‘Lock Up Season 2’ ਰਿਐਲਿਟੀ ਸ਼ੋਅ ਦੀ Winner ਬਣੀ Shreya Kalra, ਜਾਣੋ ਕੌਣ ਰਿਹਾ 2nd Runner-up

ਚੰਡੀਗੜ੍ਹ : Netflix show ‘Lock Up Season 2’ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਸ ਸ਼ੋਅ ਨੂੰ ਅਤੇ ਪ੍ਰਤੀਯੋਗੀਆਂ ਉੱਤੇ ਬਹੁਤ ਦਰਸ਼ਕਾਂ…

Netflix show 'Lock Up Season 2' ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਸ ਸ਼ੋਅ ਨੂੰ ਅਤੇ ਪ੍ਰਤੀਯੋਗੀਆਂ ਉੱਤੇ ਬਹੁਤ ਦਰਸ਼ਕਾਂ ਨੇ ਖੂਬ ਪਿਆਰ ਲੁਟਾਇਆ।

ਚੰਡੀਗੜ੍ਹ : Netflix show ‘Lock Up Season 2’ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਸ ਸ਼ੋਅ ਨੂੰ ਅਤੇ ਪ੍ਰਤੀਯੋਗੀਆਂ ਉੱਤੇ ਬਹੁਤ ਦਰਸ਼ਕਾਂ ਨੇ ਖੂਬ ਪਿਆਰ ਲੁਟਾਇਆ। ‘ਲਾਕ ਅੱਪ ਸੀਜ਼ਨ 2’ ਨੂੰ ਆਖਰਕਾਰ ਆਪਣਾ ਜੇਤੂ ਮਿਲ ਗਿਆ ਹੈ। ਇਸ ਵਾਰ ‘Lock Up Season 2’ ਦੀ ਜਿੱਤ ਦਾ ਤਾਜ ਸ਼੍ਰੇਆ ਕਾਲਰਾ ਦੇ ਸਿਰ ‘ਤੇ ਹੈ। Shreya Kalra ਨੇ ਗ੍ਰੈਂਡ ਫਿਨਾਲੇ ਵਿੱਚ ਸ਼ਿਵਾਂਗੀ ਜੋਸ਼ੀ ਨੂੰ ਹਰਾ ਕੇ ‘ਲਾਕ ਅੱਪ: ਸੱਚ ਯਾਂ ਸਜਾ’ ਸੀਜ਼ਨ 2 ਜਿੱਤਿਆ। ਸ਼ੋਅ ਦੀ 2nd Runner-up ਸ਼ਿਵਾਂਗੀ ਜੋਸ਼ੀ ਰਹੀ ਹੈ।

‘Lock Up Season 2’ ਦਾ ਗ੍ਰੈਂਡ ਫਿਨਾਲੇ ਬਹੁਤ ਹੀ ਸ਼ਾਨਦਾਰ ਰਿਹਾ। ਗ੍ਰੈਂਡ ਫਿਨਾਲੇ ਵਿੱਚ influencer Shreya Kalra ਅਤੇ TV actress Shivangi Joshi ਵਿਚਕਾਰ ਆਹਮੋ-ਸਾਹਮਣੇ ਮੁਕਾਬਲਾ ਹੋਇਆ। ਜਦੋਂ ਜੇਤੂ ਦਾ ਐਲਾਨ ਕੀਤਾ ਗਿਆ, ਤਾਂ ਹੋਸਟ ਰਿਤੇਸ਼ ਦੇਸ਼ਮੁਖ ਨੇ ਸ਼੍ਰੇਆ ਕਾਲਰਾ ਦੇ ਨਾਮ ਦਾ ਐਲਾਨ ਕੀਤਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Crossing all limits of hotness, Nia Sharma’s boldest avatar in the Maldives has gone viral; check out the photos.

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *