ਨਵੀਂ ਦਿੱਲੀ- ਅਮਰੀਕਾ ਦੇ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਬਰਾਕ ਓਬਾਮਾ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਨੇ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ।…
View More ਬਰਾਕ ਓਬਾਮਾ ਹੋਏ ਕੋਰੋਨਾ ਪਾਜ਼ੇਟਿਵ, PM ਮੋਦੀ ਨੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾHindi News
ਭਗਵੰਤ ਮਾਨ ਭਲਕੇ ਸੰਸਦ ਮੈਂਬਰ ਦੇ ਅਹੁਦੇ ਤੋਂ ਦੇਣਗੇ ਅਸਤੀਫ਼ਾ
ਨਵੀਂ ਦਿੱਲੀ- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ…
View More ਭਗਵੰਤ ਮਾਨ ਭਲਕੇ ਸੰਸਦ ਮੈਂਬਰ ਦੇ ਅਹੁਦੇ ਤੋਂ ਦੇਣਗੇ ਅਸਤੀਫ਼ਾਟੀਬੀ ਦੇ ਇਲਾਜ ’ਚ ਕਾਰਗਰ ਹੋ ਸਕਦੀਆਂ ਹਨ ਕੈਂਸਰ ਦੀਆਂ ਦਵਾਈਆਂ! ਅਧਿਐਨ ‘ਚ ਖੁਲਾਸਾ
ਵਾਸ਼ਿੰਗਟਨ : ਖੋਜੀਆਂ ਨੇ ਇਕ ਨਵੇਂ ਅਧਿਐਨ ਦੌਰਾਨ ਟਿਊਬਰਕੁਲੋਸਿਸ (ਟੀਬੀ) ਤੇ ਕੈਂਸਰ ਵਿਚਕਾਰ ਅਣਕਿਆਸੇ ਸਬੰਧਾਂ ਦਾ ਪਤਾ ਲਗਾਇਆ ਹੈ, ਜਿਸ ਨਾਲ ਨਵੀਂ ਦਵਾਈ ਜ਼ਰੀਏ ਟੀਬੀ…
View More ਟੀਬੀ ਦੇ ਇਲਾਜ ’ਚ ਕਾਰਗਰ ਹੋ ਸਕਦੀਆਂ ਹਨ ਕੈਂਸਰ ਦੀਆਂ ਦਵਾਈਆਂ! ਅਧਿਐਨ ‘ਚ ਖੁਲਾਸਾਕੀਵ ‘ਚ ਭਾਰਤੀ ਦੂਤਘਰ ਅਸਥਾਈ ਤੌਰ ‘ਤੇ ਬੰਦ, ਪੋਲੈਂਡ ਕੀਤਾ ਗਿਆ ਸ਼ਿਫ਼ਟ
ਕੀਵ- ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ 18 ਦਿਨ ਬੀਤ ਚੁੱਕੇ ਹਨ। ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਦੋਵੇਂ…
View More ਕੀਵ ‘ਚ ਭਾਰਤੀ ਦੂਤਘਰ ਅਸਥਾਈ ਤੌਰ ‘ਤੇ ਬੰਦ, ਪੋਲੈਂਡ ਕੀਤਾ ਗਿਆ ਸ਼ਿਫ਼ਟਚੋਣ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ, ਸੋਨੀਆ-ਰਾਹੁਲ ਤੇ ਪ੍ਰਿਅੰਕਾ ਗਾਂਧੀ ਵੀ ਰਹੇ ਮੌਜੂਦ
ਨਵੀਂ ਦਿੱਲੀ: ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਦੇ ਕਾਰਨਾਂ ਬਾਰੇ ਚਰਚਾ ਕਰਨ ਅਤੇ ਭਵਿੱਖ ਦੀ ਕਾਰਵਾਈ ਤੈਅ ਕਰਨ ਲਈ…
View More ਚੋਣ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ, ਸੋਨੀਆ-ਰਾਹੁਲ ਤੇ ਪ੍ਰਿਅੰਕਾ ਗਾਂਧੀ ਵੀ ਰਹੇ ਮੌਜੂਦਰੂਸ ਨੇ ਯੂਕਰੇਨ ‘ਤੇ ਕੀਤੇ ਹਵਾਈ ਹਮਲੇ ਤੇਜ਼, 9 ਦੀ ਮੌਤ ਤੇ 57 ਜ਼ਖਮੀ
ਕੀਵ- ਅੱਜ ਰੂਸ ਯੂਕਰੇਨ ਯੁੱਧ ਦਾ 18ਵਾਂ ਦਿਨ ਹੈ। ਰੂਸ-ਯੂਕਰੇਨ ਜੰਗ ਰੁਕਣ ਦੀ ਬਜਾਏ ਵਧਦੀ ਜਾ ਰਹੀ ਹੈ। ਜੰਗ ਦੇ 18ਵੇਂ ਦਿਨ ਰੂਸੀ ਫ਼ੌਜ ਲਗਾਤਾਰ…
View More ਰੂਸ ਨੇ ਯੂਕਰੇਨ ‘ਤੇ ਕੀਤੇ ਹਵਾਈ ਹਮਲੇ ਤੇਜ਼, 9 ਦੀ ਮੌਤ ਤੇ 57 ਜ਼ਖਮੀਭਗਵੰਤ ਮਾਨ ਨਾਲ ਇਨ੍ਹਾਂ ਪੰਜਾਬੀ ਕਲਾਕਾਰਾਂ ਨੇ ਕਰਵਾਈਆਂ ਫੋਟੋਆਂ, ਦਿੱਤੀਆਂ ਵਧਾਈਆਂ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਭਗਵੰਤ…
View More ਭਗਵੰਤ ਮਾਨ ਨਾਲ ਇਨ੍ਹਾਂ ਪੰਜਾਬੀ ਕਲਾਕਾਰਾਂ ਨੇ ਕਰਵਾਈਆਂ ਫੋਟੋਆਂ, ਦਿੱਤੀਆਂ ਵਧਾਈਆਂਨਾਓਮੀ ਓਸਾਕਾ ਨੇ ਸਲੋਏਸ ਸਟੀਫੈਂਸ ਨੂੰ ਹਰਾ ਕੀਤੀ ਜਿੱਤ ਦਰਜ
ਵੇਲਸ : ਜਾਪਾਨ ਦੀ ਸਟਾਰ ਟੈਨਿਸ ਪਲੇਅਰ ਨਾਓਮੀ ਓਸਾਕਾ (Japan’s star tennis player Naomi Osaka) ਨੇ ਸਲੋਏਨ ਸਟੀਫੈਂਸ (Sloane Stephens) ਨੂੰ 3-6, 6-1, 6-2 ਨਾਲ…
View More ਨਾਓਮੀ ਓਸਾਕਾ ਨੇ ਸਲੋਏਸ ਸਟੀਫੈਂਸ ਨੂੰ ਹਰਾ ਕੀਤੀ ਜਿੱਤ ਦਰਜMLA ਨੇ ਭੀੜ ‘ਤੇ ਚੜ੍ਹਾਈ ਕਾਰ, 7 ਪੁਲਿਸ ਮੁਲਾਜ਼ਮਾਂ ਸਣੇ 23 ਫੱਟੜ
ਭੁਬਨੇਸ਼ਵਰ – ਓਡਿਸ਼ਾ (Odisha) ਦੇ ਚਿਲਿਕਾ ਵਿਧਾਨ ਸਭਾ ਖੇਤਰ (Assembly constituency) ਤੋਂ ਬੀਜੂ ਜਨਤਾ ਦਲ (Biju Janata Dal) (ਬੀਜਦ) ਦੇ ਮੁਅੱਤਲ ਵਿਧਾਇਕ ਪ੍ਰਸ਼ਾਂਤ ਜਗਦੇਵ (MLA…
View More MLA ਨੇ ਭੀੜ ‘ਤੇ ਚੜ੍ਹਾਈ ਕਾਰ, 7 ਪੁਲਿਸ ਮੁਲਾਜ਼ਮਾਂ ਸਣੇ 23 ਫੱਟੜਇਥੇ 254 ਰੁਪਏ ਪ੍ਰਤੀ ਲਿਟਰ ਮਿਲ ਰਿਹੈ ਪੈਟਰੋਲ, ਇਕ ਦਿਨ ‘ਚ ਵਧੀਆਂ ਕੀਮਤਾਂ
ਨਵੀਂ ਦਿੱਲੀ : ਰੂਸ-ਯੁਕਰੇਨ (Russia-Ukraine) ਜੰਗ ਨਾਲ ਜਿੱਥੇ ਇਕ ਪਾਸੇ ਕੱਚੇ ਤੇਲ ਦੀਆਂ ਕੀਮਤਾਂ (Oil prices) ਸਿਖਰਾਂ ‘ਤੇ ਪਹੁੰਚ ਗਈਆਂ ਹਨ। ਉਥੇ ਹੀ 5 ਸੂਬਿਆਂ…
View More ਇਥੇ 254 ਰੁਪਏ ਪ੍ਰਤੀ ਲਿਟਰ ਮਿਲ ਰਿਹੈ ਪੈਟਰੋਲ, ਇਕ ਦਿਨ ‘ਚ ਵਧੀਆਂ ਕੀਮਤਾਂ