ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਾਜ ਦੇ ਲੋਭੀ ਲਾੜੀ ਤੋਂ ਬਿਨ੍ਹਾਂ ਵਾਪਸ ਲੈ ਗਏ ਬਰਾਤ
ਦਾਜ ਦੇ ਲੋਭੀਆਂ ਨੇ ਕੁੜੀ ਦੀ ਗੁਣਾ ਨੂੰ ਠੁਕਰਾਇਆ
ਤਾਏ ਨੂੰ ਮੁੰਦਰੀ ਨਹੀਂ ਪਾਈ ਤਾਂ ਨਾਰਾਜ ਹੋਏ ਬਰਾਤੀ
ਜਲੰਧਰ ਦਾ ਹੈ ਇਹ ਪੂਰਾ ਮਾਮਲਾ
ਲੜਕੇ ਵਾਲਿਆਂ ਨੇ ਕਾਰ ਤੇ ਲੱਖਾਂ ਦੀ ਨਕਦੀ ਦੀ ਕੀਤੀ ਮੰਗ
ਧੀ ਲਈ ਪਿਓ ਨੇ ਬਰਾਤੀਆਂ ਅੱਗੇ ਜੋੜੇ ਹੱਥ
Watch Video
https://youtu.be/iM8VdrxYlM8
