ਪਰਾਲੀ ਦੇ ਮੁੱਦੇ ਤੇ ਬੋਲੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਹਾਈਕਮਾਨ ਲਾਵੇਗਾ ਮੰਤਰੀਆਂ ਦੀ ਡਿਊਟੀ-ਜਾਖੜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉੱਥੇ ਹੀ ਪਠਾਨਕੋਟ ਚ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਹਿਸ਼ਤਗਰਦੀ ਹਮਲੇ , ਪਰਾਲੀ ਦੇ ਮੁੱਦੇ ਤੇ ਆਪਣਾ ਪ੍ਰਤੀਕਰਮ ਦਿੱਤਾ ਤਾਂ ਉੱਥੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉੱਥੇ ਹੀ ਪਠਾਨਕੋਟ ਚ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਹਿਸ਼ਤਗਰਦੀ ਹਮਲੇ , ਪਰਾਲੀ ਦੇ ਮੁੱਦੇ ਤੇ ਆਪਣਾ ਪ੍ਰਤੀਕਰਮ ਦਿੱਤਾ ਤਾਂ ਉੱਥੇ ਹੀ ਕੈਬਨਿਟ ਫੇਰਬਦਲ ਨੂੰ ਲੈਕੇ ਜਾਖੜ ਨੇ ਕਿਹੈ ਕਿ ਮੰਤਰੀਆਂ ਦੀ ਡਿਊਟੀ ਦੀ ਜਿੰਮੇਵਾਰੀ ਹਾਈਕਮਾਨ ਦੀ ਜੋ ਹਾਈਕਮਾਨ ਦਾ ਫੈਸਲਾ ਹੋਵੇਗਾ ਉਹ ਉਹਨਾਂ ਨੂੰ ਮੰਜੂਰ ਹੋਵੇਗਾ |

Watch Video

https://youtu.be/EUrcm2UuHlg

Leave a Reply

Your email address will not be published. Required fields are marked *