ਨਵੀਂ ਦਿੱਲੀ : ਭਾਰਤੀ Airtel ਨੇ ਇੱਕ ਵਾਰ ਫਿਰ ਗਾਹਕਾਂ ਨੂੰ ਝਟਕਾ ਦਿੱਤਾ ਹੈ। ਏਅਰਟੈੱਲ ਨੇ Amazon Prime Video ਦੇ ਨਾਲ ਆਉਣ ਵਾਲੇ ਪਲਾਨ ‘ਚ…
View More Airtel ਦਾ ਗਾਹਕਾਂ ਨੂੰ ਵੱਡਾ ਝਟਕਾ ! ਇਨ੍ਹਾਂ ਪਲਾਨ ‘ਚ ਕੀਤੇ ਬਦਲਾਅ, ਜਾਣੋ ਤੁਹਾਡੇ ‘ਤੇ ਕੀ ਅਸਰ ਪਵੇਗਾHindi News
WHO ਦੇ ਡਾਇਰੈਕਟਰ ਜਨਰਲ ਅੱਜ ਤੋਂ 3 ਦਿਨਾਂ ਗੁਜਰਾਤ ਦੌਰੇ ‘ਤੇ, ਇਨ੍ਹਾਂ ਪ੍ਰੋਗਰਾਮਾਂ ‘ਚ ਲੈਣਗੇ ਹਿੱਸਾ
ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਘੇਬ੍ਰੇਅਸਸ ਸੋਮਵਾਰ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੌਰੇ ਉੱਤੇ ਹੋਣਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ…
View More WHO ਦੇ ਡਾਇਰੈਕਟਰ ਜਨਰਲ ਅੱਜ ਤੋਂ 3 ਦਿਨਾਂ ਗੁਜਰਾਤ ਦੌਰੇ ‘ਤੇ, ਇਨ੍ਹਾਂ ਪ੍ਰੋਗਰਾਮਾਂ ‘ਚ ਲੈਣਗੇ ਹਿੱਸਾਲਖੀਮਪੁਰ ਮਾਮਲਾ: ਸੁਪਰੀਮ ਕੋਰਟ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਖਾਰਿਜ, ਦਿੱਤੇ ਇਹ ਹੁਕਮ
ਨਵੀਂ ਦਿੱਲੀ- ਲਖੀਮਪੁਰ ਖੇੜੀ ‘ਚ ਹਿੰਸਾ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ…
View More ਲਖੀਮਪੁਰ ਮਾਮਲਾ: ਸੁਪਰੀਮ ਕੋਰਟ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਖਾਰਿਜ, ਦਿੱਤੇ ਇਹ ਹੁਕਮਭਾਰਤ ‘ਚ ਮੁੜ ਵਧੀ ਕੋਰੋਨਾ ਵਾਇਰਸ ਦੀ ਰਫਤਾਰ, 24 ਘੰਟਿਆਂ ‘ਚ 214 ਲੋਕਾਂ ਦੀ ਮੌਤ
ਨਵੀਂ ਦਿੱਲੀ- ਭਾਰਤ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 2,183 ਮਾਮਲੇ ਸਾਹਮਣੇ…
View More ਭਾਰਤ ‘ਚ ਮੁੜ ਵਧੀ ਕੋਰੋਨਾ ਵਾਇਰਸ ਦੀ ਰਫਤਾਰ, 24 ਘੰਟਿਆਂ ‘ਚ 214 ਲੋਕਾਂ ਦੀ ਮੌਤਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਡੀ ਵਿਸ਼ਵਾ ਦੀ ਸੜਕ ਹਾਦਸੇ ‘ਚ ਮੌਤ
ਸ਼ਿਲਾਂਗ- ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਦੀਨਦਿਆਲਨ ਵਿਸ਼ਵਾ ਦੀ ਗੁਹਾਟੀ ਹਵਾਈ ਅੱਡੇ ਤੋਂ ਸ਼ਿਲਾਂਗ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ…
View More ਤਾਮਿਲਨਾਡੂ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਡੀ ਵਿਸ਼ਵਾ ਦੀ ਸੜਕ ਹਾਦਸੇ ‘ਚ ਮੌਤਵਿਆਹ ਤੋਂ ਬਾਅਦ ਰਣਬੀਰ-ਆਲੀਆ ਨੂੰ ਆਸ਼ੀਰਵਾਦ ਦੇਣ ਪਹੁੰਚੇ ਕਿੰਨਰ, ਲਿਆ ਇੰਨਾ ਸ਼ਗਨ
ਮੁੰਬਈ- ਅਦਾਕਾਰਾ ਆਲੀਆ ਭੱਟ 14 ਅਪ੍ਰੈਲ ਨੂੰ ਆਪਣੇ ਸੁਫਨਿਆਂ ਦੇ ਰਾਜਕੁਮਾਰ ਰਣਬੀਰ ਕਪੂਰ ਦੀ ਲਾੜੀ ਬਣ ਚੁੱਕੀ ਹੈ। ਅਦਾਕਾਰਾ ਨੇ ਨੀਤੂ ਕਪੂਰ ਦੀ ਨੂੰਹ ਬਣ…
View More ਵਿਆਹ ਤੋਂ ਬਾਅਦ ਰਣਬੀਰ-ਆਲੀਆ ਨੂੰ ਆਸ਼ੀਰਵਾਦ ਦੇਣ ਪਹੁੰਚੇ ਕਿੰਨਰ, ਲਿਆ ਇੰਨਾ ਸ਼ਗਨਲਾਈਵ ਕੋਚਿੰਗ ਸੈਸ਼ਨ ‘ਚ ਵਿਦਿਆਰਥੀ ਦੀ ਛਿੱਤਰ-ਪਰੇਡ: ਪਹਿਲਾਂ ਥੱਪੜ ਮਾਰਿਆ, ਫਿਰ ਜੁੱਤੇ ਨਾਲ ਕੁੱਟਿਆ
ਚੰਡੀਗੜ੍ਹ- ਹਰਿਆਣਾ ਦੇ ਇੱਕ ਕੋਚਿੰਗ ਸੈਂਟਰ ਵਿੱਚ ਵਿਦਿਆਰਥੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਲਾਈਵ ਸੈਸ਼ਨ ਦੌਰਾਨ…
View More ਲਾਈਵ ਕੋਚਿੰਗ ਸੈਸ਼ਨ ‘ਚ ਵਿਦਿਆਰਥੀ ਦੀ ਛਿੱਤਰ-ਪਰੇਡ: ਪਹਿਲਾਂ ਥੱਪੜ ਮਾਰਿਆ, ਫਿਰ ਜੁੱਤੇ ਨਾਲ ਕੁੱਟਿਆ14 ਮਹੀਨਿਆਂ ਦੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, ਬਣਿਆ ਸਭ ਤੋਂ ਘੱਟ ਉਮਰ ਦਾ ‘ਗੂਗਲ ਬੁਆਏ’
ਨਵੀਂ ਦਿੱਲੀ- ਯਸ਼ਸਵੀ ਨੇ ਸਿਰਫ਼ ਤਿੰਨ ਮਿੰਟਾਂ ਵਿੱਚ 26 ਦੇਸ਼ਾਂ ਦੇ ਰਾਸ਼ਟਰੀ ਝੰਡੇ ਪਛਾਣ ਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਨਾਲ ਯਸ਼ਸਵੀ ਦੇਸ਼ ਦਾ…
View More 14 ਮਹੀਨਿਆਂ ਦੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, ਬਣਿਆ ਸਭ ਤੋਂ ਘੱਟ ਉਮਰ ਦਾ ‘ਗੂਗਲ ਬੁਆਏ’ਜਹਾਂਗੀਰਪੁਰੀ ‘ਚ ਹਨੂੰਮਾਨ ਜਯੰਤੀ ਜਲੂਸ ਦੌਰਾਨ ਹੋਈ ਹਿੰਸਾ, 14 ਲੋਕ ਗ੍ਰਿਫਤਾਰ
ਨਵੀਂ ਦਿੱਲੀ- ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਸ਼ਨੀਵਾਰ ਨੂੰ ਦਿੱਲੀ ਦੇ ਜਹਾਂਗੀਰਪੁਰੀ ‘ਚ ਹਿੰਸਾ ਹੋਈ। ਇਸ ਮਾਮਲੇ ਵਿੱਚ ਪੁਲਿਸ ਨੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ…
View More ਜਹਾਂਗੀਰਪੁਰੀ ‘ਚ ਹਨੂੰਮਾਨ ਜਯੰਤੀ ਜਲੂਸ ਦੌਰਾਨ ਹੋਈ ਹਿੰਸਾ, 14 ਲੋਕ ਗ੍ਰਿਫਤਾਰਪਤਨੀ ਤੋਂ ਖਿਚੜੀ ‘ਚ ਗਲਤੀ ਨਾਲ ਪਿਆ ਵਧੇਰੇ ਲੂਣ, ਖਿਝੇ ਪਤੀ ਨੇ ਉਤਾਹਿਆ ਮੌਤ ਦੇ ਘਾਟ
ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਾਇੰਦਰ ਟਾਊਨਸ਼ਿਪ ਵਿੱਚ ਇੱਕ ਵਿਅਕਤੀ ਨੇ ਆਪਣੀ 40 ਸਾਲਾ ਪਤਨੀ ਦਾ ਕਥਿਤ ਤੌਰ ਉਤੇ ਇਸ ਲਈ ਕਤਲ ਕਰ…
View More ਪਤਨੀ ਤੋਂ ਖਿਚੜੀ ‘ਚ ਗਲਤੀ ਨਾਲ ਪਿਆ ਵਧੇਰੇ ਲੂਣ, ਖਿਝੇ ਪਤੀ ਨੇ ਉਤਾਹਿਆ ਮੌਤ ਦੇ ਘਾਟ