ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੇ ਕੇਂਦਰੀ ਜੇਲ੍ਹ ਚ ਕੈਦੀਆਂ ਵਿਚਾਲੇ ਖੂਨੀ ਝੜਪ ਹੋ ਗਈ ਜਿਸ ਕਾਰਨ ਇਸ ਝੜਪ ਦੌਰਾਨ 15 ਕੈਦੀ ਜਖਮੀ ਹੋ ਗਏ ਜਦਕਿ ਦੋ ਕੈਦੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਮੌਕੇ ਤੇ ਭਾਰੀ ਗਿਣਤੀ ਚ ਪੁਲਿਸ ਮੌਜੂਦ ਹਨ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹੰਗਾਮੇ ਦੌਰਾਨ ਪੁਲਿਸ ਨੇ ਹਵਾਈ ਫਾਇਰਿੰਗ ਵੀ ਕੀਤੀ।
https://youtu.be/oZKIBnIVQtM
