ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡੇਰਾ ਬਾਬਾ ਨਾਨਕ ‘ਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਟੈਕਨੀਕਲ ਵਿਭਾਗਾਂ ਦੀਆਂ ਟੀਮਾਂ ਦੀ ਮੀਟਿੰਗ ਹੋਈ ਜਿਸ ‘ਚ ਮੀਡੀਆ ਨੂੰ ਦੂਰ ਰੱਖਿਆ ਰੱਖਿਆ ਗਿਆ |
ਡੇਰਾ ਬਾਬਾ ਨਾਨਕ ‘ਚ ਹੋਈ ਮੀਟਿੰਗ
ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਈ ਬੈਠਕ
ਭਾਰਤ-ਪਾਕਿਸਤਾਨ ਦੇ ਟੈਕਨੀਕਲ ਵਿਭਾਗਾਂ ਦੀ ਮੀਟਿੰਗ
ਮੀਡੀਆ ਨੂੰ ਰੱਖਿਆ ਗਿਆ ਦੂਰ
ਸਰਹੱਦ ‘ਤੇ ਭਾਰਤ ਵਾਲੇ ਪਾਸੇ ਬੈਠਕ
Watch Video
