ਦੇਸ਼ ‘ਚੋਂ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 7,964 ਨਵੇਂ ਕੋਰੋਨਾ ਦੇ ਕੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ 73 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ 4900 ਤੋਂ ਵੱਧ ਕੋਰੋਨਾ ਪੀੜਤ ਦਮ ਤੋੜ ਚੁੱਕੇ ਹਨ। ਉੱਥੇ ਹੀ 82 ਹਜ਼ਾਰ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 7,964 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 265 ਮੌਤਾਂ ਹੋਈਆਂ ਹਨ। ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1,73,763 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 4971 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 82370 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 86,422 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-3436, ਠੀਕ ਹੋਏ-2226, ਮੌਤਾਂ-60

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-3, ਠੀਕ ਹੋਏ-1, ਮੌਤਾਂ-0

ਅਸਾਮ- ਕੁੱਲ ਕੇਸ-1024, ਠੀਕ ਹੋਏ-125, ਮੌਤਾਂ-4

ਬਿਹਾਰ- ਕੁੱਲ ਕੇਸ-3376, ਠੀਕ ਹੋਏ-1211, ਮੌਤਾਂ-15

ਚੰਡੀਗੜ੍ਹ-ਕੁੱਲ ਕੇਸ-289, ਠੀਕ ਹੋਏ-189, ਮੌਤਾਂ-4

ਛੱਤੀਸਗੜ੍ਹ – ਕੁੱਲ ਕੇਸ – 415, ਠੀਕ ਹੋਏ –100, ਮੌਤਾਂ –1

ਦਾਦਰ ਨਗਰ ਹਵੇਲੀ- ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਦਿੱਲੀ- ਕੁੱਲ ਕੇਸ-17386, ਠੀਕ ਹੋਏ-8611, ਮੌਤਾਂ-398

ਗੋਆ- ਕੁੱਲ ਕੇਸ-69, ਠੀਕ ਹੋਏ-41, ਮੌਤਾਂ-0

ਗੁਜਰਾਤ- ਕੁੱਲ ਕੇਸ-15934, ਠੀਕ ਹੋਏ-8611, ਮੌਤਾਂ-980

ਹਰਿਆਣਾ- ਕੁੱਲ ਕੇਸ-1721, ਠੀਕ ਹੋਏ-940, ਮੌਤਾਂ-19

ਹਿਮਾਚਲ ਪ੍ਰਦੇਸ਼- ਕੁੱਲ ਕੇਸ-295, ਠੀਕ ਹੋਏ-87, ਮੌਤਾਂ-5

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-2164, ਠੀਕ ਹੋਏ-875, ਮੌਤਾਂ-28

ਝਾਰਖੰਡ – ਕੁੱਲ ਕੇਸ-511, ਠੀਕ ਹੋਏ-216, ਮੌਤਾਂ-5

ਕਰਨਾਟਕ- ਕੁੱਲ ਕੇਸ-2781, ਠੀਕ ਹੋਏ-894, ਮੌਤਾਂ-48

ਕੇਰਲ- ਕੁੱਲ ਕੇਸ-1150 ਠੀਕ ਹੋਏ-565, ਮੌਤਾਂ-8

ਲੱਦਾਖ-ਕੁੱਲ ਕੇਸ-74, ਠੀਕ ਹੋਏ-43, ਮੌਤਾਂ-0

ਮੱਧ ਪ੍ਰਦੇਸ਼- ਕੁੱਲ ਕੇਸ-7645, ਠੀਕ ਹੋਏ-4269, ਮੌਤਾਂ-334

ਮਹਾਰਾਸ਼ਟਰ- ਕੁੱਲ ਕੇਸ-62228, ਠੀਕ ਹੋਏ-26997, ਮੌਤਾਂ-2098

ਮਨੀਪੁਰ- ਕੁੱਲ ਕੇਸ-59, ਠੀਕ ਹੋਏ-8, ਮੌਤਾਂ-0

ਮੇਘਾਲਿਆ- ਕੁੱਲ ਕੇਸ-27, ਠੀਕ ਹੋਏ-12, ਮੌਤਾਂ-1

ਮਿਜ਼ੋਰਮ- ਕੁੱਲ ਕੇਸ-1, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-25, ਠੀਕ ਹੋਏ-0, ਮੌਤਾਂ-0

ਉੜੀਸਾ- ਕੁੱਲ ਕੇਸ-1723, ਠੀਕ ਹੋਏ-829, ਮੌਤਾਂ-7

ਪਡੂਚੇਰੀ- ਕੁੱਲ ਕੇਸ-51, ਠੀਕ ਹੋਏ-14, ਮੌਤਾਂ-0

ਪੰਜਾਬ – ਕੁੱਲ ਕੇਸ-2197, ਠੀਕ ਹੋਏ-1949, ਮੌਤਾਂ-42

ਰਾਜਸਥਾਨ- ਕੁੱਲ ਕੇਸ-8365, ਠੀਕ ਹੋਏ-5244, ਮੌਤਾਂ-184

ਸਿੱਕਮ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-20246, ਠੀਕ ਹੋਏ-11313, ਮੌਤਾਂ-154

ਤੇਲੰਗਾਨਾ-ਕੁੱਲ ਕੇਸ 2425, ਠੀਕ ਹੋਏ-1381, ਮੌਤਾਂ-71

ਤਿਰਪੁਰਾ-ਕੁੱਲ ਕੇਸ-251,ਠੀਕ ਹੋਏ-171,ਮੌਤਾਂ-0

ਉੱਤਰਾਖੰਡ-ਕੁੱਲ ਕੇਸ-716,ਠੀਕ ਹੋਏ-102,ਮੌਤਾਂ-5

ਉੱਤਰ ਪ੍ਰਦੇਸ਼-ਕੁੱਲ ਕੇਸ- 7284,ਠੀਕ ਹੋਏ-4244,ਮੌਤਾਂ-198

ਪੱਛਮੀ ਬੰਗਾਲ-ਕੁੱਲ ਕੇਸ-4813, ਠੀਕ ਹੋਏ-1775,ਮੌਤਾਂ-302

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 5043

Leave a Reply

Your email address will not be published. Required fields are marked *