ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ‘ਚ ਇਕ ਪੱਤਰਕਾਰ ਨੂੰ ਆਪਣਆਂ ਭਾਣਜੀਆਂ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦੀ ਸ਼ਿਕਾਇਤ ਉਸਦੇ ਘਰ ਕਰਨਾ ਇਸਕਦਰ ਭਾਰੀ ਪੈ ਗਿਆ |
ਕਿ ਨੌਜਵਾਨ ਨੇ ਆਪਣੇ ਪਿਤਾ ਸਮੇਤ ਪੱਤਰਕਾਰ ਤੇ ਲੋਹੇ ਦੀ ਰਾੜ ਨਾਲ ਹਮਲਾ ਕਰਕੇ ਗੰਭੀਰ ਜਖਮੀਕਰ ਦਿੱਤਾ | ਤੇ ਜਿਸਨੂੰ ਪਟਿਆਲਾ ਰੈਫਰ ਕੀਤਾ ਗਿਆ ਏ | ਜਖਮੀ ਜਤਿੰਦਰ ਸ਼ਰਮਾ ਇਕ ਨਿੱਜੀ ਅਖਬਾਰ ਦਾ ਪੱਤਰਕਾਰ ਏ |
Watch Video
