ਮੁਹਾਲੀ ਪਹੁੰਚਿਆ ਅੰਤਰਰਾਸ਼ਟਰੀ ਨਗਰ ਕੀਰਤਨ, ਸੰਗਤਾਂ ਨੇ ਨਗਰ ਕੀਰਤਨ ਦਾ ਕੀਤਾ ਨਿੱਘਾ ਸਵਾਗਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਨਕਾਣਾ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾ ਵਿਖੇ ਪਹੁੰਚ ਗਿਆ ਹੈ। ਦਸ ਦਈਏ ਕਿ ਇੱਥੇ ਸੰਗਤਾਂ ਵਲੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਨਕਾਣਾ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾ ਵਿਖੇ ਪਹੁੰਚ ਗਿਆ ਹੈ। ਦਸ ਦਈਏ ਕਿ ਇੱਥੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।

https://www.facebook.com/LivingIndiaNewschannel/videos/910078176011119/

 

ਇਹ ਨਗਰ ਕੀਰਤਨ ਕਰੀਬ ਸਵੇਰੇ 10 ਵਜੇ ਇਥੇ ਪਹੁੰਚਿਆ ਸੀ ਤੇ ਹੁਣ ਗੁਰਦੁਆਰਾ ਅੰਬ ਸਾਹਿਬ ਲਈ ਰਵਾਨਾ ਹੋਵੇਗਾ

 

 

Leave a Reply

Your email address will not be published. Required fields are marked *