ਨੌਜਵਾਨ ਨੇ ਪੁਲਿਸ ਤੇ ਲਾਏ ਇਲਜ਼ਾਮ, ਨੌਜਵਾਨ ਨੇ ਮਾਰਕੁੱਟ ਕਰਨ ਦੇ ਲਾਏ ਇਲਜ਼ਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਦੇ ਵਿੱਚ ਇੱਕ ਨੌਜਵਾਨ ਨੇ ਪੁਲਿਸ ਤੇ ਬੁਰੀ ਤਰ੍ਹਾਂ ਮਾਰਕੁੱਟ ਕਰਨ ਦੇ ਇਲਜ਼ਾਮ ਲਾਏ ਨੇ | ਨੌਜਵਾਨ ਦਾ ਕਹਿਣੈ ਕਿ ਇੱਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਦੇ ਵਿੱਚ ਇੱਕ ਨੌਜਵਾਨ ਨੇ ਪੁਲਿਸ ਤੇ ਬੁਰੀ ਤਰ੍ਹਾਂ ਮਾਰਕੁੱਟ ਕਰਨ ਦੇ ਇਲਜ਼ਾਮ ਲਾਏ ਨੇ | ਨੌਜਵਾਨ ਦਾ ਕਹਿਣੈ ਕਿ ਇੱਕ ਲੜਕੀ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ |

ਤੇ ਉਸ ਦੇ ਨਾਲ  ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ | ਤੇ ਉਸ ਨੂੰ ਬਿਜਲੀ ਦੇ ਝਟਕੇ ਤੱਕ ਦਿੱਤੇ ਗਏ ਨੇ | ਤੇ ਹੁਣ ਨੌਜਵਾਨ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਕਰ ਰਿਹਾ ਹੈ | ਓਧਰ ਪੁਲਿਸ ਇਨ੍ਹਾਂ ਇਲ਼ਜ਼ਾਮਾਂ ਨੂੰ ਨਕਾਰ ਰਹੀ ਹੈ |

Watch Video

Leave a Reply

Your email address will not be published. Required fields are marked *