲ ਤਾਪਮਾਨ ਹੋਰ ਵੀ ਜ਼ਿਆਦਾ ਵਧੇਗਾ, ਜੋ ਕਿ ਸੂਬਾ ਵਾਸੀਆਂ ਲਈ ਅੱਤ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹੀਟ ਵੇਵ ਦੇ ਅਲਰਟ ਮਗਰੋਂ ਸਾਨੂੰ ਸਭ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।ਇਨ੍ਹਾਂ ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਲੋੜਮੌਸਮ ਵਿਭਾਗ ਨੇ ਇਸ ਸਮੇਂ ਦੌਰਾਨ ਬਾਹਰ ਕੰਮ ਕਰਦੇ ਕਾਮਿਆਂ ਨੂੰ ਆਪਣਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਦੌਰਾਨ ਹੀਟ ਵੇਵ ਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ। ਕਾਮਿਆਂ ਨੂੰ ਗਰਮੀ ਤੋਂ ਬਚਣ ਲਈ ਆਪਣਾ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਵੇਰ ਵੇਲੇ ਹੀ ਕੰਮ ਖ਼ਤਮ ਕਰ ਲੈਣ। ਮੌਸਮ ਮਾਹਿਰਾਂ ਦੇ ਮੁਤਾਬਕ ਦੁਪਹਿਰ 12 ਵਜੇ ਤੋਂ 3 ਤੱਕ ਹੀਟ ਵੇਵ ਦਾ ਸਭ ਤੋਂ ਜ਼ਿਆਦਾ ਅਸਰ ਰਹਿੰਦਾ ਹੈ। ਇਸ ਦੌਰਾਨ ਬਾਹਰ ਕੰਮ ਕਰਨ ਵਾਲੇ ਲੋਕ ਆਰਾਮ ਕਰਕੇ ਸ਼ਾਮ ਨੂੰ ਆਪਣਾ ਕੰਮ ਖ਼ਤਮ ਕਰ ਸਕਦੇ ਹਨ। ਮਾਹਿਰਾਂ ਦੇ ਮੁਤਾਬਕ ਹੀਟ ਵੇਵ ਨੂੰ ਧਿਆਨ 'ਚ ਰੱਖ ਕੇ ਹੀ ਸੂਬਾ ਵਾਸੀ ਆਪਣੇ ਕੰਮ-ਧੰਦੇ ਕਰਨ। 

g65661

Farmers Protest : किसानों का आंदोलन (Kisan Andolan) लगातार जारी है. अपनी मांगो को लेकर शंभू बॉर्डर पर प्रदर्शन कर रहे किसानों का असर ट्रेनों पर भी पड़ने लगा है. बता दें उत्तर रेलवे ने 69 ट्रेनों को रद्द कर दिया है और 107 का मार्ग परिवर्तित कर दिया है. उत्तर रेलवे ने शुक्रवार को हरियाणा के संभू स्टेशन पर किसानों के आंदोलन के कारण 69 ट्रेनों को रद्द करने, 107 ट्रेनों के रूट डायवर्जन और 12 ट्रेनों के प्रारंभिक और समापन स्टेशनों में बदलाव की घोषणा की ट्रेनों के परिचालन को लेकर इस पूरे रेल मार्ग पर विशेष नजर रखी जा रही है, ताकि ट्रेनों का आवागमन लगातार जारी रहे. विभागीय अधिकारियों को भी पूरी तरह अलर्ट रहने के निर्देश दिए गए हैं. उत्तर रेलवे की एक प्रेस विज्ञप्ति में 3 से 8 मई तक रद्द की गई सभी ट्रेनों का उल्लेख किया गया है, साथ ही मूल और गंतव्य के मार्ग परिवर्तन और परिवर्तन के बारे में भी जानकारी दी गई है. रेलवे ने कहा कि अंबाला डिवीजन के स्नेहवाल खंड पर संभु रेलवे स्टेशन पर किसानों के आंदोलन के कारण यह निर्णय लिया गया. इस अवधि के दौरान जो महत्वपूर्ण ट्रेनें नहीं चलेंगी उनमें दिल्ली सराय रोहिल्ला एसी सुपरफास्ट एक्सप्रेस, जम्मू मेल, शान-ए-पंजाब एक्सप्रेस और श्री माता वैष्णो देवी कटरा एक्सप्रेस शामिल हैं. कई प्रमुख ट्रेनों को अपने सामान्य रूट से सीधे गंतव्य स्टेशन तक पहुंचने के बजाय वैकल्पिक मार्गों से डायवर्ट किया गया है. उदाहरण के लिए, अंबाला और लुधियाना के बीच सीधी ट्रेनें अब अंबाला से चंडीगढ़ और फिर लुधियाना तक चलेंगी. इसमें आगे कहा गया है कि परिवर्तित ट्रेनें या तो जाखल-धुरी-लुधियाना या अंबाला कैंट-चंडीगढ़-न्यू मोरिंडा-सरहिंद-स्नेहवाल से होकर जाएंगी और नीचे की दिशा में उसी मार्ग पर चलेंगी. उत्तर रेलवे के एक अधिकारी ने कहा, “हम यात्रियों से अनुरोध करते हैं कि वे अपनी यात्रा की योजना बनाने से पहले हमारी वेबसाइटों से इन मार्गों पर चलने वाली ट्रेनों की स्थिति की जांच करें....

crime sangrur

ਪੰਜਾਬ ਵਿਚ ਮੁੜ ਰੂਹ ਕੰਬਾਊ ਵਾਰਦਾਤ ਹੋਈ ਹੈ। ਇਹ ਮਾਮਲਾ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਇਆ ਹੈ। ਧੂਰੀ ਦੇ ਦੋਹਾਲਾ ਰੇਲਵੇ ਫਾਟਕ ਨੇੜੇ ਬੰਗਲਾਮੁਖੀ ਮੰਦਰ ਦੇ 2 ਪੁਜਾਰੀਆਂ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 33 ਸਾਲਾ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਧੂਰੀ ਵਜੋਂ ਹੋਈ। ਲਾਸ਼ ਨੂੰ ਮੰਦਿਰ ਵਿੱਚ ਬਣੇ ਹਵਨ ਕੁੰਡ ਹੇਠਾਂ ਦੱਬ ਦਿੱਤਾ ਗਿਆ। ਪੁਲਿਸ ਨੂੰ ਲਾਸ਼ ਮੰਦਿਰ ਵਿੱਚ ਬਣੇ ਹਵਨ ਕੁੰਡ ਦੇ ਹੇਠਾਂ ਤੋਂ ਬਰਾਮਦ ਹੋਈ ਹੈ। ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਸੁਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੀਤੇ ਦਿਨੀਂ ਥਾਣਾ ਸਿਟੀ ਧੂਰੀ ਨੂੰ ਦਿੱਤੀ ਦਰਖਾਸਤ ਅਨੁਸਾਰ ਸੁਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ ਅਤੇ 2 ਤਾਰੀਕ ਨੂੰ ਵਾਪਸ ਨਹੀਂ ਆਇਆ ਸੀ।ਜਦੋਂ ਮੰਦਰ ‘ਚ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੰਡਿਤ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਮੰਦਰ ‘ਚ ਨਹੀਂ ਆਏ ਸਨ ਪਰ ਜਦੋਂ ਪੁਲਿਸ ਨੇ ਮੰਦਿਰ ਦੇ ਪੰਡਿਤ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਉਸ ‘ਤੇ ਸ਼ੱਕ ਹੋਇਆ ਤਾਂ ਪੁਲਿਸ ਉਸ ਨੂੰ ਥਾਣੇ ਲੈ ਗਈ ਤਾਂ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਗੱਲ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰ ਕੇ ਲਾਸ਼ ਨੂੰ ਹਵਨਕੁੰਡ ਹੇਠਾਂ ਦੱਬ ਦਿੱਤਾ ਸੀ।ਪੁਲਿਸ ਨੇ ਹਵਨ ਕੁੰਡ ਹੇਠੋਂ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਬਗਲਾਮੁਖੀ ਮੰਦਰ ਦੇ ਪੁਜਾਰੀ ਪਰਮਾਨੰਦ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

g653

Alvish Yadav News: यूट्यूबर एल्विश यादव (Elvish Yadav) की मुश्किलें दिन-ब-दिन बढ़ती जा रही हैं. इस बीच खबर आ रही है कि यूट्यूबर एल्विश यादव के खिलाफ मनी लॉन्ड्रिंग का मामला दर्ज किया गया है. प्रवर्तन निदेशालय (ED) ने लोकप्रिय यूट्यूबर और बिग बॉस ओटीटी-2 विजेता एल्विश यादव के खिलाफ धन शोधन निवारण अधिनियम के तहत मामला दर्ज किया है, जो सांप के जहर की बिक्री और खरीद में शामिल है। ईडी मुख्यालय के निर्देश पर लखनऊ स्थित जोनल कार्यालय ने मामले की जांच शुरू कर दी है. जल्द ही एल्विश को पूछताछ के लिए बुलाया जाएगा. क्या है पूरा मामला?बता दें कि पिछले साल 2 नवंबर को बीजेपी सांसद मेनका गांधी की संस्था पीपुल्स फॉर एनिमल्स के पदाधिकारी गौरव गुप्ता की शिकायत पर नोएडा के सेक्टर 49 थाने में अलविश यादव समेत 6 लोगों के खिलाफ मामला दर्ज किया गया था. इस मामले में वन्य जीव संरक्षण अधिनियम पुलिस ने संस्था की मदद से चार सैपर समेत पांच लोगों को गिरफ्तार किया है.           View this post on Instagram                       A post shared by Elvish Raosahab (@elvish_yadav) दरअसल, गौरव गुप्ता ने पुलिस से शिकायत की थी कि एल्विश ने अपने गिरोह के अन्य सदस्यों के साथ मिलकर नोएडा और एनसीआर के फार्महाउसों में सांप के जहर और जीवित सांपों के साथ वीडियो शूट किए और अवैध रूप से रेव पार्टियां आयोजित कीं. पुलिस ने मुखबिर के जरिए एल्विश से संपर्क किया तो उसने अपने एजेंट राहुल का नंबर दिया. एल्विश के नाम पर जब राहुल से बात की गई तो वह पार्टी में शामिल होने के लिए तैयार हो गए. उन्हें 2 नवंबर को अपने साथियों के साथ सेक्टर 51 स्थित सेवर्न बैंक्वेट हॉल में आने के लिए कहा गया था. राहुल और उसके गिरोह के बाकी लोगों के आने के बाद, उन्होंने उन्हें सांप दिखाए, जिसके बाद नोएडा पुलिस और वन विभाग के अधिकारियों ने उन्हें गिरफ्तार कर लिया. हालांकि इल्विश ने अपने ऊपर लगे आरोपों से इनकार किया था, लेकिन पुलिस जांच में उसकी संलिप्तता की पुष्टि होने के बाद 17 मार्च को नोएडा पुलिस ने उसे गिरफ्तार भी कर लिया था. हालांकि, कुछ दिनों बाद उन्हें जमानत मिल गई....

petrol new

ਜਲੰਧਰ–ਪ੍ਰਸ਼ਾਸਨ ਪੈਟਰੋਲ ਪੁਆਉਣ ਵੇਲੇ ਕੀਮਤਾਂ ਵਿਚ ਭਾਰੀ ਛੋਟ ਦੇਣ ਜਾ ਰਿਹਾ ਹੈ। ਸਪੈਸ਼ਲ ਦਿਨ ਤੇਲ ਦੀਆਂ ਕੀਮਤਾਂ ’ਤੇ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਤੇ ਵੋਟ ਪ੍ਰਤੀਸ਼ਤਤਾ ਨੂੰ 70 ਫ਼ੀਸਦੀ ਤੋਂ ਪਾਰ ਕਰਨ ਲਈ ਸ਼ੁਰੂ ਕੀਤੀ ਗਈ ਨਵੀਂ ਪਹਿਲਕਦਮੀ ਤਹਿਤ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਹਿੱਸੇਦਾਰੀ ਕੀਤੀ ਹੈ। ਇਸ ਤਹਿਤ ਵੋਟਾਂ ਵਾਲੇ ਦਿਨ ਤੇਲ ਦੀਆਂ ਕੀਮਤਾਂ ’ਤੇ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਮਰ ਹਾਈਵੇ ਫਿਲਿੰਗ ਸਟੇਸ਼ਨ ਪਰਾਗਪੁਰ, ਅਮਰ ਹਾਈਵੇ ਫਿਲਿੰਗ ਸਟੇਸ਼ਨ ਕਰਤਾਰਪੁਰ ਤੇ ਰੱਖਾ ਫਿਲਿੰਗ ਸਟੇਸ਼ਨ ਸੂਰਾਨੁੱਸੀ ਨੇ 1 ਜੂਨ ਨੂੰ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਵੋਟਿੰਗ ਵਾਲੇ ਦਿਨ ਵੋਟਰ ਆਪਣੀ ਉਂਗਲੀ ’ਤੇ ਸਿਆਹੀ ਦਾ ਨਿਸ਼ਾਨ ਦਿਖਾ ਕੇ ਪੈਟਰੋਲ ਤੇ ਡੀਜ਼ਲ ’ਤੇ ਪ੍ਰਤੀ ਲੀਟਰ 2 ਰੁਪਏ ਤੇ 5 ਰੁਪਏ ਐਕਸ. ਪੀ. 100 ਪੈਟਰੋਲ ’ਤੇ ਛੋਟ ਪ੍ਰਾਪਤ ਕਰ ਸਕਦੇ ਹਨ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਵਪਾਰੀ ਵਰਗ ਦਾ ਇਹ ਵੱਡਾ ਸਵੈ-ਇੱਛੁਕ ਉਪਰਾਲਾ ਜ਼ਿਲ੍ਹੇ ’ਚ 70 ਫ਼ੀਸਦੀ ਤੋਂ ਵੱਧ ਵੋਟਾਂ ਪਾਉਣ ਦੇ ਟੀਚੇ ਨੂੰ ਹਾਸਲ ਕਰਨ ’ਚ ਸਹਾਈ ਸਿੱਧ ਹੋਵੇਗਾ।

nj54

मेष(Aries Horoscope)- व्यक्तिगत मामलों में प्रयास बढ़ाएंगे. विभिन्न क्षेत्रो में लाभ उूंचा होगा. महत्वपूर्ण मामलों को सधेंगे. बड़ों से तालमेल बढ़ेगा. अनुकूलता का लाभ उठाएंगे. वरिष्ठ जन सहयोगी होंगे. मित्रगण साहस बढ़ाएंगे. यात्रा की संभावना है. लेनदेन सहज रहेंगे. चर्चा संवाद में प्रभावी रहेंगे. पेशेवर संचार बढ़ेगा. वृष(Taurus Horoscope)- प्रबंधन के मामले पक्ष में रहें. शासन प्रशासन में दखलंदाजी बढ़ेगी. चहुंओर सफलता की संभावनाएं बनी रहेंगी. विविध महत्वपूर्ण कार्य बनेंगे. कार्ययोजनाओं को आगे बढ़ाएंगे. व्यापार मजबूती पाएगा. शुभ सूचनाओं का आदान प्रदान रहेगा. फोकस बनाए रहेंगे. सबकी मदद का भाव रखेंगे. संतुलित व्यवहार पर जोर देंगे. मिथुन(Gemini Horoscope)-पेशेवर शिक्षा पर जोर रहेगा. महत्वपूर्ण कार्यां पर जोर देंगे. सहकारिता व साझेदारी में वृद्धि होगी. चहुंओर शुभता बनी रहेगी. कार्य सधेंगे. आस्था विश्वास से आगे बढ़ेंगे. वाणिज्य व्यापार में वृद्धि होगी. प्रभावशाली परिणाम पाएंगे. सूची बनाकर तैयारी करेंगे. वातावरण अनुकूल रहेगा. तेजी रखेंगे.  कर्क(Cancer Horoscope)-  आकस्मिकता बनी रह सकती है. सहनशीलता रखेंगे. कार्य प्रभावित होंगे. अपनों के सुझावों पर ध्यान देंगे. शारीरिक संकेतों को अनदेखा न करें. स्वास्थ्य पर जोर रखें. खानपान में सात्विकता रखें. सेहत से समझौता न करें. अनजानों से दूरी रखें. लापरवाही से बचें. नियमों की अनदेखी से बचें. सिंह(Leo Horoscope)-  साझीदारी बल पाएगी. संबंधों का लाभ उठाएंगे. लक्ष्य साधने में सफल होंगे. भूमि भवन के कार्यां को तेजी से पूरा करेंगे. निर्णय ले सकेंगे. सामूहिक प्रयत्न बेहतर होंगे. करियर कारोबार में तेजी रखेंगे. सफलता प्रतिशत संवरेगा. औद्योगिक प्रयासों में गति आएगी. स्थायित्व को बल मिलेगा.  कन्या(Virgo Horoscope)- मेहनत पर भरोसा बनाए रखेंगे. परिश्रम लगन से उचित जगह बनाएंगे. पेशेवर एवं तार्किक विषय गति पाएंगे. सेवाक्षेत्र से जुड़े मामलों में तेजी आएगी.  वातावरण में अनुकूलता रहेगी. नौकरी के प्रयास गति लेंगे. जिम्मेदारी बढ़ाई्र जा सकती है. संबंधों में सहजता रखेंगे. कार्य प्रदर्शन से सभी प्रभावित होंगे. तुला(Libra Horoscope)- बुद्धिमत्ता से सारे कार्य बनाएंगे. परिस्थितियां उत्तरोत्तर अनुकूल होंगी. निर्णय लेने में सहज रहेंगे. संस्कार परंपराओं में गति आएगी. प्रतिस्पर्धा में प्रभावी बने रहेंगे. कला कौशल संवार पाएंगे. अध्ययन अध्यापन में रुचि बनी रहेगी. बड़ों से सीख सलाह बनाए रखेंगे. व्यक्तिगत गतिविधियां बढ़ेंगी. वृश्चिक(Scorpio Horoscope)- परिवार के लोगों में विश्वास बढ़ेगा. निजी संबंधों का लाभ लेंगे. प्रबंधन के प्रयास बनाए रखेंगे. सुख सौख्य में वृद्धि बनी रहेगी. प्रबंधन प्रशा...

massouri new

Mussoorie Road Accident : ਮਸੂਰੀ ਘੁੰਮਣ ਗਏ ਵਿਦਿਆਰਥੀਆਂ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਕਾਰ ਵਿਚ ਸਵਾਰ ਛੇ ਦੇ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ। ਇਥੇ ਦੇਹਰਾਦੂਨ ਰੋਡ ਝੜੀਪਾਣੀ ਰੋਡ 'ਤੇ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਮਰਨ ਵਾਲਿਆਂ ਵਿੱਚ ਚਾਰ ਨੌਜਵਾਨ ਅਤੇ ਦੋ ਲੜਕੀਆਂ ਸ਼ਾਮਲ ਹਨ। ਕਾਰ ਵਿਚ ਸਵਾਰ ਖੱਡ 'ਚ ਡਿੱਗੀਆਂ ਦੋ ਲੜਕੀਆਂ ਦਾ ਸਾਹ ਚੱਲ ਰਿਹਾ ਸੀ ਕਿ ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਦੇਹਰਾਦੂਨ ਹਾਇਰ ਸੈਂਟਰ ਭੇਜਿਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਚਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਖੱਡ 'ਚੋਂ ਕੱਢ ਕੇ ਮਸੂਰੀ ਦੇ ਉਪ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਸੂਰੀ ਪੁਲਿਸ ਫਾਇਰ ਸਰਵਿਸ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ।ਮਸੂਰੀ ਪੁਲਿਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਹਰਾਦੂਨ ਦੇ ਆਈਐਮਐਸ ਕਾਲਜ ਵਿੱਚ ਚਾਰ ਨੌਜਵਾਨ ਅਤੇ ਦੋ ਲੜਕੀਆਂ ਪੜ੍ਹਦੇ ਸਨ। ਇਹ ਲੋਕ ਮਸੂਰੀ ਘੁੰਮਣ ਗਏ ਸਨ।ਜਿੱਥੇ ਇਹ ਹਾਦਸਾ ਵਾਪਰਿਆ ਉੱਥੇ ਬਹੁਤ ਡੂੰਘੀ ਖੱਡ ਹੋਣ ਕਾਰਨ ਬਚਾਅ ਕਾਰਜ ਲਈ ਕਾਫੀ ਮਿਹਨਤ ਕਰਨੀ ਪਈ। ਜਦੋਂ ਬਚਾਅ ਟੀਮ ਖੱਡ 'ਚ ਪਹੁੰਚੀ ਤਾਂ ਕਾਰ 'ਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਦੋ ਕੁੜੀਆਂ ਸਾਹ ਲੈ ਰਹੀਆਂ ਸਨ। ਉਨ੍ਹਾਂ ਨੂੰ ਇਲਾਜ ਲਈ ਦੇਹਰਾਦੂਨ ਹਾਇਰ ਸੈਂਟਰ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਵੀ ਦਮ ਤੋੜ ਦਿਤਾ।...

nijjer canada

ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਕੈਨੇਡੀਅਨ ਪੁਲਿਸ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਇੱਕ ਕਥਿਤ ਸਮੂਹ ਦੇ ਮੈਂਬਰ ਹਨ। ਪੁਲਿਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਭਾਰਤੀ ਖੁਫੀਆ ਏਜੰਸੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਹੋਣ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਸ਼ਾਮਲ ਹੋ ਸਕਦੇ ਹਨ।ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਘੱਟੋ-ਘੱਟ ਦੋ ਸੂਬਿਆਂ ਵਿਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਸੂਤਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਨਿੱਝਰ ਦੇ ਕਤਲ ਵਿੱਚ ਸ਼ਾਮਲ ਲੋਕਾਂ ਦੇ ਗਿਰੋਹ ਵਜੋਂ ਕੀਤੀ ਸੀ ਅਤੇ ਪੁਲਿਸ ਇਨ੍ਹਾਂ ’ਤੇ ਨਜ਼ਰ ਰੱਖ ਰਹੀ ਸੀ। ਪਿਛਲੇ ਸਾਲ ਸਤੰਬਰ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ, ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਆ ਗਿਆ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ 'ਬੇਹੂਦਾ' ਅਤੇ 'ਪ੍ਰੇਰਿਤ' ਕਹਿ ਕੇ ਰੱਦ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਦੇ ਬਾਹਰ ਨਿੱਝਰ ਦਾ ਜਿਸ ਦਿਨ ਕਤਲ ਹੋਇਆ ਸੀ, ਉਸ ਦਿਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਤਲ ਦੇ ਦੋਸ਼ ਲਾਏ ਗਏ ਹਨ। ਉਸ ਸਮੇਂ ਇਹ ਕਿਹਾ ਗਿਆ ਸੀ ਕਿ ਇਨ੍ਹਾਂ ਨੇ ਸ਼ੂਟਰ, ਡਰਾਈਵਰ ਆਦਿ ਦਾ ਕੰਮ ਕੀਤਾ। ਸੀਟੀਵੀ ਨਿਊਜ਼ ਨੇ ਇੱਕ ਸੀਨੀਅਰ ਸਰਕਾਰੀ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਨਿੱਝਰ ਦੇ ਕਤਲ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਨਾਗਰਿਕਾਂ ਵਜੋਂ ਹੋਈ ਪਛਾਣਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ 'ਤੇ ਨਿੱਝਰ ਦੀ ਹੱਤਿਆ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਵਿੱਚ, ਸ਼ੱਕੀਆਂ ਦੀ ਪਛਾਣ ਭਾਰਤੀ ਨਾਗਰਿਕਾਂ ਵਜੋਂ ਹੋਈ ਹੈ। ਇਸ ਵਿਚ ਕਿਹਾ ਗਿਆ ਸੀ, 'ਕੈਨੇਡੀਅਨ ਪੁਲਿਸ ਨੇ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਲਗਪਗ ਇਕ ਸਾਲ ਬਾਅਦ ਸ਼ੁੱਕਰਵਾਰ ਸਵੇਰੇ ਭਾਰਤੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ।...