ਲੁਧਿਆਣਾ : ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਝੋਲੀ ਭਰ ਕੇ ਦਿੰਦਾ ਹੈ। ਅਜਿਹਾ ਹੀ ਕੁਝ ਲੁਧਿਆਣਾ ਦੇ ਚੰਦਰ ਨਗਰ ਦੀ ਰਹਿਣ ਵਾਲੀ…
View More ਕਿਸਮਤ ਹੋਈ ਮਿਹਰਬਾਨ: ਲੁਧਿਆਣਾ ‘ਚ ਕੱਪੜੇ ਸਿਉਣ ਵਾਲੀ ਮਹਿਲਾ ਦੀ ਨਿਕਲੀ 50 ਲੱਖ ਦੀ ਲਾਟਰੀ, ਪਹਿਲੀ ਵਾਰ ਅਜ਼ਮਾਈ ਸੀ ਕਿਸਮਤHindi News
ਕੈਫੇ ’ਤੇ ਨੌਕਰੀ ਲੈਣ ਆਏ ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ, ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਰੈਫਰ
ਅਬੋਹਰ: ਹਨੂੰਮਾਨਗੜ੍ਹ ਰੋਡ ਸਥਿਤ ਇੱਕ ਕੈਫੇ ’ਤੇ ਨੌਕਰੀ ਦੀ ਤਲਾਸ਼ ਵਿੱਚ ਆਏ ਨੌਜਵਾਨ ਦੇ ਅਗਵਾ ਅਤੇ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ…
View More ਕੈਫੇ ’ਤੇ ਨੌਕਰੀ ਲੈਣ ਆਏ ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ, ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਰੈਫਰਸੈਲੂਨ ‘ਚ ਮਾਲਕ ਅਤੇ ਗਾਹਕ ਵਿਚਾਲੇ ਭਿਆਨਕ ਟਕਰਾਅ, ਉਸਤਰੇ ਨਾਲ ਕੀਤਾ ਹਮਲਾ, CCTV ਆਈ ਸਾਹਮਣੇ
ਜਲੰਧਰ : ਸ਼ਹਿਰ ਦੇ ਬਸਤੀ ਗੁਜ਼ਾ ਇਲਾਕੇ ਵਿੱਚ ਸਥਿਤ ਇੱਕ ਨਾਮੀ ਸੈਲੂਨ ਵਿੱਚ ਗਾਹਕ ਅਤੇ ਮਾਲਕਾਂ ਵਿਚਾਲੇ ਹੋਇਆ ਮਾਮੂਲੀ ਵਿਵਾਦ ਭਿਆਨਕ ਸੰਘਰਸ਼ ਵਿੱਚ ਬਦਲ ਗਿਆ।…
View More ਸੈਲੂਨ ‘ਚ ਮਾਲਕ ਅਤੇ ਗਾਹਕ ਵਿਚਾਲੇ ਭਿਆਨਕ ਟਕਰਾਅ, ਉਸਤਰੇ ਨਾਲ ਕੀਤਾ ਹਮਲਾ, CCTV ਆਈ ਸਾਹਮਣੇਹਥਿਆਰਬੰਦ ਲੁਟੇਰਿਆਂ ਨਾਲ ਭਿੜਿਆ ਦੁਕਾਨਦਾਰ ਦਾ ਬੇਟਾ, ਲੁੱਟ ਦੀ ਕੋਸ਼ਿਸ਼ ਨਾਕਾਮ, ਬਹਾਦਰੀ ਦੀਆਂ ਤਸਵੀਰਾਂ CCTV ‘ਚ ਕੈਦ
ਲੁਧਿਆਣਾ: ਉਦਯੋਗਿਕ ਨਗਰ ਲੁਧਿਆਣਾ ਵਿੱਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਦੁਕਾਨਦਾਰ ਦੇ ਬੇਟੇ ਦੀ ਬਹਾਦਰੀ ਸਦਕਾ ਲੁਟੇਰਿਆਂ ਨੂੰ ਮੂੰਹ ਦੀ…
View More ਹਥਿਆਰਬੰਦ ਲੁਟੇਰਿਆਂ ਨਾਲ ਭਿੜਿਆ ਦੁਕਾਨਦਾਰ ਦਾ ਬੇਟਾ, ਲੁੱਟ ਦੀ ਕੋਸ਼ਿਸ਼ ਨਾਕਾਮ, ਬਹਾਦਰੀ ਦੀਆਂ ਤਸਵੀਰਾਂ CCTV ‘ਚ ਕੈਦBig action by Moga Police : 3 ਪਿਸਤੌਲ, ਅੱਧਾ ਕਿੱਲੋ ਅਫ਼ੀਮ ਅਤੇ ਲੱਖਾਂ ਦੀ ‘ਡਰੱਗ ਮਨੀ’ ਸਣੇ 2 ਤਸਕਰ ਕਾਬੂ
ਮੋਗਾ : ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ…
View More Big action by Moga Police : 3 ਪਿਸਤੌਲ, ਅੱਧਾ ਕਿੱਲੋ ਅਫ਼ੀਮ ਅਤੇ ਲੱਖਾਂ ਦੀ ‘ਡਰੱਗ ਮਨੀ’ ਸਣੇ 2 ਤਸਕਰ ਕਾਬੂਅੰਤਰਰਾਸ਼ਟਰੀ ਡਾਇਰੀ: ਇਸਰਾਈਲ-ਲੇਬਨਾਨ ਵਿਚਾਲੇ ਅਮਰੀਕਾ ‘ਚ ਅਹਿਮ ਬੈਠਕ, ਈਰਾਨ ਨੂੰ ਜੰਗ ਨਾਲ 270 ਅਰਬ ਡਾਲਰ ਦਾ ਨੁਕਸਾਨ
ਚੰਡੀਗੜ੍ਹ : ਵਿਸ਼ਵ ਪੱਧਰ ‘ਤੇ ਚੱਲ ਰਹੀਆਂ ਸਿਆਸੀ ਅਤੇ ਜੰਗੀ ਗਤੀਵਿਧੀਆਂ ਦਰਮਿਆਨ ਅਮਰੀਕਾ ਵਿੱਚ ਇੱਕ ਬੇਹੱਦ ਅਹਿਮ ਗੱਲਬਾਤ ਹੋਣ ਜਾ ਰਹੀ ਹੈ। ਇਸਰਾਈਲ ਅਤੇ ਲੇਬਨਾਨ…
View More ਅੰਤਰਰਾਸ਼ਟਰੀ ਡਾਇਰੀ: ਇਸਰਾਈਲ-ਲੇਬਨਾਨ ਵਿਚਾਲੇ ਅਮਰੀਕਾ ‘ਚ ਅਹਿਮ ਬੈਠਕ, ਈਰਾਨ ਨੂੰ ਜੰਗ ਨਾਲ 270 ਅਰਬ ਡਾਲਰ ਦਾ ਨੁਕਸਾਨNoida labor protest: ਘਰੇਲੂ ਸਹਾਇਕਾਂ ਨੇ ਪੁਲਿਸ ’ਤੇ ਲਾਏ ਗੰਭੀਰ ਇਲਜ਼ਾਮ, ਪ੍ਰਸ਼ਾਸਨ ਨੇ ਅਫ਼ਵਾਹਾਂ ਤੋਂ ਬਚਣ ਦੀ ਕੀਤੀ ਅਪੀਲ
ਨੋਇਡਾ : ਨੋਇਡਾ ਦੀਆਂ ਵੱਖ-ਵੱਖ ਸੁਸਾਇਟੀਆਂ ਵਿੱਚ ਤਨਖਾਹਾਂ ਵਧਾਉਣ ਨੂੰ ਲੈ ਕੇ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਹੁਣ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਪ੍ਰਦਰਸ਼ਨ…
View More Noida labor protest: ਘਰੇਲੂ ਸਹਾਇਕਾਂ ਨੇ ਪੁਲਿਸ ’ਤੇ ਲਾਏ ਗੰਭੀਰ ਇਲਜ਼ਾਮ, ਪ੍ਰਸ਼ਾਸਨ ਨੇ ਅਫ਼ਵਾਹਾਂ ਤੋਂ ਬਚਣ ਦੀ ਕੀਤੀ ਅਪੀਲAmritsar Police’s big action: ਪਾਕਿਸਤਾਨੀ ਡਰੋਨ ਰਾਹੀਂ ਭੇਜੇ ਹਥਿਆਰਾਂ ਦਾ ਮੋਡਿਊਲ ਬੇਨਕਾਬ, 6 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰ
ਅੰਮ੍ਰਿਤਸਰ: ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਗਏ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ…
View More Amritsar Police’s big action: ਪਾਕਿਸਤਾਨੀ ਡਰੋਨ ਰਾਹੀਂ ਭੇਜੇ ਹਥਿਆਰਾਂ ਦਾ ਮੋਡਿਊਲ ਬੇਨਕਾਬ, 6 ਪਿਸਤੌਲਾਂ ਸਮੇਤ 3 ਗ੍ਰਿਫ਼ਤਾਰਫ਼ਤਿਹਗੜ੍ਹ ਸਾਹਿਬ: ਵਿਸਾਖੀ ਮੌਕੇ ਸੰਗਤ ਦੇ ਭਾਰੀ ਇਕੱਠ ‘ਚ ਮਾਪਿਆਂ ਤੋਂ ਵਿਛੜਿਆ 5 ਸਾਲਾ ਬੱਚਾ, ਟ੍ਰੈਫਿਕ ਪੁਲਿਸ ਨੇ ਮਿੰਟਾਂ ਵਿੱਚ ਮਿਲਾਇਆ
ਫ਼ਤਿਹਗੜ੍ਹ ਸਾਹਿਬ: ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਈ ਸੰਗਤ ਦੇ ਭਾਰੀ ਰਸ਼ ਦੌਰਾਨ ਇੱਕ 5…
View More ਫ਼ਤਿਹਗੜ੍ਹ ਸਾਹਿਬ: ਵਿਸਾਖੀ ਮੌਕੇ ਸੰਗਤ ਦੇ ਭਾਰੀ ਇਕੱਠ ‘ਚ ਮਾਪਿਆਂ ਤੋਂ ਵਿਛੜਿਆ 5 ਸਾਲਾ ਬੱਚਾ, ਟ੍ਰੈਫਿਕ ਪੁਲਿਸ ਨੇ ਮਿੰਟਾਂ ਵਿੱਚ ਮਿਲਾਇਆ‘ਯੁੱਧ ਨਸ਼ਿਆਂ ਵਿਰੁੱਧ’: ਮੁਕਤਸਰ ‘ਚ ਨਸ਼ਾ ਤਸਕਰ ‘ਤੇ ਵੱਡੀ ਕਾਰਵਾਈ, ਨਸ਼ੇ ਦੀ ਕਮਾਈ ਨਾਲ ਬਣੀ ਇਮਾਰਤ ‘ਤੇ ਚੱਲਿਆ ਬੁਲਡੋਜ਼ਰ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਸਖ਼ਤ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਪ੍ਰਸ਼ਾਸਨ ਦਾ…
View More ‘ਯੁੱਧ ਨਸ਼ਿਆਂ ਵਿਰੁੱਧ’: ਮੁਕਤਸਰ ‘ਚ ਨਸ਼ਾ ਤਸਕਰ ‘ਤੇ ਵੱਡੀ ਕਾਰਵਾਈ, ਨਸ਼ੇ ਦੀ ਕਮਾਈ ਨਾਲ ਬਣੀ ਇਮਾਰਤ ‘ਤੇ ਚੱਲਿਆ ਬੁਲਡੋਜ਼ਰ