ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਪਾਦਰੀ ਦੇ ਕਰੋੜਾਂ ਰੁਪਏ ਦੇ ਗਬਨ ਕਰਨ ਦੇ ਮਾਮਲੇ ਚ ਨਾਮਜ਼ਦ 4 ਪੁਲਿਸ ਮੁਲਾਜ਼ਮਾਂ ਤੇ ਗਾਜ਼ ਡਿੱਗ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 4 ਪੁਲਿਸ ਮੁਲਾਜ਼ਮ ਨੌਕਰੀ ਤੋਂ ਬਰਖਾਸਤ ਕੀਤੇ ਗਏ ਹਨ।
ਪਟਿਆਲਾ ਦੇ SSP ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ ਰੇਡ ਦੌਰਾਨ ਪਾਦਰੀ ਦੇ ਕਰੀਬ ਸਾਢੇ 3 ਕਰੋੜ ਗਾਇਬ ਪਾਏ ਗਏ ਸਨ।

