ਪੀਐੱਮ ਨੇ ਕੀਤਾ ਲੋਕਾਂ ਨੂੰ ਸੰਬੋਧਤ, ਇੱਕ ਵਾਰ ਮੁੜ ਵਿਕਾਸ ਨੂੰ ਵੋਟ ਪਾਉਣਗੇ ਲੋਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਅੰਬਿਕਾਪੁਰ ‘ਚ ਰੈਲੀ ਨੂੰ ਸੰਬੋਧਤ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂਵੀ ਸਭਾ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਅੰਬਿਕਾਪੁਰ ‘ਚ ਰੈਲੀ ਨੂੰ ਸੰਬੋਧਤ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂਵੀ ਸਭਾ ਨੂੰ ਸੰਬੋਧਤ ਕਰਦੇ ਹੋਏ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆਂ |

modi rally in chhattisgarh

ਉਨ੍ਹਾਂ ਨੇ ਕਿਹਾ ਕਿ ਰਾਜਦਰਬਾਰੀ ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ‘ਚ ਵਿਕਾਸ ਦੇ ਲਈ ਵੋਟਾਂ ਪੈ ਚੁੱਕੀਆਂ ਹਨ |

PM Modi

ਤੇ ਦੂਜੇ ਪੜਾਅ ਲਈ ਵੀ ਲੋਕ ਵਿਕਾਸ ਨੂੰ ਹੀ ਵੋਟ ਪਾਉਣਗੇ.ਪੀ. ਐੱਮ. ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਵੱਲੋਂ ਵਿਆਪਕ ਰੈਲੀਆਂ ਦੀ ਤਿਆਰੀਆਂ ਕੀਤੀਆਂ ਗਈਆਂ ਸਨ | ਪੀ. ਜੀ. ਕਾਲਜ ਗਰਾਊਂਡ ‘ਚ ਵਿਸ਼ਾਲ ਡੋਮ ਅਤੇ ਪੰਡਾਲ ਬਣਾਇਆ ਗਿਆ ਸੀ |

Watch Video

https://www.facebook.com/BJP4India/videos/310541816433360/

Leave a Reply

Your email address will not be published. Required fields are marked *