ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਕਾਂਗਰਸ ਚ ਨਰਾਜ਼ਗੀਆਂ ਦਾ ਦੌਰ ਲਗਾਤਾਰ ਜਾਰੀ ਹੈ। ਦਸ ਦਈਏ ਕਿ ਵਿਧਾਇਕ ਹਰਦਿਆਲ ਕੰਬੋਜ ਫਿਰ ਤੋਂ ਨਾਰਾਜ਼ ਹੋ ਗਏ ਹਨ। ਉਹਨਾਂ ਨੇ ਸਥਾਨਕ ਅਫਸਰਸ਼ਾਹੀ ਤੇ ਸਵਾਲ ਚੁੱਕੇ ਹਨ।
ਜੀ ਹਾਂ ਵਿਧਾਇਕ ਦਾ ਕਹਿਣਾ ਹੈ ਕਿ ਅਫਸਰ ਸ਼ਾਹੀ ਮਾਮਲੇ ਦੀ ਜਾਂਚ ਨਹੀਂ ਕਰ ਰਹੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ SDM ਵੱਲੋਂ ਕੀਤੀ ਜਾਂਚ ਨੂੰ ਜਨਤਕ ਕੀਤਾ ਜਾਵੇ।

