ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਦੇ ਹਲਕਾ ਸਨੋਰ ਦੇ ਨਗਰ ਕੌਂਸਲਰ ਦਾ ਦਫਤਰ ਚ ਕੌਂਸਲਰ ਦੇ ਪਿਤਾ ਤੇ ਕੌਂਸਲਰ ਵਿਚਕਾਰ ਕਿਸੀ ਗੱਲ ਨੂੰ ਲੈਕੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਅਇਆ ਹੈ |
ਦਰਾਸਲ ਸਨੋਰ ਦੇ ਨਗਰ ਕੌਂਸਲਰ ਦੇ ਦਫਤਰ ਚ ਮੀਟਿੰਗ ਰੱਖੀ ਗਈ ਸੀ | ਪਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾ ਹੀ ਇਨ੍ਹਾਂ ਚ ਕਿਸੇ ਵਿਚਾਰ ਤੇ ਸਹਿਮਤ ਨਾ ਹੋਣ ਕਰਕੇ ਲੜਾਈ ਹੋ ਗਈ |
Watch Video
https://youtu.be/M5uyHjz0-HQ
