LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਲਵਰ ਮੈਡਲ ਜੇਤੂ ਮੀਰਾਬਾਈ ਚਾਨੂ ਤੋਂ ਪ੍ਰਭਵਿਤ ਹੋਏ ਟਾਈਗਰ ਸ਼ਰਾਫ਼, ਚੁੱਕਿਆ 140 ਕਿੱਲੋ ਵਜ਼ਨ

tigersd

ਮੁੰਬਈ: -  ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਭਾਰਤ ਵੱਲੋਂ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਮੀਰਾਬਾਈ ਚਾਨੂ ਦਾ ਨਾਮ ਕਾਫੀ ਚਰਚਾ 'ਚ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women's weightlifting) ਵਿਚ ਇਹ ਤਮਗਾ ਦਿਵਾਇਆ। 

mira bhu

Read this: ਕੋਰੋਨਾ ਦੀ ਤੀਜੀ ਲਹਿਰ ਲਈ ਤਿਆਰ ਹੈ ਸਿਹਤ ਵਿਭਾਗ: ਬਲਬੀਰ ਸਿੰਘ ਸਿੱਧੂ

ਮੀਰਾਬਾਈ ਚਾਨੂ ਤੋਂ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਕਾਫੀ ਪ੍ਰਭਾਵਿਤ ਹੋ ਗਏ। ਟਾਈਗਰ ਸ਼ਰਾਫ਼ ਨੇ 140 ਕਿੱਲੋ ਵਜ਼ਨ ਚੁੱਕ ਕੇ ਮੀਰਾਬਾਈ ਚਾਨੂ ਨੂੰ ਆਪਣੀ ਪ੍ਰੇਰਨਾ ਦੱਸਿਆ। ਟਾਈਗਰ ਸ਼ਰਾਫ਼ ਨੇ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਜਿਮ 'ਚ 140 ਕਿੱਲੋ ਵਜ਼ਨ ਚੁੱਕ ਕੇ ਵਰਕਆਊਟ ਕੀਤਾ। 

 
 
 
 
 
View this post on Instagram
 
 
 
 
 
 
 
 
 
 
 

A post shared by Tiger Shroff (@tigerjackieshroff)

 

ਇਸ ਦੇ ਨਾਲ ਹੀ ਟਾਈਗਰ ਸ਼ਰਾਫ਼ ਨੇ ਮੀਰਾਬਾਈ ਚਾਨੂ ਦੀ ਕਾਫੀ ਤਾਰੀਫ ਵੀ ਕੀਤੀ। ਅਜੇ ਤਕ Olympics 2020 'ਚ ਭਾਰਤ ਨੇ ਸਿਰਫ ਇੱਕ ਮੈਡਲ ਆਪਣੇ ਨਾਮ ਕੀਤਾ ਹੈ।  ਟਾਈਗਰ ਸ਼ਰਾਫ ਦੀ ਇਸ ਵੀਡੀਓ 'ਤੇ ਬਾਲੀਵੁੱਡ ਦੇ ਮਸ਼ਹੂਰ ਲੋਕ ਵੀ ਕੁਮੈਂਟ ਕਰ ਰਹੇ ਹਨ। ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਟਾਈਗਰ ਦੀ ਪੋਸਟ 'ਤੇ ਲਿਖਿਆ,' ਅਵਿਸ਼ਵਾਸ਼ਯੋਗ! ਤੁਹਾਨੂੰ ਹੋਰ ਤਾਕਤ ਮਿਲੇ ਭਾਈ।" ਉਧਰ ਉਸ ਦੇ ਪਿਤਾ ਜੈਕੀ ਸ਼੍ਰੌਫ ਲਿਖਦੇ ਹਨ, "ਬੱਲੈਸ ਯੂ ਭਿਡੂ... ਚੰਗਾਈ ਫੈਲਾਉਂਦੇ ਰਹੋ।"

Read this:  ਗੁਰਨਾਮ ਸਿੰਘ ਚੜੂਨੀ ਮਗਰੋਂ ਰੁਲਦੂ ਸਿੰਘ ਮਾਨਸਾ ਸਸਪੈਂਡ, ਫਿਰ ਦਿੱਤਾ ਵੱਡਾ ਬਿਆਨ

In The Market