ਮੋਗਾ- ਪਿੰਡ ਵਾਸੀਆਂ ਨੇ 3 ਨਸ਼ੇੜੀਆਂ ਦਾ ਚਾੜਿਆ ਕੁਟਾਪਾ, ਨਸ਼ੇੜੀ ਛੋਟੇ ਬੱਚਿਆਂ ਨੂੰ ਲਗਾ ਰਹੇ ਸੀ ਨਸ਼ੇ ਦੀ ਲੱਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ- ਪਿੰਡ ਵਾਸੀਆਂ ਨੇ 3 ਨਸ਼ੇੜੀਆਂ ਦਾ ਚਾੜਿਆ ਕੁਟਾਪਾ ਨਸ਼ੇੜੀ ਛੋਟੇ ਬੱਚਿਆਂ ਨੂੰ ਲਗਾ ਰਹੇ ਸੀ ਨਸ਼ੇ ਦੀ ਲੱਤ ਨਸ਼ੇੜੀ ਨਵੇਂ ਨੌਜਵਾਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ- ਪਿੰਡ ਵਾਸੀਆਂ ਨੇ 3 ਨਸ਼ੇੜੀਆਂ ਦਾ ਚਾੜਿਆ ਕੁਟਾਪਾ

ਨਸ਼ੇੜੀ ਛੋਟੇ ਬੱਚਿਆਂ ਨੂੰ ਲਗਾ ਰਹੇ ਸੀ ਨਸ਼ੇ ਦੀ ਲੱਤ

ਨਸ਼ੇੜੀ ਨਵੇਂ ਨੌਜਵਾਨਾਂ ਨੂੰ ਦਿੰਦੇ ਸੀ ਮੁਫਤ ਨਸ਼ਾ

ਪਿੰਡ ’ਚ ਚਮਕੋਰ ਨਾਮਕ ਸਖਸ਼ ਵੇਚਦਾ ਹੈ ਨਸ਼ਾ- ਪਿੰਡ ਵਾਸੀ

ਪਿੰਡ ਵਾਸੀਆ ਨੇ ਨਸ਼ਾ ਤਸਕਰ ਦੇ ਘਰ ਲਗਾਇਆ ਤਾਲਾ

ਮੋਗਾ ਦੇ ਪਿੰਡ ਸਮਾਧਭਾਈ ਦੀ ਘਟਨਾ

Watch Video 

Leave a Reply

Your email address will not be published. Required fields are marked *