ਨਵੀਂ ਦਿੱਲੀ- ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਥਾਣਾ ਗਾਂਧੀ ਨਗਰ ਇਲਾਕੇ ਦੇ ਪੁਰਾਣਾ ਸੀਲਮਪੁਰ ’ਚ ਸੋਮਵਾਰ ਸਵੇਰੇ ਬਦਮਾਸ਼ਾਂ ਨੇ ਘਰ ’ਚ ਵੜ ਕੇ ਔਰਤ ਦਾ…
View More ਬਦਮਾਸ਼ਾਂ ਨੇ ਘਰ ’ਚ ਵੜ ਕੇ ਬੱਚਿਆਂ ਦੇ ਸਾਹਮਣੇ ਮਾਂ ਨੂੰ ਮਾਰੀਆਂ 12 ਗੋਲੀਆਂ, ਮੌਤHindi News
ਸਕੂਲ-ਕਾਲਜਾਂ ‘ਚ ਹਿਜਾਬ ਦੀ ਇਜਾਜ਼ਤ ਨਹੀਂ, ਕਰਨਾਟਕ ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਿਜ
ਬੈਂਗਲੁਰੂ- ਕਰਨਾਟਕ ਹਿਜਾਬ ਵਿਵਾਦ ਉੱਤੇ ਮੰਗਲਵਾਰ ਨੂੰ ਕਰਨਾਟਕ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਹਾਈਕਰੋਟ ਨੇ ਸਕੂਲ ਕਾਲਜਾਂ ਵਿਚ ਹਿਜਾਬ ਬੈਨ ਦੇ ਫੈਸਲੇ ਨੂੰ ਚੁਣੌਤੀ…
View More ਸਕੂਲ-ਕਾਲਜਾਂ ‘ਚ ਹਿਜਾਬ ਦੀ ਇਜਾਜ਼ਤ ਨਹੀਂ, ਕਰਨਾਟਕ ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਿਜਦੇਸ਼ ‘ਚ ਹੁਣ 12 ਤੋਂ 14 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ, ਸਿਹਤ ਮੰਤਰਾਲਾ ਨੇ ਕੀਤਾ ਐਲਾਨ
ਨਵੀਂ ਦਿੱਲੀ- ਦੇਸ਼ ਵਿਚ ਬੱਚਿਆਂ ਲਈ ਕੋਰੋਨਾ ਵੈਕਸੀਨ ਡੋਜ਼ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਹੁਣ 12 ਤੋਂ 14 ਸਾਲ ਦੀ ਉਮਰ…
View More ਦੇਸ਼ ‘ਚ ਹੁਣ 12 ਤੋਂ 14 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ, ਸਿਹਤ ਮੰਤਰਾਲਾ ਨੇ ਕੀਤਾ ਐਲਾਨਮੁੜ ਐਕਸ਼ਨ ਮੋਡ ‘ਚ SKM, ਦੇਸ਼ ਭਰ ‘ਚ ਪ੍ਰਦਰਸ਼ਨ ਦਾ ਐਲਾਨ
ਨਵੀਂ ਦਿੱਲੀ- ਕਿਸਾਨਾਂ ਨਾਲ ਕੀਤੇ ਵਾਅਦਿਆਂ ‘ਤੇ ਕੇਂਦਰ ਵੱਲੋਂ ਹੁਣ ਤੱਕ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨ ਅਤੇ ਭਵਿੱਖ ਦੀ ਕਾਰਵਾਈ ਬਾਰੇ ਫੈਸਲਾ ਕਰਨ ਲਈ…
View More ਮੁੜ ਐਕਸ਼ਨ ਮੋਡ ‘ਚ SKM, ਦੇਸ਼ ਭਰ ‘ਚ ਪ੍ਰਦਰਸ਼ਨ ਦਾ ਐਲਾਨਪੰਜਾਬ ਦੇ ਨਵੇਂ ਚੁਣੇ ਗਏ CM ਭਗਵੰਤ ਮਾਨ ਨੇ MP ਅਹੁਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਅਸਤੀਫਾ ਲੋਕ ਸਭਾ ਸਪੀਕਰ ਓਮ…
View More ਪੰਜਾਬ ਦੇ ਨਵੇਂ ਚੁਣੇ ਗਏ CM ਭਗਵੰਤ ਮਾਨ ਨੇ MP ਅਹੁਦੇ ਤੋਂ ਦਿੱਤਾ ਅਸਤੀਫਾਤਾਰ-ਤਾਰ ਹੋਏ ਰਿਸ਼ਤੇ, ਪੋਤੀ ਨੇ ਪ੍ਰੇਮੀ ਨਾਲ ਮਿਲ ਕੀਤਾ ਦਾਦੀ ਦਾ ਕਤਲ
ਮਥੁਰਾ- ਉੱਤਰ ਪ੍ਰਦੇਸ਼ ‘ਚ ਮਥੁਰਾ ‘ਚ 5 ਦਿਨ ਪਹਿਲਾਂ ਇਕ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਸ ਨੇ ਦਾਅਵਾ ਕੀਤਾ ਕਿ ਇਸ ਵਾਰਦਾਤ…
View More ਤਾਰ-ਤਾਰ ਹੋਏ ਰਿਸ਼ਤੇ, ਪੋਤੀ ਨੇ ਪ੍ਰੇਮੀ ਨਾਲ ਮਿਲ ਕੀਤਾ ਦਾਦੀ ਦਾ ਕਤਲਪੁਰਾਣੇ ਵਾਹਨਾਂ ਦੀ ਮੁੜ ਰਜਿਸਟ੍ਰੇਸ਼ਨ ਬਣੀ ਮੁਸੀਬਤ, ਲੱਗੇਗਾ 8 ਗੁਣਾ ਚਾਰਜ
ਨਵੀਂ ਦਿੱਲੀ- ਦਿੱਲੀ ‘ਚ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਚਲਾਉਣ ‘ਤੇ ਪਾਬੰਦੀ ਹੈ। ਫੜੇ ਜਾਣ ‘ਤੇ ਸਿੱਧਾ ਕਬਾੜ ਵਿਚ…
View More ਪੁਰਾਣੇ ਵਾਹਨਾਂ ਦੀ ਮੁੜ ਰਜਿਸਟ੍ਰੇਸ਼ਨ ਬਣੀ ਮੁਸੀਬਤ, ਲੱਗੇਗਾ 8 ਗੁਣਾ ਚਾਰਜਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਜ਼ਰੂਰੀ ਕੰਮ
ਨਵੀਂ ਦਿੱਲੀ- ਮਾਰਚ ਦਾ ਮਹੀਨਾ ਹਰ ਸਾਲ ਬੈਂਕਿੰਗ ਲਈ ਖਾਸ ਹੁੰਦਾ ਹੈ। ਵਿੱਤੀ ਸਾਲ ਦਾ ਆਖਰੀ ਮਹੀਨਾ ਹੋਣ ਕਾਰਨ ਮਾਰਚ ‘ਚ ਬੈਂਕਿੰਗ ਕੰਮਕਾਜ ‘ਤੇ ਜ਼ਿਆਦਾ…
View More ਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਜ਼ਰੂਰੀ ਕੰਮਸਿੱਖ ਯਾਤਰੀਆਂ ਲਈ ਵੱਡੀ ਰਾਹਤ, ਘਰੇਲੂ ਉਡਾਣਾਂ ‘ਚ ਕਿਰਪਾਨ ਪਹਿਨਣ ਦੀ ਮਿਲੀ ਮਨਜ਼ੂਰੀ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸਿੱਖ ਕਰਮੀਆਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਹੁਣ ਸਿੱਖ ਕਰਮੀ ਡਿਊਟੀ ਦੌਰਾਨ ਕਿਰਪਾਨ ਪਹਿਨ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦੇ…
View More ਸਿੱਖ ਯਾਤਰੀਆਂ ਲਈ ਵੱਡੀ ਰਾਹਤ, ਘਰੇਲੂ ਉਡਾਣਾਂ ‘ਚ ਕਿਰਪਾਨ ਪਹਿਨਣ ਦੀ ਮਿਲੀ ਮਨਜ਼ੂਰੀਅਸਤੀਫ਼ਾ ਦੇਣ ਸੰਸਦ ਭਵਨ ਪਹੁੰਚੇ ਭਗਵੰਤ ਮਾਨ, ਕਿਹਾ- ‘ਪੰਜਾਬੀਆਂ ਨੇ ਦਿੱਤੀ ਮੈਨੂੰ ਵੱਡੀ ਜ਼ਿੰਮੇਦਾਰੀ’
ਨਵੀਂ ਦਿੱਲੀ- ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਧਮਾਕੇਦਾਰ ਜਿੱਤ ਤੋਂ ਬਾਅਦ ਸੂਬੇ ਦੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਦੀ ਮੈਂਬਰਤਾ ਤੋਂ…
View More ਅਸਤੀਫ਼ਾ ਦੇਣ ਸੰਸਦ ਭਵਨ ਪਹੁੰਚੇ ਭਗਵੰਤ ਮਾਨ, ਕਿਹਾ- ‘ਪੰਜਾਬੀਆਂ ਨੇ ਦਿੱਤੀ ਮੈਨੂੰ ਵੱਡੀ ਜ਼ਿੰਮੇਦਾਰੀ’