ਚੰਡੀਗੜ੍ਹ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਗਏ ਹਨ ਉਹ ਅੱਜ ਦੁਪਹਿਰ ਕਾਂਗਰਸ ਹਾਈ ਕਮਾਨ ਵਲੋਂ ਗਠਿਤ 3 ਮੈਂਬਰੀ ਕਮੇਟੀ ਨਾਲ…
View More ਕਾਂਗਰਸ ਹਾਈਕਮਾਨ ਦੇ ਸੱਦੇ ‘ਤੇ ਦਿੱਲੀ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘHindi News
ਵਿਸ਼ਵ ਨੂੰ ਭਾਰਤ ਨੇ ਦਿੱਤਾ ‘ਯੋਗਾ ਐਪ’ ਦਾ ਤੋਹਫਾ, ਕਈ ਭਾਸ਼ਾਵਾਂ ਵਿਚ ਦੇਵੇਗਾ ਸਿਖਲਾਈ
ਨਵੀਂ ਦਿੱਲੀ (ਇੰਟ.)- ਸਰੀਰ ਨੂੰ ਨਿਰੋਗ ਰੱਖਣ ਵਿਚ ਯੋਗ (Yog)ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਇਹ ਭਾਰਤ ਨੇ ਹੀ ਪੂਰੀ ਦੁਨੀਆ (World)ਨੂੰ ਦੱਸਿਆ ਹੈ। ਯੋਗ ਰੱਖੇ…
View More ਵਿਸ਼ਵ ਨੂੰ ਭਾਰਤ ਨੇ ਦਿੱਤਾ ‘ਯੋਗਾ ਐਪ’ ਦਾ ਤੋਹਫਾ, ਕਈ ਭਾਸ਼ਾਵਾਂ ਵਿਚ ਦੇਵੇਗਾ ਸਿਖਲਾਈਬੀਤੇ 24 ਘੰਟਿਆਂ ‘ਚ ਭਾਰਤ ‘ਚ ਆਏ 53,256 ਨਵੇਂ ਮਾਮਲੇ, 1422 ਦੀ ਗਈ ਜਾਨ
ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲੇ (Health ministry) ਮੁਤਾਬਕ ਪਿਛਲੇ 24 ਘੰਟਿਆਂ ਵਿਚ ਭਾਰਤ (India) ਵਿਚ 53,256 ਨਵੇਂ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਸਾਹਮਣੇ…
View More ਬੀਤੇ 24 ਘੰਟਿਆਂ ‘ਚ ਭਾਰਤ ‘ਚ ਆਏ 53,256 ਨਵੇਂ ਮਾਮਲੇ, 1422 ਦੀ ਗਈ ਜਾਨਦਰਸ਼ਕਾਂ ਦੇ ਗੁੱਸੇ ਦਾ ਸ਼ਿਕਾਰ ਬਣੇ Indian Idol-12 ਦੇ ਜੱਜ, ਸ਼ੋਅ ਨੂੰ ਦੱਸਿਆ ‘ਡੇਲੀ ਸੋਪ’
ਨਵੀਂ ਦਿੱਲੀ (ਇੰਟ.)- ਇੰਡੀਅਨ ਆਈਡਲ 12 (Indian Idol 12) ਪਿਛਲੇ ਦਿਨਾਂ ਤੋਂ ਕਾਫੀ ਚਰਚਾ ਵਿਚ ਹੈ। ਕਦੇ ਸ਼ੋਅ (Show) ਦੇ ਜੱਜ ਤਾਂ ਕਦੇ ਸ਼ੋਅ ਵਿਚ…
View More ਦਰਸ਼ਕਾਂ ਦੇ ਗੁੱਸੇ ਦਾ ਸ਼ਿਕਾਰ ਬਣੇ Indian Idol-12 ਦੇ ਜੱਜ, ਸ਼ੋਅ ਨੂੰ ਦੱਸਿਆ ‘ਡੇਲੀ ਸੋਪ’ਕੋਰੋਨਾ ਵਾਇਰਸ : ਦਿੱਲੀ ਵਿਚ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਜਾਣੋ ਕੀ ਰਹੇਗਾ ਬੰਦ
ਨਵੀਂ ਦਿੱਲੀ (ਇੰਟ.)- ਦਿੱਲੀ (Delhi) ਵਿਚ ਅਨਲਾਕ (Unlock) ਦੀ ਪ੍ਰਕਿਰਿਆ ਤਹਿਤ ਭਲਕੇ ਸੋਮਵਾਰ ਤੋਂ ਕਈ ਹੋਰ ਖੇਤਰਾਂ ਵਿਚ ਰਾਹਤ ਮਿਲੇਗੀ। ਜਿਸ ਤਹਿਤ ਦਿੱਲੀ ਵਿਚ 50…
View More ਕੋਰੋਨਾ ਵਾਇਰਸ : ਦਿੱਲੀ ਵਿਚ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਜਾਣੋ ਕੀ ਰਹੇਗਾ ਬੰਦਦੀਪ ਸਿੱਧੂ ਤੇ ਹੋਰ ਮੁਲਜ਼ਮਾਂ ਨੂੰ ਅਦਾਲਤ ਵਲੋਂ 29 ਜੂਨ ਨੂੰ ਪੇਸ਼ ਹੋਣ ਦੇ ਹੁਕਮ
ਨਵੀਂ ਦਿੱਲੀ (ਇੰਟ.)- ਗਣਤੰਤਰ ਦਿਵਸ (Republic Day) ‘ਤੇ ਹੋਈ ਹਿੰਸਾ (Violence) ਦੇ ਕੇਸ ‘ਚ ਗਾਇਕ ਅਤੇ ਫਿਲਮ ਅਭਿਨੇਤਾ ਦੀਪ ਸਿੱਧੂ (Deep Sidhu) ਅਤੇ ਹੋਰਾਂ ਵਿਰੁੱਧ…
View More ਦੀਪ ਸਿੱਧੂ ਤੇ ਹੋਰ ਮੁਲਜ਼ਮਾਂ ਨੂੰ ਅਦਾਲਤ ਵਲੋਂ 29 ਜੂਨ ਨੂੰ ਪੇਸ਼ ਹੋਣ ਦੇ ਹੁਕਮਮੁਲਕ ਵਿਚ ਘੱਟ ਰਿਹੈ ਕੋਰੋਨਾ ਵਾਇਰਸ ਦਾ ਅਸਰ, 60 ਹਜ਼ਾਰ ਤੋਂ ਵੀ ਘੱਟ ਆਏ ਮਾਮਲੇ
ਨਵੀਂ ਦਿੱਲੀ, (ਬਿਊਰੋ)-ਦੇਸ਼ ਵਿਚ ਕੋਰੋਨਾ ਮਹਾਮਾਰੀ (Corona pendamic) ਦੀ ਸਥਿਤੀ ਵਿਚ ਤੇਜ਼ੀ ਨਾਲ ਸੁਧਾਰ ਜਾਰੀ ਹੈ। ਦੇਸ਼ ਵਿਚ ਬੀਤੇ ਇਕ ਦਿਨ ਵਿਚ 81 ਦਿਨਾਂ ਬਾਅਦ…
View More ਮੁਲਕ ਵਿਚ ਘੱਟ ਰਿਹੈ ਕੋਰੋਨਾ ਵਾਇਰਸ ਦਾ ਅਸਰ, 60 ਹਜ਼ਾਰ ਤੋਂ ਵੀ ਘੱਟ ਆਏ ਮਾਮਲੇਭਾਰਤ ਵਿਚ ਲਗਾਤਾਰ ਵੱਧ ਰਹੀਆਂ ਹਨ ਤੇਲ ਕੀਮਤਾਂ, 107 ਰੁਪਏ ਲਿਟਰ ਹੋਇਆ ਪੈਟਰੋਲ
ਨਵੀਂ ਦਿੱਲੀ (ਇੰਟ.)- ਮੁਲਕ ਵਿਚ ਤੇਲ ਦੀਆਂ ਕੀਮਤਾਂ (Petrole) ਵਿੱਚ ਲਗਾਤਾਰ ਹੋ ਰਿਹਾ ਹੈ, ਜਿਸ ਕਾਰਣ ਆਮ ਲੋਕਾਂ ਦੀ ਜੇਬ ‘ਤੇ ਵਾਧੂ ਦਾ ਬੋਝ ਪੈ…
View More ਭਾਰਤ ਵਿਚ ਲਗਾਤਾਰ ਵੱਧ ਰਹੀਆਂ ਹਨ ਤੇਲ ਕੀਮਤਾਂ, 107 ਰੁਪਏ ਲਿਟਰ ਹੋਇਆ ਪੈਟਰੋਲਜਾਣੋਂ ਕਦੋਂ ਹੋਈ ਸੀ ‘ਫਾਦਰਸ ਡੇਅ’ ਮਨਾਉਣ ਦੀ ਸ਼ੁਰੂਆਤ
ਨਵੀਂ ਦਿੱਲੀ (ਇੰਟ.)- ਸਾਡੇ ਜੀਵਨ (many relationships) ਵਿਚ ਕਈ ਰਿਸ਼ਤੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਭਰ ਨਿਭਾਉਂਦੇ ਹਾਂ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ…
View More ਜਾਣੋਂ ਕਦੋਂ ਹੋਈ ਸੀ ‘ਫਾਦਰਸ ਡੇਅ’ ਮਨਾਉਣ ਦੀ ਸ਼ੁਰੂਆਤਮਿਲਖਾ ਸਿੰਘ ਦੇ ਦੇਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ (ਹਰਲੀਨ ਸਾਹਨੀ) : ਫਲਾਇੰਗ ਸਿੱਖ ਦੇ ਨਾਂ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਹੁਣ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਮਿਲਖਾ ਸਿੰਘ ਨੇ 91…
View More ਮਿਲਖਾ ਸਿੰਘ ਦੇ ਦੇਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ