ਮੁੰਬਈ: ਮੁੰਬਈ (Mumbai) ਵਿਚ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਇਸ ਵਿਚਕਾਰ ਮੁੰਬਈ ਵਿਚ ਸੋਮਵਾਰ ਦੀ ਸਵੇਰ ਨੂੰ 3:00 ਕੁ ਵਜੇ ਬਾਲੀਵੁੱਡ ਦੇ ਬਹੁਚਰਚਿਤ ਗਾਇਕ…
View More ਤੇਜ਼ ਬਾਰਿਸ਼ ’ਚ ਬੁਰੀ ਤਰ੍ਹਾਂ ਫਸੀ Mika Singh ਦੀ ਕਾਰ, ਵੇਖੋ Viral VideoEntertainment
Khatron Ke Khiladi ਵੇਖਣ ਵਾਲੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, 11 ਸੀਜ਼ਨ ਅੱਜ ਤੋਂ ਸ਼ੁਰੂ
ਮੁੰਬਈ (ਇੰਟ) – ਟੀਵੀ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ (Khatron Ke Khiladi) ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸਾਲ…
View More Khatron Ke Khiladi ਵੇਖਣ ਵਾਲੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, 11 ਸੀਜ਼ਨ ਅੱਜ ਤੋਂ ਸ਼ੁਰੂਨਹੀਂ ਰਹੇ ਨੈਸ਼ਨਲ ਅਵਾਰਡ ਜੇਤੂ ਕਾਰਟੂਨਿਸਟ ਗੌਤਮ ਬੇਨੇਗਲ
ਮੁੰਬਈ: ਨੈਸ਼ਨਲ ਅਵਾਰਡ ਜੇਤੂ, ਲੇਖਕ, ਪੇਂਟਰ, ਕਾਰਟੂਨਿਸਟ ਅਤੇ ਐਨੀਮੇਟਡ ਫਿਲਮ ਨਿਰਮਾਤਾ (Gautam Benegal) ਗੌਤਮ ਬੇਨੇਗਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ…
View More ਨਹੀਂ ਰਹੇ ਨੈਸ਼ਨਲ ਅਵਾਰਡ ਜੇਤੂ ਕਾਰਟੂਨਿਸਟ ਗੌਤਮ ਬੇਨੇਗਲਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਮਿਲੀ ਗੈਂਗਸਟਰ ਕੋਲੋਂ ਧਮਕੀ, ਘਰ ‘ਤੇ ਚੱਲੀਆਂ ਗੋਲੀਆਂ
ਚੰਡੀਗੜ੍ਹ (ਇੰਟ.)- ਪੰਜਾਬ ਗਾਇਕ ਪ੍ਰੇਮ ਢਿੱਲੋਂ (Punjabi Singer Prem Dhillhon) ਤੋਂ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ (Gangster preet Amritsariya) ਨੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ।…
View More ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਮਿਲੀ ਗੈਂਗਸਟਰ ਕੋਲੋਂ ਧਮਕੀ, ਘਰ ‘ਤੇ ਚੱਲੀਆਂ ਗੋਲੀਆਂTV ਦੀ ਦਿੱਗਜ਼ ਅਦਾਕਾਰਾ ਸੁਰੇਖਾ ਸਿਕਰੀ ਦਾ ਦੇਹਾਂਤ
ਮੁੰਬਈ : ਟੀਵੀ ਦੀ ਦਿੱਗਜ਼ ਅਦਾਕਾਰਾ ਸੁਰੇਖਾ ਸਿਕਰੀ (Surekha Sikri) ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 75 ਸਾਲ ਦੀ ਉਮਰ ‘ਚ ਆਖ਼ਿਰੀ ਸਾਹ ਲਏ। ਉਨ੍ਹਾਂ…
View More TV ਦੀ ਦਿੱਗਜ਼ ਅਦਾਕਾਰਾ ਸੁਰੇਖਾ ਸਿਕਰੀ ਦਾ ਦੇਹਾਂਤਅਮਿਤਾਭ ਦੇ ਘਰ ਦੇ ਬਾਹਰ ਲੱਗੇ ਪੋਸਟਰ, ਬਿਗ-ਬੀ ਦਿਖਾਉਣ ‘ਵੱਡਾ ਦਿਲ’
ਮੁੰਬਈ (ਇੰਟ.)- ਸਦੀ ਦੇ ਮਹਾਨਾਇਕ ਕਹੇ ਜਾਣ ਵਾਲੀ ਅਮਿਤਾਭ ਬੱਚਨ (Amitabh bachan) ਲਗਾਤਾਰ ਸੁਰਖੀਆਂ ਵਿਚ ਬਣੇ ਰਹਿੰਦੇ ਹਨ ਪਰ ਇਸ ਵਾਰ ਸੁਰਖੀਆਂ ਵਿਚ ਬਣੇ ਰਹਿਣ…
View More ਅਮਿਤਾਭ ਦੇ ਘਰ ਦੇ ਬਾਹਰ ਲੱਗੇ ਪੋਸਟਰ, ਬਿਗ-ਬੀ ਦਿਖਾਉਣ ‘ਵੱਡਾ ਦਿਲ’ਅਦਾਕਾਰਾ ਦੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ
ਮੁੰਬਈ- ਅਦਾਕਾਰਾ ਦੀਆ ਮਿਰਜ਼ਾ (Dia Mirza) ਨੇ ਸੋਸ਼ਲ ਮੀਡੀਆ ‘ਤੇ ਚੰਗੀ ਖਬਰ ਸਾਂਝੀ ਕੀਤੀ ਹੈ। ਅਦਾਕਾਰਾ ਦੀਆ ਮਿਰਜ਼ਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ…
View More ਅਦਾਕਾਰਾ ਦੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨਕਰੇਰੀ ਝੀਲ ਕੋਲ ਮਿਲੀ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼
ਸ਼ਿਮਲਾ: ਪੰਜਾਬੀ ਗਾਇਕ ਮਨਮੀਤ ਸਿੰਘ (Manmeet Singh) ਦੀ ਲਾਸ਼ ਕਾਂਗੜਾ ਜ਼ਿਲ੍ਹੇ ਦੇ ਕਰੀਰੀ ਝੀਲ ਖੇਤਰ ਤੋਂ ਬਰਾਮਦ ਕੀਤੀ ਗਈ ਹੈ। ਇਸ ਹਾਦਸੇ ਨਾਲ ਸੇਨ ਬ੍ਰਦਰਜ਼…
View More ਕਰੇਰੀ ਝੀਲ ਕੋਲ ਮਿਲੀ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ਪਹਿਲਾਂ Sushant, ਫਿਰ Kartik Aryan ਤੇ ਹੁਣ Farhan Akhtar ਦੀ ਫ਼ਿਲਮ ਬਾਇਕਾਟ ਕਰਨ ਦੀ ਹੋ ਰਹੀ ਹੈ ਗੱਲ
ਚੰਡੀਗੜ੍ਹ (Harleen) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਰਹਾਨ ਅਖ਼ਤਰ (Farhan Akhtar) ਦੀ ਫ਼ਿਲਮ ‘ਤੂਫਾਨ’ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ’ਚ ਆ ਗਏ ਹਨ। ਫਰਹਾਨ ਅਖ਼ਤਰ (Farhan Akhtar) ਦੀ ਫ਼ਿਲਮ ‘ਤੂਫਾਨ’…
View More ਪਹਿਲਾਂ Sushant, ਫਿਰ Kartik Aryan ਤੇ ਹੁਣ Farhan Akhtar ਦੀ ਫ਼ਿਲਮ ਬਾਇਕਾਟ ਕਰਨ ਦੀ ਹੋ ਰਹੀ ਹੈ ਗੱਲਬਿਗ ਬੌਸ’ ਦੇ ‘ਜੱਲਾਦ’ ਨੂੰ ਨਹੀਂ ਮਿਲ ਰਿਹੈ ਕੋਈ ਕੰਮ
ਚੰਡੀਗੜ੍ਹ (Harleen) : ਕੋਰੋਨਾ ਵਾਇਰਸ (Corona Virus) ਕਾਰਨ ਲੱਗੀ ਤਾਲਾਬੰਦੀ (Lockdown) ਕਾਰਨ ਬਹੁਤ ਲੋਕ ਦੇ ਕਾਰੋਬਾਰ ਬੰਦ ਹੋ ਗਏ ਸਨ। ਇਨ੍ਹਾਂ ਵਿਚ ਫ਼ਿਲਮ ਅਤੇ ਟੀਵੀ…
View More ਬਿਗ ਬੌਸ’ ਦੇ ‘ਜੱਲਾਦ’ ਨੂੰ ਨਹੀਂ ਮਿਲ ਰਿਹੈ ਕੋਈ ਕੰਮ