ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 3 ਲੱਖ 80 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ 12 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 2 ਲੱਖ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India reports the highest single-day spike of 13,586 new #COVID19 cases and 336 deaths in last 24 hours. Total number of positive cases now stands at 3,80,532 including 1,63,248 active cases, 2,04,711 cured/discharged/migrated & 12,573 deaths: Ministry of Health & Family Welfare pic.twitter.com/JuwHD8X6OE
— ANI (@ANI) June 19, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਅਤੇ ਰਿਕਾਰਡ ਤੋੜ 13,586 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 336 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,80,532 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 12,573 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 2,04,711 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 1,63,248 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 44, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-7518, ਠੀਕ ਹੋਏ-3789, ਮੌਤਾਂ-92
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-103, ਠੀਕ ਹੋਏ-10, ਮੌਤਾਂ-0
ਅਸਾਮ- ਕੁੱਲ ਕੇਸ-4777, ਠੀਕ ਹੋਏ-2654, ਮੌਤਾਂ-9
ਬਿਹਾਰ- ਕੁੱਲ ਕੇਸ-7025, ਠੀਕ ਹੋਏ-5056, ਮੌਤਾਂ-44
ਚੰਡੀਗੜ੍ਹ-ਕੁੱਲ ਕੇਸ-374, ਠੀਕ ਹੋਏ-306, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 1946, ਠੀਕ ਹੋਏ–1228, ਮੌਤਾਂ –10
ਦਾਦਰਾ ਨਗਰ ਹਵੇਲੀ- ਕੁੱਲ ਕੇਸ-58, ਠੀਕ ਹੋਏ-13, ਮੌਤਾਂ-0
ਦਿੱਲੀ- ਕੁੱਲ ਕੇਸ-49979, ਠੀਕ ਹੋਏ-21341, ਮੌਤਾਂ-1969
ਗੋਆ- ਕੁੱਲ ਕੇਸ-705, ਠੀਕ ਹੋਏ-109, ਮੌਤਾਂ-0
ਗੁਜਰਾਤ- ਕੁੱਲ ਕੇਸ-25601, ਠੀਕ ਹੋਏ-17819, ਮੌਤਾਂ-1591
ਹਰਿਆਣਾ- ਕੁੱਲ ਕੇਸ-9218, ਠੀਕ ਹੋਏ-4556, ਮੌਤਾਂ-134
ਹਿਮਾਚਲ ਪ੍ਰਦੇਸ਼- ਕੁੱਲ ਕੇਸ-595, ਠੀਕ ਹੋਏ-382, ਮੌਤਾਂ-8
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-5555, ਠੀਕ ਹੋਏ-3144, ਮੌਤਾਂ-71
ਝਾਰਖੰਡ – ਕੁੱਲ ਕੇਸ-1920, ਠੀਕ ਹੋਏ-1198, ਮੌਤਾਂ-11
ਕਰਨਾਟਕ- ਕੁੱਲ ਕੇਸ-7944, ਠੀਕ ਹੋਏ-4983, ਮੌਤਾਂ-114
ਕੇਰਲ- ਕੁੱਲ ਕੇਸ-2794 ਠੀਕ ਹੋਏ-1415, ਮੌਤਾਂ-21
ਲੱਦਾਖ-ਕੁੱਲ ਕੇਸ-687, ਠੀਕ ਹੋਏ-95, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-11426, ਠੀਕ ਹੋਏ-8632, ਮੌਤਾਂ-486
ਮਹਾਰਾਸ਼ਟਰ- ਕੁੱਲ ਕੇਸ-120504, ਠੀਕ ਹੋਏ-60838, ਮੌਤਾਂ-5751
ਮਨੀਪੁਰ- ਕੁੱਲ ਕੇਸ-606, ਠੀਕ ਹੋਏ-199, ਮੌਤਾਂ-0
ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-30, ਮੌਤਾਂ-1
ਮਿਜ਼ੋਰਮ- ਕੁੱਲ ਕੇਸ-130, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-193, ਠੀਕ ਹੋਏ-103, ਮੌਤਾਂ-0
ਉੜੀਸਾ- ਕੁੱਲ ਕੇਸ-4512, ਠੀਕ ਹੋਏ-3144, ਮੌਤਾਂ-11
ਪਡੂਚੇਰੀ- ਕੁੱਲ ਕੇਸ-271, ਠੀਕ ਹੋਏ-109, ਮੌਤਾਂ-7
ਪੰਜਾਬ – ਕੁੱਲ ਕੇਸ-3615, ਠੀਕ ਹੋਏ-2570, ਮੌਤਾਂ-83
ਰਾਜਸਥਾਨ- ਕੁੱਲ ਕੇਸ-13857, ਠੀਕ ਹੋਏ-10742, ਮੌਤਾਂ-323
ਸਿੱਕਮ- ਕੁੱਲ ਕੇਸ-70, ਠੀਕ ਹੋਏ-5, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-52334, ਠੀਕ ਹੋਏ-28641, ਮੌਤਾਂ-625
ਤੇਲੰਗਾਨਾ-ਕੁੱਲ ਕੇਸ 6027, ਠੀਕ ਹੋਏ-3301, ਮੌਤਾਂ-195
ਤਿਰਪੁਰਾ-ਕੁੱਲ ਕੇਸ-1155,ਠੀਕ ਹੋਏ-639,ਮੌਤਾਂ-1
ਉੱਤਰਾਖੰਡ-ਕੁੱਲ ਕੇਸ-2102,ਠੀਕ ਹੋਏ-1386,ਮੌਤਾਂ-26
ਉੱਤਰ ਪ੍ਰਦੇਸ਼-ਕੁੱਲ ਕੇਸ- 15181,ਠੀਕ ਹੋਏ-9239,ਮੌਤਾਂ-465
ਪੱਛਮੀ ਬੰਗਾਲ-ਕੁੱਲ ਕੇਸ-12735, ਠੀਕ ਹੋਏ-7001,ਮੌਤਾਂ-518
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 8927
