ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਣ ਗੱਲ ਕਰਦੇ ਹਾਂ ਹੜ੍ਹਾਂ ਦੀ, ਬੇਸ਼ੱਕ ਸਤਲੁਜ ਤੋਂ ਆਏ ਹੜ੍ਹ ਦਾਂ ਪਾਣੀ ਹੁਣ ਕੁੱਝ ਘੱਟ ਗਿਆ | ਪਰ ਲੋਕਾਂ ਦੀਆਂ ਸਮੱਸਿਆਵਾ ਵਧ ਗਈਆ ਨੇ | ਫਸਲਾਂ ਖਰਾਬ ਹੋਣ ਕਾਰਨ ਤੇ ਜਾਨਵਰਾਂ ਦੀ ਮੌਤ ਹੋ ਜਾਣ ਕਾਰਨ ਬਦਬੂ ਮਾਰ ਰਹੀ ਹੈ | ਤੇ ਉਥੇ ਹੀ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ | ਵੇਖੋ ਇਹ ਰਿਪੋਰਟ |
ਪੰਜਾਬ ਚ ਹੜ੍ਹ ਪੀੜਤਾਂ ਦੀ ਮਦਦ ਲਈ ਦੇਸ਼ ਭਰ ਤੋਂ ਲੋਕ ਮਦਦ ਕਰ ਰਹੇ | ਉਥੇ ਹੀ ਸੰਗਰੂਰ ਤੋਂ ਵੀ ਹੜ੍ਹ ਪੀੜਤਾਂ ਲਈ ਟਰੱਕ ਭਰ ਰਾਸ਼ਨ ਦਾ ਭੇਜਿਆ ਗਿਆ ਵੇਖੋਂ ਇਹ ਰਿਪੋਰਟ |
Watch Video
