ਭਾਰਤੀ ਜਲ ਸੈਨਾ ਨੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਸਫ਼ਲ ਪ੍ਰੀਖਣ ਕੀਤਾ ਹੈ। ਜਲ ਸੈਨਾ ਦੇ…

ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਸਫ਼ਲ ਪ੍ਰੀਖਣ ਕੀਤਾ ਹੈ। ਜਲ ਸੈਨਾ ਦੇ ਇਕ ਬੁਲਾਰੇ ਨੇ ਕਿਹਾ ਕਿ ਮਿਜ਼ਾਈਲ ਦਾ ਨਿਸ਼ਾਨਾ ਇਕ ਦਮ ਸਹੀ ਰਿਹਾ। ਅਧਿਕਾਰੀ ਨੇ ਕਿਹਾ,”ਲੰਬੀ ਦੂਰੀ ਦੀ ਮਾਰਕ ਸਮਰੱਥਾ ਵਾਲੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਸਫ਼ਲ ਪ੍ਰੀਖਣ ਕੀਤਾ ਗਿਆ।”

Also Read: ਚੰਡੀਗੜ੍ਹ: ਸਿਟਕੋ ‘ਚ ਪੂਰਵਾ ਗਰਗ ਨੂੰ ਮਿਲਿਆ MD ਅਹੁਦਾ, ਗਰਮਾਇਆ ਮੁੱਦਾ

 

ਉਨ੍ਹਾਂ ਕਿਹਾ,”ਟੀਚੇ ਦੇ ਸਹੀ ਲੱਗਣ ਨਾਲ ਮੋਹਰੀ ਮੰਚਾਂ ਦੀ ਲੜਾਕੂ ਅਤੇ ਮਿਸ਼ਨ ਸੰਬੰਧੀ ਤਿਆਰੀਆਂ ਨੂੰ ਪ੍ਰਦਰਸ਼ਿਤ ਕੀਤਾ।” ਬ੍ਰਹਿਮੋਸ ਇਕ ‘ਸੁਪਰਸੋਨਿਕ ਕਰੂਜ਼’ ਮਿਜ਼ਾਈਲ ਹੈ, ਜਿਸ ਨੂੰ ਭਾਰ ਅਤੇ ਰੂਸ ਨੇ ਸੰਯੁਕਤ ਉਪਕ੍ਰਮ ਦੇ ਅਧੀਨ ਤਿਆਰ ਕੀਤਾ ਹੈ।

Also Read: ਵੇਰਕਾ ਤੇ ਅਮੂਲ ਤੋਂ ਬਾਅਦ Mother Dairy ਦਾ ਗਾਹਕਾਂ ਨੂੰ ਝਟਕਾ, ਵਧੀਆਂ ਕੀਮਤਾਂ

Leave a Reply

Your email address will not be published. Required fields are marked *