ਨਵੀਂ ਦਿੱਲੀ (ਇੰਟ.)- ਦਿੱਲੀ-ਹਰਿਆਣਾ (Delhi-haryana) ਹੱਦ ‘ਤੇ ਪਿਛਲੇ ਤਕਰੀਬਨ 7 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਗਠਨਾਂ (Kissan Orgnisation) ਦੇ ਧਰਨੇ ਵਾਲੀ ਥਾਂ ‘ਤੇ ਵੱਧਦੀ ਹਿੰਸਾ…
View More ਕਿਸਾਨ ਅੰਦੋਲਨ ਨੂੰ ਲੈ ਕੇ ਇਹ ਕੀ ਬੋਲੇ ਮੁੱਖ ਮੰਤਰੀ ਖੱਟਰNational
ਬਾਬਾ ਦਾ ਢਾਬਾ ਚਲਾਉਣ ਵਾਲੇ ਬਾਬਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਨਵੀਂ ਦਿੱਲੀ (ਇੰਟ.)- ਦਿੱਲੀ (Delhi) ਦੇ ਮਾਲਵੀ ਨਗਰ ਵਿਚ ਬਾਬਾ ਦਾ ਢਾਬਾ (Baba da Dhaba) ਚਲਾਉਣ ਵਾਲੇ ਕਾਂਤਾ ਪ੍ਰਸਾਦ (kanta parsad) ਨੇ ਸੁਸਾਇਡ (Suicide) ਦੀ…
View More ਬਾਬਾ ਦਾ ਢਾਬਾ ਚਲਾਉਣ ਵਾਲੇ ਬਾਬਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ਰੇਲਵੇ ਸਟੇਸ਼ਨ ‘ਤੇ ਹੋਇਆ ਧਮਾਕਾ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
ਦਰਭੰਗਾ (ਇੰਟ.)- ਬਿਹਾਰ ਦੇ ਦਰਭੰਗਾ ਸਟੇਸ਼ਨ (Darbhanga Station) ‘ਤੇ ਉਸ ਵੇਲੇ ਅਫਰਾ-ਤਫਰੀ ਮਚ ਗਈ ਜਦੋਂ ਪਲੇਟਫਾਰਮ (Platform) ‘ਤੇ ਪਏ ਇਕ ਕੱਪੜੇ ਦੇ ਪਾਰਸਲ (Parcel) ਵਿਚ…
View More ਰੇਲਵੇ ਸਟੇਸ਼ਨ ‘ਤੇ ਹੋਇਆ ਧਮਾਕਾ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲਹੁਣ ਸਾਬਰਮਤੀ ਦੇ ਪਾਣੀ ਵਿਚੋਂ ਮਿਲਿਆ ਕੋਰੋਨਾ ਵਾਇਰਸ, ਵਧੀ ਚਿੰਤਾ
ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (2nd Wave) ਦਾ ਅਸਰ ਹੁਣ ਹੌਲੀ-ਹੌਲੀ ਘੱਟ ਹੋਣ ਲੱਗਾ ਹੈ, ਪਰ ਸੰਕਟ ਅਜੇ ਪੂਰੀ ਤਰ੍ਹਾਂ…
View More ਹੁਣ ਸਾਬਰਮਤੀ ਦੇ ਪਾਣੀ ਵਿਚੋਂ ਮਿਲਿਆ ਕੋਰੋਨਾ ਵਾਇਰਸ, ਵਧੀ ਚਿੰਤਾਵਾਇਰਸ ਅਜੇ ਵੀ ਸਾਡੇ ਵਿਚਾਲੇ, ਮਿਊਟੇਸ਼ਨ ਦਾ ਡਰ ਬਰਕਰਾਰ : ਪੀ.ਐੱਮ. ਮੋਦੀ
ਨਵੀਂ ਦਿੱਲੀ (ਇੰਟ.)- ਪੀ.ਐੱਮ. ਨਰਿੰਦਰ ਮੋਦੀ (PM Narendra Modi) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ (Corona Virus)ਅਜੇ ਵੀ ਹੈ ਅਤੇ ਸਾਡੇ ਵਿਚਾਲੇ ਅਜੇ ਵੀ ਇਸ…
View More ਵਾਇਰਸ ਅਜੇ ਵੀ ਸਾਡੇ ਵਿਚਾਲੇ, ਮਿਊਟੇਸ਼ਨ ਦਾ ਡਰ ਬਰਕਰਾਰ : ਪੀ.ਐੱਮ. ਮੋਦੀਭਾਰਤ ਵਿਚ ਇਨ੍ਹਾਂ ਥਾਵਾਂ ‘ਤੇ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
ਨਵੀਂ ਦਿੱਲੀ (ਇੰਟ.)–ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਭੂਚਾਲ (EarthQuake) ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਮੁਲਕ ਦੇ 3 ਸੂਬਿਆਂ ਵਿਚ ਮਹਿਸੂਸ ਕੀਤੇ…
View More ਭਾਰਤ ਵਿਚ ਇਨ੍ਹਾਂ ਥਾਵਾਂ ‘ਤੇ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸਦੇਸ਼ ਵਿਚ ਲਗਾਤਾਰ ਵੱਧ ਰਹੀਆਂ ਨੇ ਤੇਲ ਕੀਮਤਾਂ, ਮੁੰਬਈ ਵਿਚ 103 ਨੂੰ ਪੁੱਜੀ ਪੈਟਰੋਲ ਦੀ ਕੀਮਤ
ਨਵੀਂ ਦਿੱਲੀ (ਵਾਰਤਾ) – ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿੱਧਾ-ਸਿੱਧਾ ਅਸਰ ਮਹਿੰਗਾਈ ‘ਤੇ ਦੇਖਣ ਨੂੰ ਮਿਲ ਰਿਹਾ ਹੈ।…
View More ਦੇਸ਼ ਵਿਚ ਲਗਾਤਾਰ ਵੱਧ ਰਹੀਆਂ ਨੇ ਤੇਲ ਕੀਮਤਾਂ, ਮੁੰਬਈ ਵਿਚ 103 ਨੂੰ ਪੁੱਜੀ ਪੈਟਰੋਲ ਦੀ ਕੀਮਤਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 62 ਹਜ਼ਾਰ ਨਵੇਂ ਕੋਰੋਨਾ ਮਾਮਲੇ, ਹੋਈਆਂ ਇੰਨੀਆਂ ਮੌਤਾਂ
ਨਵੀਂ ਦਿੱਲੀ (ਇੰਟ.)- ਮੁਲਕ ਵਿਚ ਕੋਰੋਨਾ ਵਾਇਰਸ (Corona Virus) ਦਾ ਪਸਾਰ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ, ਜਿਵੇਂ -ਜਿਵੇਂ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਘੱਟ…
View More ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 62 ਹਜ਼ਾਰ ਨਵੇਂ ਕੋਰੋਨਾ ਮਾਮਲੇ, ਹੋਈਆਂ ਇੰਨੀਆਂ ਮੌਤਾਂ26 ਜਨਵਰੀ ਹਿੰਸਾ ਮਾਮਲੇ ‘ਚ ਦੀਪ ਸਿੱਧੂ ਸਣੇ ਹੋਰਾਂ ਵਿਰੁੱਧ ਨਵੀਂ ਚਾਰਜਸ਼ੀਟ ਦਾਖਲ
ਨਵੀਂ ਦਿੱਲੀ (ਇੰਟ.)- ਦਿੱਲੀ ਪੁਲੀਸ (Delhi Police) ਨੇ ਗਣਤੰਤਰ ਦਿਵਸ (Republic Day) ਹਿੰਸਾ ਮਾਮਲੇ ਵਿੱਚ ਅਭਿਨੇਤਾ ਦੀਪ ਸਿੱਧੂ (Deep Sidhu) ਅਤੇ ਹੋਰਾਂ ਖ਼ਿਲਾਫ਼ ਪੂਰਕ ਦੋਸ਼…
View More 26 ਜਨਵਰੀ ਹਿੰਸਾ ਮਾਮਲੇ ‘ਚ ਦੀਪ ਸਿੱਧੂ ਸਣੇ ਹੋਰਾਂ ਵਿਰੁੱਧ ਨਵੀਂ ਚਾਰਜਸ਼ੀਟ ਦਾਖਲਬਾਬਾ ਰਾਮਦੇਵ ਵਿਰੁੱਧ ਦਰਜ ਹੋਇਆ ਪਰਚਾ, ਰਾਏਪੁਰ ਪੁਲਿਸ ਛੇਤੀ ਭੇਜੇਗੀ ਨੋਟਿਸ
ਰਾਏਪੁਰ (ਇੰਟ.)- ਯੋਗ ਗੁਰੂ ਬਾਬਾ ਰਾਮਦੇਵ (Baba Ramdev) ਦੀਆਂ ਮੁਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੋਰੋਨਾ (Corona) ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ…
View More ਬਾਬਾ ਰਾਮਦੇਵ ਵਿਰੁੱਧ ਦਰਜ ਹੋਇਆ ਪਰਚਾ, ਰਾਏਪੁਰ ਪੁਲਿਸ ਛੇਤੀ ਭੇਜੇਗੀ ਨੋਟਿਸ