ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲਾਲਾਬਾਦ – ਨਸ਼ਾ ਤਸਕਰਾਂ ਨੇ ਇਕ ਪਰਿਵਾਰ ’ਤੇ ਚਲਾਈਆ ਗੋਲੀਆਂ
ਹਮਲੇ ਦੌਰਾਨ ਔਰਤ ਸਮੇਤ 2 ਗੰਭੀਰ ਜ਼ਖ਼ਮੀ
ਪਰਿਵਾਰ ਨੇ ਨਸ਼ਾ ਤਸਕਰਾਂ ਦੀ ਕੀਤੀ ਸੀ ਸ਼ਿਕਾਇਤ
ਰੰਜ਼ਿਸ਼ ਦੇ ਚੱਲਦਿਆਂ ਕੀਤਾ ਗਿਆ ਹਮਲਾ– ਪੀੜਤ ਪਰਿਵਾਰ
ਨਸ਼ਾ ਤਸਰਕਾਂ ਨੇ ਘਰ ਦੇ ਸਮਾਨ ਦੀ ਵੀ ਕੀਤੀ ਭੰਨਤੋੜ
ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
Watch Video
