ਜਿਓ ਨੇ ਆਪਣਾ ਗਾਹਕਾਂ ਨੂੰ ਦਿੱਤਾ ਹੋਲੀ ਦਾ ਇਹ ਵੱਡਾ ਤੋਹਫਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਲਾਇੰਸ ਜਿਓ ਆਪਣੇ ਗ੍ਰਾਹਕਾਂ ਦੇ ਲਈ ਹੋਲੀ ਦੇ ਮੌਕੇ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਰਿਲਾਇੰਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਲਾਇੰਸ ਜਿਓ ਆਪਣੇ ਗ੍ਰਾਹਕਾਂ ਦੇ ਲਈ ਹੋਲੀ ਦੇ ਮੌਕੇ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਰਿਲਾਇੰਸ ਜਿਓ ਜਲਦੀ ਹੀ ਆਪਣੇ ਗਾਹਕਾਂ ਲਈ ਜਿਓ ਗੀਗਾ ਫਾਈਬਰ ਦੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਲਈ ਕੰਪਨੀ ਸਾਰੇ ਬ੍ਰਾਡਬੈਂਡ  ਪਲਾਨ ਵੀ ਜਾਰੀ ਕਰੇਗੀ। ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।

JIO

ਰਿਪੋਰਟਾਂ ਦੀ ਮੰਨੀਏ ਤਾਂ ਰਿਲਾਇੰਸ ਜਿਓ ਜੱਲਦ ਹੀ ਗੀਗਾ ਫਾਈਬਰ ਸੇਵਾ ਨੂੰ ਸ਼ੁਰੂ ਕਰ ਸਕਦਾ ਹੈ। ਇਸਦੀ ਸੇਵਾ ਕਰੀਬ 3 ਮਹੀਨੇ ਦੀ ਹੋਵੇਗੀ ਉਹ ਵੀ  ਫ੍ਰੀ ਸਰਵਿਸ ਦੇ ਨਾਲ ਹੋਵੇਗੀ।

JIO

ਦੱਸਿਆ ਜਾ ਰਿਹਾ ਹੈ ਕਿ ਜਿਓ ਦੇ ਪ੍ਰੀ-ਵਿਊ ਆਫਰ ਦੇ ਨਾਲ ਗਾਹਕਾਂ ਨੂੰ 90 ਦਿਨਾਂ ਦਾ ਹਾਈ ਸਪੀਡ ਦਾ ਇੰਟਰਨੈੱਟ ਦੇਵੇਗੀ ਨਾਲ ਹੀ 100 ਜੀਬੀ ਡਾਟਾ ਵੀ ਦਿੱਤਾ ਜਾਵੇਗਾ

JIO

ਜਦੋ ਇਹ ਡਾਟਾ ਖਤਮ ਹੋ ਜਾਵੇਗਾ ਤਾਂ ਵੀ ਜਿਓ ਦੇ ਗਾਹਕ ਹਾਈ-ਸਪੀਡ ਇੰਟਰਨੈੱਟ ਇਸਤੇਮਾਲ ਕਰ ਸਕਣਗੇ। ਇਸ ਲਈ ਜਿਓ ਕੰਪਨੀ ਕੋਈ ਇੰਸਟਾਲੇਸ਼ਨ ਚਾਰਜ ਨਹੀਂ ਲੈ ਰਹੀ ਪਰ ਗਾਹਕਾਂ ਨੂੰ ਸਕਿਓਰਿਟੀ ਲਈ 4,500 ਰੁਪਏ ਦੇਣੇ ਹੋਵੇਗਾ।

Leave a Reply

Your email address will not be published. Required fields are marked *