ਸੂਬੇ ਭਰ ’ਚ ਡੇਂਗੂ ਦਾ ਕਹਿਰ ਬਰਕਰਾਰ, ਡੇਂਗੂ ਕਾਰਨ 27 ਲੋਕਾਂ ਦੀ ਹੋਈ ਮੌਤ, ਕਈ ਜ਼ੇਰੇ ਇਲਾਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਦਸ ਦਈਏ ਕਿ ਖੰਨਾ ’ਚ ਡੇਂਗੂ ਦੇ ਕਾਰਨ 25 ਤੋਂ 27 ਦੇ ਕਰੀਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਦਸ ਦਈਏ ਕਿ ਖੰਨਾ ’ਚ ਡੇਂਗੂ ਦੇ ਕਾਰਨ 25 ਤੋਂ 27 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਖੰਨਾ ਦੇ ਨਜਦੀਕੀ ਪਿੰਡ ਬਗਲੀ ਦਾ ਤੋਂ ਹਾਸਿਲ ਹੋਈ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਕਾਰਨ ਇਕ ਪਰਿਵਾਰ ਦੇ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

dengue in punjab

ਨਾਲ ਹੀ ਪਿੰਡ ਦੇ ਲੋਕਾਂ ਨੇ ਡਿਸਪੈਂਸਰੀ ਮੁਲਾਜ਼ਮਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੁਲਾਜ਼ਮ ਪਿੰਡ ‘ਚ ਇਸ ਬਿਮਾਰੀ ਕਾਰਨ ਹੋ ਰਹੀਆਂ ਇੰਨੀਆਂ ਮੌਤਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹ। ਜਦਕਿ ਐਸਐਮ ਓ 2-3 ਮੌਤਾਂ ਦੀ ਪੁਸ਼ਟੀ ਕਰ  ਰਹੇ ਹਨ। ਨਾਲ ਹੀ ਉਹ ਬਾਕੀ ਆਉਣ ਵਾਲੀਆਂ ਰਿਪੋਰਟਾਂ ਦਾ ਇੰਤਜਾਰ ਕਰ ਰਹੇ ਹਨ।

 

Leave a Reply

Your email address will not be published. Required fields are marked *