#PulwamaAttack: ਭਾਰਤ ਦੇ ਨੇਤਾ ਪਾਕਿਸਤਾਨ ਦਾ ਸਾਥ ਦੇਣ ‘ਚ ਜੁਟੇ – ਮਜੀਠਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ  ਮਜੀਠਿਆ ਨੇ ਕਿਹਾ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੁਲਵਾਮਾ ਹਮਲੇ  ਦੇ ਪਿੱਛੇ ਪਾਕਿਸਤਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ  ਮਜੀਠਿਆ ਨੇ ਕਿਹਾ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੁਲਵਾਮਾ ਹਮਲੇ  ਦੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਤੇ ਜੈਸ਼–ਏ–ਮੁਹੰਮਦ ਦਾ ਹੱਥ ਹੈ | ਅੱਗੇ ਉਨ੍ਹਾਂ ਕਿਹਾ ਕਿ ਭਾਰਤ ਦਾ ਹਰੇਕ ਨਾਗਰਿਕ ਅੱਜ ਇਹ ਮੰਗ ਕਰ ਰਿਹਾ ਹੈ ਕਿ ਪਾਕਿਸਤਾਨ  ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ । 

ਪਰ ਕੁੱਝ ਭਾਰਤ ਦੇ ਨੇਤਾ ਪਾਕਿਸਤਾਨ ਦਾ ਸਾਥ ਦੇਣ ਵਿੱਚ ਜੁਟੇ ਹੋਏ ਹਨ ।  ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ  ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕ ਆਰਮੀ ਚੀਫ ਬਾਜਵਾ ਨੂੰ ਚਿਤਾਵਨੀ  ਦੇ ਰਹੇ ਹਨ ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਉਸੇ ਬਾਜਵੇ ਦੇ ਨਾਲ ਗਲੇ ਮਿਲਦੇ ਹਨ ।

Watch Video

https://youtu.be/p8iS5ZByG4o

Leave a Reply

Your email address will not be published. Required fields are marked *