ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਚ ਇਕ ਕੁੜੀ ਵਲੋਂ ਭਾਖੜਾ ਨਹਿਰ ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਦਾ ਮਮਲਾ ਸਾਹਮਣਾ ਆਇਆ ਹੈ | ਮਾਜਰੀ ਵਾਲੇ ਪੁਲ ਤੇ ਕੁੜੀ ਨੂੰ ਨਹਿਰ ਚ ਵੇਖਿਆ ਗਿਆ ਸੀ |
ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਕੁੜੀ ਆਪਣੇ ਬਚਾ ਲਈ ਹੱਥ-ਪੈਰ ਮਾਰ ਰਹੀ ਸੀ | ਲੋਕਾਂ ਵਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਗਈ | ਪਰ ਪਾਣੀ ਦਾ ਤੇਜ਼ ਹੋਣ ਕਾਰਨ ਮ੍ਰਿਤਕ ਕੁੜੀ ਨੂੰ ਨਹੀਂ ਬਚਾਇਆ ਜਾ ਸਕਿਆ |

