ਅਸਾਮ ’ਚ ਬਿਜਲੀ ਡਿੱਗਣ ਤੇ ਮੀਂਹ ਨਾਲ ਸਬੰਧਿਤ ਘਟਨਾਵਾਂ ‘ਚ 8 ਹਲਾਕ

ਗੁਹਾਟੀ- ਅਸਾਮ ’ਚ ਵੱਖ-ਵੱਖ ਥਾਵਾਂ ’ਤੇ ਬਿਜਲੀ ਡਿੱਗਣ, ਹਨ੍ਹੇਰੀ ਅਤੇ ਮੋਹਲੇਧਾਰ ਮੀਂਹ ਕਾਰਨ 2 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਇਕ…

View More ਅਸਾਮ ’ਚ ਬਿਜਲੀ ਡਿੱਗਣ ਤੇ ਮੀਂਹ ਨਾਲ ਸਬੰਧਿਤ ਘਟਨਾਵਾਂ ‘ਚ 8 ਹਲਾਕ

WhatsApp ਨੇ ਲਿਆਂਦਾ ਕਮਾਲ ਦਾ ਫੀਚਰ, ਇਕੋ ਵੇਲੇ 32 ਲੋਕਾਂ ਨੂੰ ਕਰ ਸਕੋਗੇ Voice Call

ਨਵੀਂ ਦਿੱਲੀ- ਮੇਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਹਾਲ ਹੀ ’ਚ ਕਮਿਊਨਿਟੀ ਫੀਚਰ ਦਾ ਐਲਾਨ ਕੀਤਾ ਹੈ। ਵਟਸਐਪ ਦਾ ਕਮਿਊਨਿਟੀ ਫੀਚਰ ਕਈ…

View More WhatsApp ਨੇ ਲਿਆਂਦਾ ਕਮਾਲ ਦਾ ਫੀਚਰ, ਇਕੋ ਵੇਲੇ 32 ਲੋਕਾਂ ਨੂੰ ਕਰ ਸਕੋਗੇ Voice Call

ਰਾਜ ਸਭਾ ਤੋਂ ਮਿਲੀ ਤਨਖਾਹ ਕਿਸਾਨ ਭੈਣਾਂ ਦੀ ਸਿੱਖਿਆ ਤੇ ਭਲਾਈ ਕੰਮਾਂ ‘ਚ ਖਰਚ ਕਰਣਗੇ ਹਰਭਜਨ ਸਿੰਘ

ਜਲੰਧਰ : ਆਮ ਆਦਮੀ ਪਾਰਟੀ (Aam Aadmi Party) ਤੋਂ ਰਾਜ ਸਭਾ ਮੈਂਬਰ (Member of Rajya Sabha) ਬਣੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Former cricketer Harbhajan Singh)…

View More ਰਾਜ ਸਭਾ ਤੋਂ ਮਿਲੀ ਤਨਖਾਹ ਕਿਸਾਨ ਭੈਣਾਂ ਦੀ ਸਿੱਖਿਆ ਤੇ ਭਲਾਈ ਕੰਮਾਂ ‘ਚ ਖਰਚ ਕਰਣਗੇ ਹਰਭਜਨ ਸਿੰਘ

ਹਨੂੰਮਾਨ ਜਯੰਤੀ ‘ਤੇ 108 ਫੁੱਟ ਉੱਚੀ ਮੂਰਤੀ ਦਾ PM ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਹਨੂੰਮਾਨ ਜਯੰਤੀ (Hanuman Jayanti) ਮੌਕੇ ਗੁਜਰਾਤ ਦੇ ਮੋਰਬੀ ਵਿਚ ਵੀਡੀਓ ਕਾਨਫਰੰਸਿੰਗ (Video conferencing)…

View More ਹਨੂੰਮਾਨ ਜਯੰਤੀ ‘ਤੇ 108 ਫੁੱਟ ਉੱਚੀ ਮੂਰਤੀ ਦਾ PM ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਉਦਘਾਟਨ

IPL 2022 : ਆਈ.ਪੀ.ਐੱਲ. ਦੇ ਬਾਇਓ-ਬਬਲ ‘ਚ ਕੋਰੋਨਾ ਦੀ ਐਂਟਰੀ, ਦਿੱਲੀ ਕੈਪੀਟਲਸ ਦੇ ਫੀਜ਼ੀਓ ਪਾਜ਼ੇਟਿਵ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (Indian Premier League) ਦੇ ਮੌਜੂਦਾ ਸੀਜ਼ਨ ‘ਤੇ ਕੋਵਿਡ-19 (Covid-19) ਦਾ ਖਤਰਾ ਮੰਡਰਾਉਣ ਲੱਗਾ ਹੈ। ਦਿੱਲੀ ਕੈਪੀਟਲਜ਼  (Delhi Capitals) (DC)…

View More IPL 2022 : ਆਈ.ਪੀ.ਐੱਲ. ਦੇ ਬਾਇਓ-ਬਬਲ ‘ਚ ਕੋਰੋਨਾ ਦੀ ਐਂਟਰੀ, ਦਿੱਲੀ ਕੈਪੀਟਲਸ ਦੇ ਫੀਜ਼ੀਓ ਪਾਜ਼ੇਟਿਵ

ਨੋਇਡਾ ਦੇ ਸਕੂਲਾਂ ‘ਚ ਕੋਰੋਨਾ ਧਮਾਕਾ! 7 ਦਿਨਾਂ ‘ਚ 44 ਬੱਚੇ ਇਨਫੈਕਟਿਡ 

ਨਵੀਂ ਦਿੱਲੀ : ਕੋਰੋਨਾ (Corona) ਇਕ ਵਾਰ ਫਿਰ ਤੋਂ ਡਰਾਉਣ ਲੱਗਾ ਹੈ। ਦਿੱਲੀ-ਐੱਨ.ਸੀ.ਆਰ. (Delhi-NCR) ਵਿਚ ਇਸ ਦੇ ਕੇਸੇਜ਼ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਕੋਰੋਨਾ…

View More ਨੋਇਡਾ ਦੇ ਸਕੂਲਾਂ ‘ਚ ਕੋਰੋਨਾ ਧਮਾਕਾ! 7 ਦਿਨਾਂ ‘ਚ 44 ਬੱਚੇ ਇਨਫੈਕਟਿਡ 

ਦਿੱਲੀ ਮੈਟਰੋ ਸਟੇਸ਼ਨ ਤੋਂ ਛਲਾਂਗ ਮਾਰਨ ਵਾਲੀ ਲੜਕੀ ਦੀ ਹੋਈ ਮੌਤ, ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਦੀਆ

ਨਵੀਂ ਦਿੱਲੀ : ਦਿੱਲੀ ਦੇ ਮੈਟਰੋ ਸਟੇਸ਼ਨ (Delhi Metro Station) ਦੀ ਕੰਧ ਤੋਂ ਛਲਾਂਗ (Jump off the wall) ਮਾਰਨ ਵਾਲੀ ਲੜਕੀ ਦੀ ਮੌਤ ਹੋ ਗਈ…

View More ਦਿੱਲੀ ਮੈਟਰੋ ਸਟੇਸ਼ਨ ਤੋਂ ਛਲਾਂਗ ਮਾਰਨ ਵਾਲੀ ਲੜਕੀ ਦੀ ਹੋਈ ਮੌਤ, ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਦੀਆ

ਵ੍ਹਾਟਸਐਪ ‘ਤੇ ਬਦਲ ਜਾਵੇਗਾ ਬਹੁਤ ਕੁਝ, ਟਰਾਂਸਫਰ ਕਰ 2ਜੀਬੀ ਤੱਕ ਦੀ ਫਾਈਲ

ਨਵੀਂ ਦਿੱਲੀ : ਵ੍ਹਾਟਸਐਪ (WhatsApp) ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਇਸਤੇਮਾਲ (Most used) ਹੋਣ ਵਾਲਾ ਇੰਸਟੈਂਟ ਮੈਸੇਜਿੰਗ ਐਪ (Instant messaging app) ਹੈ। ਯੂਜ਼ਰਸ ਦੇ…

View More ਵ੍ਹਾਟਸਐਪ ‘ਤੇ ਬਦਲ ਜਾਵੇਗਾ ਬਹੁਤ ਕੁਝ, ਟਰਾਂਸਫਰ ਕਰ 2ਜੀਬੀ ਤੱਕ ਦੀ ਫਾਈਲ

ਕੇਂਦਰ ਸਰਕਾਰ ਨੇ ਮੰਨਿਆ ਕੋਲੇ ਦੀ ਘਾਟ ਕਾਰਣ ਸੂਬਿਆਂ ਨੂੰ ਆ ਸਕਦੈ ਬਿਜਲੀ ਸੰਕਟ

ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ (Many provinces of the country) ਤੋਂ ਕੋਲੇ ਦੀ ਘਾਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ…

View More ਕੇਂਦਰ ਸਰਕਾਰ ਨੇ ਮੰਨਿਆ ਕੋਲੇ ਦੀ ਘਾਟ ਕਾਰਣ ਸੂਬਿਆਂ ਨੂੰ ਆ ਸਕਦੈ ਬਿਜਲੀ ਸੰਕਟ

ਸੋਸ਼ਲ ਮੀਡੀਆ ‘ਤੇ ਟ੍ਰੈਂਡ ਹੋਇਆ ਮਿਸਟਰ ਐਂਡ ਮਿਸਿਜ਼ ਕਪੂਰ, ਵਿਆਹ ਦੇ ਬੰਧਨ ‘ਚ ਬੱਝੇ ਦੋਵੇਂ

ਮੁੰਬਈ : ਰਣਬੀਰ ਕਪੂਰ ਅਤੇ ਆਲੀਆ ਭੱਟ (Ranbir Kapoor and Alia Bhatt) ਹੁਣ ਪਤੀ-ਪਤਨੀ ਬਣ ਗਏ ਹਨ। ਦੋਵਾਂ ਦਾ ਵਿਆਹ ਹੋ ਚੁੱਕਾ ਹੈ। ਕਈ ਮਹੀਨਿਆਂ…

View More ਸੋਸ਼ਲ ਮੀਡੀਆ ‘ਤੇ ਟ੍ਰੈਂਡ ਹੋਇਆ ਮਿਸਟਰ ਐਂਡ ਮਿਸਿਜ਼ ਕਪੂਰ, ਵਿਆਹ ਦੇ ਬੰਧਨ ‘ਚ ਬੱਝੇ ਦੋਵੇਂ