ਅੰਮ੍ਰਿਤਸਰ: ਮਹਿਤਾ ਰੋਡ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਹੱਸਦਾ-ਵੱਸਦਾ ਪਰਿਵਾਰ ਤਬਾਹ ਕਰ ਦਿੱਤਾ ਹੈ। ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਐਕਟਿਵਾ ਸਵਾਰ ਪਰਿਵਾਰ…
View More Painful road accident in Amritsar: ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਪਰਿਵਾਰਕ ਜੀਆਂ ਦੀ ਲਈ ਜਾਨ, ਪਤੀ-ਪਤਨੀ ਤੇ ਧੀ ਦੀ ਮੌਤPunjab Hind
ਖੇਤੀ ਵਿਭਿੰਨਤਾ: ਪਾਣੀ ਬਚਾਉਣ ਲਈ ਕਿਸਾਨਾਂ ਨੇ ਅਪਣਾਈ ‘ਕਾਲੀ ਹਲਦੀ’ ਦੀ ਖੇਤੀ, ਪਰ ਮੰਡੀਕਰਨ ਦੀ ਘਾਟ ਕਾਰਨ ਹੋਏ ਖੱਜਲ-ਖੁਆਰ
ਗੁਰਦਾਸਪੁਰ: ਸਰਕਾਰ ਵੱਲੋਂ ਪਾਣੀ ਦੀ ਬੱਚਤ ਅਤੇ ਵਾਤਾਵਰਨ ਸੰਤੁਲਨ ਲਈ ਲਗਾਤਾਰ ‘ਖੇਤੀ ਵਿਭਿੰਨਤਾ’ ਅਪਣਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਪਰ ਅਸਲੀਅਤ ਇਹ ਹੈ ਕਿ…
View More ਖੇਤੀ ਵਿਭਿੰਨਤਾ: ਪਾਣੀ ਬਚਾਉਣ ਲਈ ਕਿਸਾਨਾਂ ਨੇ ਅਪਣਾਈ ‘ਕਾਲੀ ਹਲਦੀ’ ਦੀ ਖੇਤੀ, ਪਰ ਮੰਡੀਕਰਨ ਦੀ ਘਾਟ ਕਾਰਨ ਹੋਏ ਖੱਜਲ-ਖੁਆਰਅੰਮ੍ਰਿਤਸਰ ‘ਚ ਗੁਆਂਢੀਆਂ ਦੀ ਲੜਾਈ ਨੇ ਫੜਿਆ ਹਿੰਸਕ ਰੂਪ: ਦੇਰ ਰਾਤ ਹੋਈ ਭਾਰੀ ਮਾਰਕੁੱਟ, ਕਈ ਜ਼ਖਮੀ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਮੁਹਕਮਪੁਰਾ ਅਧੀਨ ਪੈਂਦੇ ਦਸ਼ਮੇਸ਼ ਨਗਰ ਇਲਾਕੇ ਵਿੱਚ ਬੀਤੀ ਦੇਰ ਰਾਤ ਦੋ ਗੁਆਂਢੀ ਧਿਰਾਂ ਵਿਚਾਲੇ ਹੋਇਆ ਝਗੜਾ ਹਿੰਸਕ ਹੋ ਗਿਆ। ਇਸ ਲੜਾਈ…
View More ਅੰਮ੍ਰਿਤਸਰ ‘ਚ ਗੁਆਂਢੀਆਂ ਦੀ ਲੜਾਈ ਨੇ ਫੜਿਆ ਹਿੰਸਕ ਰੂਪ: ਦੇਰ ਰਾਤ ਹੋਈ ਭਾਰੀ ਮਾਰਕੁੱਟ, ਕਈ ਜ਼ਖਮੀਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਨੰਗੇ ਹੋ ਕੇ ਘਿਨੌਣੀਆਂ ਹਰਕਤਾਂ ਕਰਨ ਵਾਲਾ ਵਿਅਕਤੀ ਕਾਬੂ
ਨਕੋਦਰ: ਨਕੋਦਰ ਦੇ ਪਿੰਡ ਚੱਕ ਕਲਾਂ ਵਿੱਚ ਸਥਿਤ ਗੁਰਦੁਆਰਾ ਫਲਾਈ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ…
View More ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਨੰਗੇ ਹੋ ਕੇ ਘਿਨੌਣੀਆਂ ਹਰਕਤਾਂ ਕਰਨ ਵਾਲਾ ਵਿਅਕਤੀ ਕਾਬੂAAP MP Malvinder Kang ਦਾ ਬਾਗੀ ਸੰਸਦ ਮੈਂਬਰਾਂ ‘ਤੇ ਤਿੱਖਾ ਹਮਲਾ: ‘ਨਿੱਜੀ ਲਾਲਚ ਅਤੇ ਏਜੰਸੀਆਂ ਦੇ ਡਰੋਂ ਛੱਡੀ ਪਾਰਟੀ’
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਛੱਡ ਕੇ ਜਾਣ ਵਾਲੇ ਬਾਗੀ ਸੰਸਦ ਮੈਂਬਰਾਂ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ ਹੈ। ਕੰਗ…
View More AAP MP Malvinder Kang ਦਾ ਬਾਗੀ ਸੰਸਦ ਮੈਂਬਰਾਂ ‘ਤੇ ਤਿੱਖਾ ਹਮਲਾ: ‘ਨਿੱਜੀ ਲਾਲਚ ਅਤੇ ਏਜੰਸੀਆਂ ਦੇ ਡਰੋਂ ਛੱਡੀ ਪਾਰਟੀ’ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੇਂਜ ਕਰਨਾ ਬਰਦਾਸ਼ਤ ਨਹੀਂ: ਸੁਖਬੀਰ ਬਾਦਲ ਖਿਲਾਫ ਸਖ਼ਤ ਕਾਰਵਾਈ ਦੀ ਮੰਗ, ਸਿਆਸੀ ਗਲਿਆਰਿਆਂ ‘ਚ ਹਲਚਲ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਉਨ੍ਹਾਂ ਨੂੰ ਚੈਲੇਂਜ ਕਰਨ ਦੇ ਮੁੱਦੇ…
View More ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੇਂਜ ਕਰਨਾ ਬਰਦਾਸ਼ਤ ਨਹੀਂ: ਸੁਖਬੀਰ ਬਾਦਲ ਖਿਲਾਫ ਸਖ਼ਤ ਕਾਰਵਾਈ ਦੀ ਮੰਗ, ਸਿਆਸੀ ਗਲਿਆਰਿਆਂ ‘ਚ ਹਲਚਲHeartbreaking incident in Fazilka: ਸਗਾਈ ਤੋਂ ਅਗਲੇ ਹੀ ਦਿਨ ਨੌਜਵਾਨ ਨੇ ਲਗਾਇਆ ਫਾਹਾ, ਇਲਾਕੇ ‘ਚ ਸੋਗ ਦੀ ਲਹਿਰ
ਫਾਜ਼ਿਲਕਾ: ਸ਼ਹਿਰ ਦੀ ਤੇਲੀਆਂ ਵਾਲੀ ਗਲੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਕ ਅਨਾਥ ਨੌਜਵਾਨ ਦੀ ਲਾਸ਼ ਉਸ ਦੇ ਘਰ ਵਿੱਚ ਪੱਖੇ…
View More Heartbreaking incident in Fazilka: ਸਗਾਈ ਤੋਂ ਅਗਲੇ ਹੀ ਦਿਨ ਨੌਜਵਾਨ ਨੇ ਲਗਾਇਆ ਫਾਹਾ, ਇਲਾਕੇ ‘ਚ ਸੋਗ ਦੀ ਲਹਿਰSufi singers ‘Nooran Sisters’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਡਨੀ ਟਰਾਂਸਪਲਾਂਟ ਲਈ ਮੰਗੀ ਦੁਆ
ਜਲੰਧਰ: ਮਸ਼ਹੂਰ ਸੂਫੀ ਗਾਇਕਾਵਾਂ ‘ਨੂਰਾਂ ਸਿਸਟਰਜ਼’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਕੁਝ ਦਿਨਾਂ ਦੀ ਰਾਹਤ ਮਿਲ ਗਈ ਹੈ। ਕਿਡਨੀ ਦੀ ਸਮੱਸਿਆ ਨਾਲ ਜੂਝ…
View More Sufi singers ‘Nooran Sisters’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਡਨੀ ਟਰਾਂਸਪਲਾਂਟ ਲਈ ਮੰਗੀ ਦੁਆਭਿਵਾਨੀ ‘ਚ ਸਿਆਸੀ ਪਾਰਾ ਗਰਮ: ਸਾਬਕਾ ਮੰਤਰੀ ਵਾਸੂਦੇਵ ਸ਼ਰਮਾ ਨੇ ਵਿਧਾਇਕ ਘਨਸ਼ਿਆਮ ਸਰਰਾਫ ‘ਤੇ ਲਾਏ ਗੰਭੀਰ ਇਲਜ਼ਾਮ, ਮੰਗਿਆ ਅਸਤੀਫਾ
ਭਿਵਾਨੀ: ਹਰਿਆਣਾ ਦੇ ਭਿਵਾਨੀ ਵਿੱਚ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਸਾਬਕਾ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੇਲੋ) ਦੇ ਆਗੂ ਵਾਸੂਦੇਵ ਸ਼ਰਮਾ ਨੇ ਭਾਜਪਾ…
View More ਭਿਵਾਨੀ ‘ਚ ਸਿਆਸੀ ਪਾਰਾ ਗਰਮ: ਸਾਬਕਾ ਮੰਤਰੀ ਵਾਸੂਦੇਵ ਸ਼ਰਮਾ ਨੇ ਵਿਧਾਇਕ ਘਨਸ਼ਿਆਮ ਸਰਰਾਫ ‘ਤੇ ਲਾਏ ਗੰਭੀਰ ਇਲਜ਼ਾਮ, ਮੰਗਿਆ ਅਸਤੀਫਾਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨਾਕਾਮ: ਬੀ.ਓ.ਪੀ ਕਲਾਮ ਡੋਗਰ ਨੇੜੇ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਬਰਾਮਦ
ਅੰਮ੍ਰਿਤਸਰ : ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਘਿਨੌਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ…
View More ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨਾਕਾਮ: ਬੀ.ਓ.ਪੀ ਕਲਾਮ ਡੋਗਰ ਨੇੜੇ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਬਰਾਮਦ