ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸ ਮਾਨ ਪੰਜਾਬ ਵਾਪਿਸ ਆ ਗਏ ਹਨ। ਜਿਸ ਕਾਰਨ ਉਹ ਲਗਾਤਾਰ ਸਵਾਲਾਂ ਦੇ ਘੇਰੇ ਚ ਆ ਰਹੇ ਹਨ। ਉੱਥੇ ਹੀ ਗੁਰਦਾਸ ਮਾਨ ਨੇ ਇਕ ਵਾਰ ਫਿਰ ਤੋਂ ਆਪਣੀ ਸਫਾਈ ਦਿੱਤੀ ਹੈ
ਉਹਨਾਂ ਨੇ ਕਿਹਾ ਕਿ ਉਹ ਸ਼ਬਦ ਮੇਰੀ ਨਿਜੀ ਟਿਪੱਣੀ ਸੀ ਇਸਨੂੰ ਇਹਨਾਂ ਜਿਆਦਾ ਖਿੱਚਣ ਦੀ ਕੀ ਲੋੜ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਰਾਰਤੀ ਲੋਕਾਂ ਨੂੰ ਰੱਬ ਚੰਗੀ ਮਤ ਦੇਵੇ।
