ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਮੁਖ ਮਾਰਗ ਤੇ ਇੱਕ ਕਾਰ ਚੋੰ ਸ਼ਖਸ ਦੀ ਲਾਸ਼ ਬਰਾਮਦ ਹੋਈ | ਪੁਲਿਸ ਮੁਤਾਬਿਕ ਸ਼ਖਸ ਦੀ ਮੌਤ ਦਾ ਕਾਰਨ ਨਸ਼ੇਦੀ ਓਵਰਡੋਜ਼ ਹੈ | ਮ੍ਰਿਤਕ ਦੀ ਪਹਿਚਾਣ ਲੁਧਿਆਣਾ ਨਿਵਾਸੀ ਵਜੋਂ ਹੋਈ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈਸ਼ੁਰੂ ਕਰ ਦਿੱਤੀ ਏ |
Watch Video
https://youtu.be/eA6PvkngETY
