ਲੁਧਿਆਣਾ: ਉਦਯੋਗਿਕ ਨਗਰੀ ਲੁਧਿਆਣਾ ਦੇ ਦਿੱਲੀ ਰੋਡ ‘ਤੇ ਸਥਿਤ ‘ਗੇਟਸਨ ਇੰਟਰਨੈਸ਼ਨਲ’ ਕੱਪੜਾ ਫੈਕਟਰੀ ਵਿੱਚ ਮੰਗਲਵਾਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਫੈਕਟਰੀ ਦੀ ਇਮਾਰਤ…
View More ਦਿੱਲੀ ਰੋਡ ‘ਤੇ ਸਥਿਤ ਕੱਪੜਾ ਫੈਕਟਰੀ ‘ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸਵਾਹ; ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੇ ਪਾਇਆ ਕਾਬੂPunjab Hind
ਤਰਨਤਾਰਨ ‘ਚ CIA ਸਟਾਫ਼ ਦੀ ਵੱਡੀ ਕਾਰਵਾਈ: ਨਾਜਾਇਜ਼ ਹਥਿਆਰਾਂ ਦੇ ਗਿਰੋਹ ਦਾ ਪਰਦਾਫਾਸ਼, ਹਰੀਕੇ ਇਲਾਕੇ ‘ਚੋਂ ਗੱਡੀਆਂ ਤੇ ਪਿਸਤੌਲ ਬਰਾਮਦ
ਤਰਨਤਾਰਨ: ਪੰਜਾਬ ਵਿੱਚ ਅਪਰਾਧਿਕ ਅਨਸਰਾਂ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਤਰਨਤਾਰਨ ਪੁਲਿਸ ਦੇ ਸੀਆਈਏ (CIA) ਸਟਾਫ਼ ਨੂੰ ਇੱਕ ਵੱਡੀ…
View More ਤਰਨਤਾਰਨ ‘ਚ CIA ਸਟਾਫ਼ ਦੀ ਵੱਡੀ ਕਾਰਵਾਈ: ਨਾਜਾਇਜ਼ ਹਥਿਆਰਾਂ ਦੇ ਗਿਰੋਹ ਦਾ ਪਰਦਾਫਾਸ਼, ਹਰੀਕੇ ਇਲਾਕੇ ‘ਚੋਂ ਗੱਡੀਆਂ ਤੇ ਪਿਸਤੌਲ ਬਰਾਮਦਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਮਿਲੀ ਹਰੀ ਝੰਡੀ: 2840 ਸ਼ਰਧਾਲੂਆਂ ਨੂੰ ਜਾਰੀ ਹੋਏ ਵੀਜ਼ੇ, 10 ਅਪ੍ਰੈਲ ਨੂੰ ਅਟਾਰੀ ਰਸਤੇ ਹੋਣਗੇ ਰਵਾਨਾ
ਅੰਮ੍ਰਿਤਸਰ : ਖ਼ਾਲਸੇ ਦੇ ਸਾਜਨਾ ਦਿਵਸ ‘ਵਿਸਾਖੀ’ ਦੇ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖਬਰੀ…
View More ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਮਿਲੀ ਹਰੀ ਝੰਡੀ: 2840 ਸ਼ਰਧਾਲੂਆਂ ਨੂੰ ਜਾਰੀ ਹੋਏ ਵੀਜ਼ੇ, 10 ਅਪ੍ਰੈਲ ਨੂੰ ਅਟਾਰੀ ਰਸਤੇ ਹੋਣਗੇ ਰਵਾਨਾਪੰਜਾਬ ‘ਚ ਉਦਯੋਗਿਕ ਕ੍ਰਾਂਤੀ: ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਅਹਿਮ ਮੀਟਿੰਗ, 66,000 ਕਰੋੜ ਦੇ ਨਿਵੇਸ਼ ਦਾ ਕੀਤਾ ਦਾਅਵਾ
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ…
View More ਪੰਜਾਬ ‘ਚ ਉਦਯੋਗਿਕ ਕ੍ਰਾਂਤੀ: ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਅਹਿਮ ਮੀਟਿੰਗ, 66,000 ਕਰੋੜ ਦੇ ਨਿਵੇਸ਼ ਦਾ ਕੀਤਾ ਦਾਅਵਾHorrific road accident in Moga: ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪਤੀ ਦੀ ਮੌਤ; ਸੀਸੀਟੀਵੀ ਫੁਟੇਜ ਆਈ ਸਾਹਮਣੇ
ਮੋਗਾ: ਅੰਮ੍ਰਿਤਸਰ ਰੋਡ ‘ਤੇ ਵਾਪਰੇ ਇੱਕ ਰੂਹ ਕੰਬਾਊ ਸੜਕ ਹਾਦਸੇ ਨੇ ਹੱਸਦੇ-ਵਸਦੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ ਹਨ। ਇੱਕ ਤੇਜ਼ ਰਫ਼ਤਾਰ ਬੱਸ ਨੇ…
View More Horrific road accident in Moga: ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪਤੀ ਦੀ ਮੌਤ; ਸੀਸੀਟੀਵੀ ਫੁਟੇਜ ਆਈ ਸਾਹਮਣੇਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਚੋਰਾਂ ਦਾ ਧਾਵਾ; ਸ਼ਟਰ ਤੋੜ ਕੇ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਪਾਰ, ਸੀਸੀਟੀਵੀ ‘ਚ ਕੈਦ ਹੋਈ ਕਰਤੂਤ
ਅਬੋਹਰ, 7 ਅਪ੍ਰੈਲ: ਸਰਹੱਦੀ ਸ਼ਹਿਰ ਅਬੋਹਰ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੇਠੀ ਪੈਲੇਸ ਦੇ ਸਾਹਮਣੇ…
View More ਇਲੈਕਟ੍ਰੋਨਿਕਸ ਦੀ ਦੁਕਾਨ ‘ਤੇ ਚੋਰਾਂ ਦਾ ਧਾਵਾ; ਸ਼ਟਰ ਤੋੜ ਕੇ ਹਜ਼ਾਰਾਂ ਦੀ ਨਗਦੀ ਤੇ ਸਾਮਾਨ ਪਾਰ, ਸੀਸੀਟੀਵੀ ‘ਚ ਕੈਦ ਹੋਈ ਕਰਤੂਤਗੈਸ ਦੀ ਕਿੱਲਤ ਕਾਰਨ ਭੜਕਿਆ ਲੋਕਾਂ ਦਾ ਗੁੱਸਾ, ਏਜੰਸੀ ਦੇ ਬਾਹਰ ਲਾਇਆ ਧਰਨਾ; ਮਾਲਕ ਨੇ ਪੁਲਿਸ ਬੁਲਾਈ ਤਾਂ ਖੁੱਲ੍ਹੇ ਹੋਰ ਵੀ ਕਈ ਭੇਦ
ਜਲਾਲਾਬਾਦ: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਗੈਸ ਦੀ ਭਾਰੀ…
View More ਗੈਸ ਦੀ ਕਿੱਲਤ ਕਾਰਨ ਭੜਕਿਆ ਲੋਕਾਂ ਦਾ ਗੁੱਸਾ, ਏਜੰਸੀ ਦੇ ਬਾਹਰ ਲਾਇਆ ਧਰਨਾ; ਮਾਲਕ ਨੇ ਪੁਲਿਸ ਬੁਲਾਈ ਤਾਂ ਖੁੱਲ੍ਹੇ ਹੋਰ ਵੀ ਕਈ ਭੇਦJalandhar bank robbery case solved: ਸਾਬਕਾ DSP ਦਾ ਪੁੱਤਰ ਨਿਕਲਿਆ ਮੁੱਖ ਮੁਲਜ਼ਮ, ਨਸ਼ੇ ਦੀ ਪੂਰਤੀ ਲਈ ਗਨ ਪੁਆਇੰਟ ‘ਤੇ ਲੁੱਟਿਆ ਸੀ ਬੈਂਕ
ਜਲੰਧਰ: ਜਲੰਧਰ ਪੁਲਿਸ ਨੇ ਖੁਰਲਾ ਕਿੰਗਰਾ ਦੇ ਕੁੱਕੀ ਢਾਬ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਾਖਾ ਵਿੱਚ ਹੋਈ ਦਿਨ-ਦਿਹਾੜੇ ਡਕੈਤੀ ਦੀ ਗੁੱਥੀ ਨੂੰ…
View More Jalandhar bank robbery case solved: ਸਾਬਕਾ DSP ਦਾ ਪੁੱਤਰ ਨਿਕਲਿਆ ਮੁੱਖ ਮੁਲਜ਼ਮ, ਨਸ਼ੇ ਦੀ ਪੂਰਤੀ ਲਈ ਗਨ ਪੁਆਇੰਟ ‘ਤੇ ਲੁੱਟਿਆ ਸੀ ਬੈਂਕਮਿਲਾਵਟਖੋਰਾਂ ਖ਼ਿਲਾਫ਼ ਸਖ਼ਤੀ, ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ‘ਮੋਬਾਈਲ ਫੂਡ ਟੈਸਟਿੰਗ ਲੈਬ’ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
ਫ਼ਿਰੋਜ਼ਪੁਰ: ਪੰਜਾਬ ਸਰਕਾਰ ਦੀ ‘ਤੰਦਰੁਸਤ ਪੰਜਾਬ’ ਮੁਹਿੰਮ ਨੂੰ ਹੋਰ ਹੁਲਾਰਾ ਦਿੰਦਿਆਂ ਅੱਜ ਫ਼ਿਰੋਜ਼ਪੁਰ ਵਿੱਚ ‘ਫੂਡ ਸੇਫਟੀ ਪੰਦਰਵਾੜਾ’ ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਦੇ ਤਹਿਤ…
View More ਮਿਲਾਵਟਖੋਰਾਂ ਖ਼ਿਲਾਫ਼ ਸਖ਼ਤੀ, ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ‘ਮੋਬਾਈਲ ਫੂਡ ਟੈਸਟਿੰਗ ਲੈਬ’ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾDefamation case : ਬਠਿੰਡਾ ਅਦਾਲਤ ‘ਚ ਕੰਗਨਾ ਰਨੌਤ ਦੀ ਪੇਸ਼ੀ, ਜੱਜ ਨੇ 28 ਅਪ੍ਰੈਲ ਤੱਕ ਟਾਲੀ ਅਗਲੀ ਸੁਣਵਾਈ
ਬਠਿੰਡਾ: ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਨੌਤ ਵਿਰੁੱਧ ਚੱਲ ਰਹੇ ਮਾਣਹਾਨੀ ਦੇ ਕੇਸ ਵਿੱਚ ਅੱਜ ਬਠਿੰਡਾ ਅਦਾਲਤ ਵਿੱਚ ਅਹਿਮ ਪੇਸ਼ੀ ਸੀ। ਕਿਸਾਨ ਅੰਦੋਲਨ ਦੌਰਾਨ…
View More Defamation case : ਬਠਿੰਡਾ ਅਦਾਲਤ ‘ਚ ਕੰਗਨਾ ਰਨੌਤ ਦੀ ਪੇਸ਼ੀ, ਜੱਜ ਨੇ 28 ਅਪ੍ਰੈਲ ਤੱਕ ਟਾਲੀ ਅਗਲੀ ਸੁਣਵਾਈ