ਅੰਮ੍ਰਿਤਸਰ- ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਪ੍ਰੈੱਸ ਕਾਨਫਰੰਸ ਦੌਰਾਨ ਵਪਾਰੀਆਂ (Traders) ਨਾਲ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ (Punjab) ਵਿੱਚ ਵਾਪਰੀਆਂ ਦਾ ਬੂਰਾ ਹਾਲ ਹੈ, ਗਲਤ ਪਰਚੇ ਪਾਏ ਹਨ। ਜੋ ਆਪ ਦੀ ਸਰਕਾਰ ਆਉਣ ਤੇ ਰੱਦ ਕੀਤੇ ਜਾਣਗੇ। ਪੰਜਾਬ ਅੰਦਰ ਸ਼ਾਂਤੀ ਅਤੇ ਖ਼ੁਸ਼ੀ ਦਾ ਮਾਹੌਲ ਹੋਵੇਗਾ।
Also Read: ਦੀਪ ਸਿੱਧੂ ਦੇ ਭਰਾ ਦੇ ਬਿਆਨਾਂ ਉੱਤੇ ਡਰਾਈਵਰ ਖਿਲਾਫ FIR ਦਰਜ
ਲੁਧਿਆਣੇ ਵਿੱਚ ਬੰਬ ਬਲਾਸਟ ਹੋਇਆਂ ਪਿਛਲੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ 5 ਸਾਲਾ ਵਿੱਚ ਇਨ੍ਹਾਂ ਦੀ ਜਾਂਚ ਕਿਉਂ ਨਹੀਂ ਕਰਵਾਈ? ਵਾਪਰੀਆਂ ਨੂੰ ਕਿਸ ਅਫਸਰਾਂ ਅਤੇ ਲੀਡਰਾਂ ਤੋਂ ਡਰਨ ਦੀ ਲੋੜ ਨਹੀਂ। ਪੰਜਾਬ ਦੇ ਵਪਾਰੀ ਦਿੱਲੀ ਦੀ ਵਪਾਰੀਆਂ ਤੋਂ ਪੁੱਛ ਸਕਦੇ ਹਨ। ਪੰਜਾਬ ਦੇ ਵਾਪਰੀਆਂ ਨੂੰ ਚੰਗਾ ਮਹੋਲ ਦਿੱਤਾ ਜਾਵੇਗਾ।
Also Read: PM ਮੋਦੀ ਦੀ ਪਠਾਨਕੋਟ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ
ਸਾਰੇ ਵਾਪਰੀਆਂ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਕ ਮੋਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇ। ਦਿੱਲੀ ਵਿੱਚ ਸਾਰੇ ਵਾਪਰੀ ਆਮ ਆਦਮੀ ਪਾਰਟੀ ਦੇ ਨਾਲ ਹਨ। ਭਗਵੰਤ ਮਾਨ ਨੇ ਬੋਲਦਿਆਂ ਕਿਹਾ ਅਸੀਂ ਚੰਨੀ ਨੂੰ 51000 ਵੋਟਾਂ ਦੇ ਫਰਕ ਨਾਲ ਹਾਰ ਰਹੇ ਹਨ। ਦੋਵੇਂ ਸੀਟਾਂ ਤੋਂ ਚਰਨਜੀਤ ਚੰਨੀ ਹਾਰ ਰਹੇ ਹਨ। ਕਿਸੇ ਮੰਤਰੀ ਜਾਂ MLA ਨੇ ਵਪਾਰੀਆਂ ਨੂੰ ਤੰਗ ਕੀਤਾ ਤਾਂ ਐਮ ਐਲ ਏ ‘ਤੇ ਕਾਰਵਾਈ ਹੋਵੇਗੀ।



