ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦੇ ਘਰ ਚ ਹਰ ਰੋਜ ਕੋਈ ਨਾ ਕੋਈ ਹੰਗਾਮਾ ਜਰੂਰ ਹੁੰਦੇ ਹੋਏ ਦਿਖਦਾ ਹੈ। ਅਜਿਹਾ ਹੀ ਕੁਝ ਦੇਖਣ ਬੀਤੇ ਦਿਨ ਦੇ ਐਪੀਸੋਡ ਚ ਦੇਖਣ ਨੂੰ ਮਿਲਿਆ। ਜਿਸ ਚ ਪਾਰਸ ਤੇ ਮਾਹਿਰਾ ਸ਼ਰਮਾ ਦੇ ਵਿਚਾਲੇ ਲੜਾਈ ਹੋਈ। ਦਸ ਦਈਏ ਕਿ ਬਿੱਗ ਬੌਸ ਨੇ ਭਾਊ ਨੂੰ ਇਕ ਟਾਸਕ ਦਿੱਤਾ ਜਿਸ ’ਚ ਉਹਨਾਂ ਨੂੰ ਇਕ ਵੀਡੀਓ ਬਣਾਉਣੀ ਸੀ। ਇਸ ਤੋਂ ਬਾਅਦ ਹਿੰਦੂਸਤਾਨੀ ਭਾਊ ਨੇ ਸਭ ਤੋਂ ਪਹਿਲਾ ਪਾਰਸ ਤੇ ਵੀਡੀਓ ਬਣਾਈ।
https://www.instagram.com/p/B44EDcKADnD/?utm_source=ig_embed
ਇਸ ਤੋਂ ਬਾਅਦ ਉਹਨਾਂ ਨੇ ਮਹਿਰਾ ਸ਼ਰਮਾ ਤੇ ਵੀਡੀਓ ਬਣਾਈ ਜਿਸ ਤੇ ਉਹਨਾਂ ਨੇ ਕੁਝ ਜਿਆਦਾ ਹੀ ਬੋਲ ਦਿੱਤਾ। ਦਸ ਦਈਏ ਕਿ ਹਿੰਦੂਸਤਾਨ ਭਾਊ ਨੇ ਮਾਹਿਰਾ ਸ਼ਰਮਾ ਨੂੰ ਵੱਡੇ ਬੁ੍ਲ੍ਹਾਂ ਵਾਲੀ ਛਿਪਕਲੀ ਆਖ ਦਿੱਤਾ।
ਜਿਸ ਤੇ ਪਹਿਲਾਂ ਤਾ ਸਾਰੇ ਹੱਸੇ । ਇਸ ਤੋਂ ਬਾਅਦ ਮਹਿਰਾ ਪਾਰਸ ਛਾਬੜਾ ਤੇ ਆਪਣਾ ਸਾਰਾ ਗੁੱਸਾ ਕੱਢਿਆ। ਇਹਨਾਂ ਹੀ ਨਹੀਂ ਪਾਰਸ ਤੇ ਮਾਹਿਰਾ ਇਕ ਦੂਜੇ ਨੂੰ ਗਾਲ੍ਹਿਆ ਵੀ ਕੱਢਣ ਲੱਗ ਪਏ ਜਿਸ ਤੇ ਮਾਹਿਰਾ ਨੇ ਪਾਰਸ ਨੂੰ ਕਿਹਾ ਕਿ ਉਹ ਉਸਦੇ ਨਾਲ ਸਹੀ ਤਰੀਕੇ ਨਾਲ ਗੱਲ ਕਰੇ।


