ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਸਿਆਸਤ ਦੇ ਸੁਪਰ SATURDAY ਚ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ | ਜੋ ਅੱਜ ਪਟਿਆਲਾ ਪਹੁੰਚਕੇ ਸੁਰਜੀਤ ਸਿੰਘ ਰੱਖੜਾ ਦੇ ਪਿਤਾ ਦੀ ਬਰਸੀ ਸਮਾਗਮ ’ਚ ਸ਼ਾਮਲ ਹੋਏ |
ਇਸ ਦੌਰਾਣ ਉਹਨਾਂ ਨੇ ਕਰਤਾਰ ਸਿੰਘ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਤਾਂ ਉੱਥੇ ਹੀ ਐਸ.ਆਈ,ਟੀ ਅਤੇ ਹੋਰ ਮੁੱਦਿਆਂ ਨੂੰ ਲੈਕੇ ਕਾਂਗਰਸ ਸਰਕਾਰ ਤੇ ਜੰਮਕੇ ਨਿਸ਼ਾਨੇ ਸਾਧੇ |
Watch Video
https://youtu.be/zCXB9DSQoIg
