ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਲਗਾਤਾਰ ਖਤਰਨਾਕ ਹੁੰਦਾ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੜੀ ਤੇਜ਼ੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਲੱਖ 66 ਹਜ਼ਾਰ ਦਾ ਅਕੰੜਾ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 7400 ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 29 ਹਜ਼ਾਰ ਤੋਂ ਵੱਧ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।
India reports the highest single-day spike of 9987 new #COVID19 cases & 331 deaths in the last 24 hours. Total number of cases in the country now at 266598, including 129917 active cases, 129215 cured/discharged/migrated and 7466 deaths: Ministry of Health and Family Welfare pic.twitter.com/plj2Vg693d
— ANI (@ANI) June 9, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 9987 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 331 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 266598 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 7466 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 129,215 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ ਜਿਸ ਕਾਰਨ ਐਕਟਿਵ ਮਾਮਲਿਆਂ ਦੀ ਗਿਣਤੀ 129,917 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 33, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-4851, ਠੀਕ ਹੋਏ-2745, ਮੌਤਾਂ-75
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-51, ਠੀਕ ਹੋਏ-1, ਮੌਤਾਂ-0
ਅਸਾਮ- ਕੁੱਲ ਕੇਸ-2776, ਠੀਕ ਹੋਏ-665, ਮੌਤਾਂ-4
ਬਿਹਾਰ- ਕੁੱਲ ਕੇਸ-5202, ਠੀਕ ਹੋਏ-2499, ਮੌਤਾਂ-31
ਚੰਡੀਗੜ੍ਹ-ਕੁੱਲ ਕੇਸ-317, ਠੀਕ ਹੋਏ-273, ਮੌਤਾਂ-5
ਛੱਤੀਸਗੜ੍ਹ – ਕੁੱਲ ਕੇਸ – 1160, ਠੀਕ ਹੋਏ –308, ਮੌਤਾਂ –4
ਦਾਦਰਾ ਨਗਰ ਹਵੇਲੀ- ਕੁੱਲ ਕੇਸ-22, ਠੀਕ ਹੋਏ-2, ਮੌਤਾਂ-0
ਦਿੱਲੀ- ਕੁੱਲ ਕੇਸ-29943, ਠੀਕ ਹੋਏ-11357, ਮੌਤਾਂ-874
ਗੋਆ- ਕੁੱਲ ਕੇਸ-330, ਠੀਕ ਹੋਏ-67, ਮੌਤਾਂ-0
ਗੁਜਰਾਤ- ਕੁੱਲ ਕੇਸ-20545, ਠੀਕ ਹੋਏ-13956, ਮੌਤਾਂ-1280
ਹਰਿਆਣਾ- ਕੁੱਲ ਕੇਸ-4854, ਠੀਕ ਹੋਏ-2134, ਮੌਤਾਂ-39
ਹਿਮਾਚਲ ਪ੍ਰਦੇਸ਼- ਕੁੱਲ ਕੇਸ-421, ਠੀਕ ਹੋਏ-227, ਮੌਤਾਂ-5
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-4285, ਠੀਕ ਹੋਏ-1324, ਮੌਤਾਂ-45
ਝਾਰਖੰਡ – ਕੁੱਲ ਕੇਸ-1256, ਠੀਕ ਹੋਏ-519, ਮੌਤਾਂ-7
ਕਰਨਾਟਕ- ਕੁੱਲ ਕੇਸ-5760, ਠੀਕ ਹੋਏ-2519, ਮੌਤਾਂ-64
ਕੇਰਲ- ਕੁੱਲ ਕੇਸ-2005 ਠੀਕ ਹੋਏ-814, ਮੌਤਾਂ-16
ਲੱਦਾਖ-ਕੁੱਲ ਕੇਸ-103, ਠੀਕ ਹੋਏ-52, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-9638, ਠੀਕ ਹੋਏ-6536, ਮੌਤਾਂ-414
ਮਹਾਰਾਸ਼ਟਰ- ਕੁੱਲ ਕੇਸ-88528, ਠੀਕ ਹੋਏ-40975, ਮੌਤਾਂ-3169
ਮਨੀਪੁਰ- ਕੁੱਲ ਕੇਸ-272, ਠੀਕ ਹੋਏ-58, ਮੌਤਾਂ-0
ਮੇਘਾਲਿਆ- ਕੁੱਲ ਕੇਸ-36, ਠੀਕ ਹੋਏ-13, ਮੌਤਾਂ-1
ਮਿਜ਼ੋਰਮ- ਕੁੱਲ ਕੇਸ-42, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-123, ਠੀਕ ਹੋਏ-8, ਮੌਤਾਂ-0
ਉੜੀਸਾ- ਕੁੱਲ ਕੇਸ-2994, ਠੀਕ ਹੋਏ-1993, ਮੌਤਾਂ-9
ਪਡੂਚੇਰੀ- ਕੁੱਲ ਕੇਸ-127, ਠੀਕ ਹੋਏ-52, ਮੌਤਾਂ-0
ਪੰਜਾਬ – ਕੁੱਲ ਕੇਸ-2663, ਠੀਕ ਹੋਏ-2128, ਮੌਤਾਂ-53
ਰਾਜਸਥਾਨ- ਕੁੱਲ ਕੇਸ-10763 , ਠੀਕ ਹੋਏ-8004, ਮੌਤਾਂ-246
ਸਿੱਕਮ- ਕੁੱਲ ਕੇਸ-7, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-33229, ਠੀਕ ਹੋਏ-17527, ਮੌਤਾਂ-286
ਤੇਲੰਗਾਨਾ-ਕੁੱਲ ਕੇਸ 3650, ਠੀਕ ਹੋਏ-1710, ਮੌਤਾਂ-137
ਤਿਰਪੁਰਾ-ਕੁੱਲ ਕੇਸ-838,ਠੀਕ ਹੋਏ-192,ਮੌਤਾਂ-0
ਉੱਤਰਾਖੰਡ-ਕੁੱਲ ਕੇਸ-1411,ਠੀਕ ਹੋਏ-714,ਮੌਤਾਂ-13
ਉੱਤਰ ਪ੍ਰਦੇਸ਼-ਕੁੱਲ ਕੇਸ- 10947,ਠੀਕ ਹੋਏ-6344,ਮੌਤਾਂ-283
ਪੱਛਮੀ ਬੰਗਾਲ-ਕੁੱਲ ਕੇਸ-8613, ਠੀਕ ਹੋਏ-3465,ਮੌਤਾਂ-405
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 8803
