ਨਵੀਂ ਦਿੱਲੀ- ਅਗਲੇ ਕੁਝ ਘੰਟਿਆਂ ਵਿੱਚ ਦਿੱਲੀ-ਐਨਸੀਆਰ ਦੇ ਖੇਤਰ ਵਿੱਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ। ਇਨ੍ਹਾਂ ਖੇਤਰਾਂ ਵਿੱਚ ਹਲਕੀ ਬੂੰਦਾਬਾਂਦੀ ਅਤੇ ਮੀਂਹ ਦੇ ਨਾਲ…
View More ਅਗਲੇ ਕੁਝ ਘੰਟਿਆਂ ‘ਚ ਬਦਲੇਗਾ ਦਿੱਲੀ-NCR ਦਾ ਮੌਸਮ, ਜਾਣੋ ਕਿੱਥੇ ਪਵੇਗਾ ਮੀਂਹDelhi
ਭਾਰਤ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ!
ਨਵੀਂ ਦਿੱਲੀ- ਭਾਰਤ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਦੀ ਤੁਲਨਾ ’ਚ 6 ਤੋਂ 8 ਗੁਣਾ ਵੱਧ ਹੈ। ਬੁੱਧਵਾਰ ਨੂੰ ਜਾਰੀ ਕੀਤੇ…
View More ਭਾਰਤ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ!IAS ਨੇ ਵਿਆਹ ‘ਚ ਖਾਣੇ ਦੀ ਬਰਬਾਦੀ ਵਾਲੀ ਤਸਵੀਰ ਕੀਤੀ ਸ਼ੇਅਰ, ਲਿਖਿਆ ਫੋਟੋਗ੍ਰਾਫਰ ਇਹ ਤਸਵੀਰ ਖਿੱਚਣੀ ਭੁੱਲਿਆ
ਨਵੀਂ ਦਿੱਲੀ : ਵਿਆਹ ਹੋਵੇ ਜਾਂ ਕੋਈ ਵੱਡਾ ਫੰਕਸ਼ਨ, ਅਜਿਹੇ ਮੌਕਿਆਂ ‘ਤੇ ਸੈਂਕੜੇ, ਹਜ਼ਾਰਾਂ ਲੋਕਾਂ ਦਾ ਖਾਣਾ ਬਣਦਾ ਹੈ। ਅਜਿਹੇ ਮੌਕਿਆਂ ‘ਤੇ ਲੋਕ ਖਾਣ ਦੀ…
View More IAS ਨੇ ਵਿਆਹ ‘ਚ ਖਾਣੇ ਦੀ ਬਰਬਾਦੀ ਵਾਲੀ ਤਸਵੀਰ ਕੀਤੀ ਸ਼ੇਅਰ, ਲਿਖਿਆ ਫੋਟੋਗ੍ਰਾਫਰ ਇਹ ਤਸਵੀਰ ਖਿੱਚਣੀ ਭੁੱਲਿਆਸਵਾਸਤਿਕ ਦੀ ਤੁਲਨਾ ਨਾਜ਼ੀ ਪ੍ਰਤੀਕ ਨਾਲ ਨਾ ਕਰੋ, ਕੈਨੇਡਾ ਦੇ ਪੀ.ਐੱਮ. ਟਰੂਡੋ ਨੂੰ ਹਿੰਦੂ ਸੰਗਠਨ ਦੀ ਨਸੀਹਤ
ਨਵੀਂ ਦਿੱਲੀ : ਕੈਨੇਡਾ ਵਿਚ ਕੋਵਿਡ ਵੈਕਸੀਨ (Covid vaccine) ਨੂੰ ਲਾਜ਼ਮੀ ਬਣਾਏ ਜਾਣ ਅਤੇ ਲਾਕਡਾਊਨ (Lockdown) ਦੇ ਖਿਲਾਫ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ…
View More ਸਵਾਸਤਿਕ ਦੀ ਤੁਲਨਾ ਨਾਜ਼ੀ ਪ੍ਰਤੀਕ ਨਾਲ ਨਾ ਕਰੋ, ਕੈਨੇਡਾ ਦੇ ਪੀ.ਐੱਮ. ਟਰੂਡੋ ਨੂੰ ਹਿੰਦੂ ਸੰਗਠਨ ਦੀ ਨਸੀਹਤਪੀ.ਐੱਮ. ਮੋਦੀ ਅੱਜ ਕਰਣਗੇ ਨਵੀਂ ਰੇਲਵੇ ਲਾਈਨ ਦਾ ਉਦਘਾਟਨ, ਇਸ ਰੂਟ ਨੂੰ ਜੋੜੇਗੀ ਲਾਈਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸ਼ੁੱਕਰਵਾਰ ਸ਼ਾਮ ਨੂੰ 4-30 ਵਜੇ ਵੀਡੀਓ ਕਾਨਫਰੰਸਿੰਗ (Video conferencing) ਰਾਹੀਂ ਮਹਾਰਾਸ਼ਟਰ ਦੇ ਠਾਣੇ (Thane…
View More ਪੀ.ਐੱਮ. ਮੋਦੀ ਅੱਜ ਕਰਣਗੇ ਨਵੀਂ ਰੇਲਵੇ ਲਾਈਨ ਦਾ ਉਦਘਾਟਨ, ਇਸ ਰੂਟ ਨੂੰ ਜੋੜੇਗੀ ਲਾਈਨਜੈਪੁਰ ਵਿਚ ਲੱਗੇ ਭੂਚਾਲ ਦੇ ਝਟਕੇ, 3.8 ਸੀ ਤੀਬਰਤਾ
ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ (Jaipur, the capital of Rajasthan) ਵਿਚ ਅੱਜ ਸ਼ੁੱਕਰਵਾਰ ਸਵੇਰੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ…
View More ਜੈਪੁਰ ਵਿਚ ਲੱਗੇ ਭੂਚਾਲ ਦੇ ਝਟਕੇ, 3.8 ਸੀ ਤੀਬਰਤਾਵਰਚੁਅਲ ਸੁਣਵਾਈ ਦੌਰਾਨ ਕੋਕਾ ਕੋਲਾ ਪੀਂਦੇ ਦਿਖੇ ਇੰਸਪੈਕਟਰ, ਜੱਜ ਨੇ ਸੁਣਾਈ ਅਨੋਖੀ ਸਜ਼ਾ
ਨਵੀਂ ਦਿੱਲੀ : ਗੁਜਰਾਤ ਹਾਈ ਕੋਰਟ (Gujarat High Court) ਨੇ ਇਕ ਪੁਲਿਸ ਅਧਿਕਾਰੀ (Police officer) ਨੂੰ ਜਮ ਕੇ ਫਟਕਾਰ ਲਗਾਈ ਹੈ। ਗੁਨਾਹ ਇਹ ਹੋ ਗਿਆ…
View More ਵਰਚੁਅਲ ਸੁਣਵਾਈ ਦੌਰਾਨ ਕੋਕਾ ਕੋਲਾ ਪੀਂਦੇ ਦਿਖੇ ਇੰਸਪੈਕਟਰ, ਜੱਜ ਨੇ ਸੁਣਾਈ ਅਨੋਖੀ ਸਜ਼ਾਹਿਜ਼ਾਬ ਵਿਵਾਦ ਅਲੀਗੜ੍ਹ ਤੱਕ ਪੁੱਜਾ, ਕਾਲਜ ਵਿਚ ਹਿਜ਼ਾਬ ਤੇ ਗਮਛਾ ਬੈਨ
ਨਵੀਂ ਦਿੱਲੀ : ਕਰਨਾਟਕ (Karnataka) ਤੋਂ ਸ਼ੁਰੂ ਹੋਇਆ ਹਿਜ਼ਾਬ ਦਾ ਮੁੱਦਾ (The issue of hijab) ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਅਲੀਗੜ੍ਹ ਧਰਮ ਸਮਾਜ ਡਿਗਰੀ…
View More ਹਿਜ਼ਾਬ ਵਿਵਾਦ ਅਲੀਗੜ੍ਹ ਤੱਕ ਪੁੱਜਾ, ਕਾਲਜ ਵਿਚ ਹਿਜ਼ਾਬ ਤੇ ਗਮਛਾ ਬੈਨਰੂਸ ਦੀ ਸ਼ਹਿ ਉੱਤੇ ਵਿਦਰੋਹੀਆਂ ਨੇ ਯੂਕਰੇਨ ਦੇ ਪਿੰਡ ‘ਚ ਦਾਗੇ ਗੋਲੇ! ਵਧੀ ਟੈਨਸ਼ਨ
ਨਵੀਂ ਦਿੱਲੀ- ਯੂਕਰੇਨ ਨੇ ਪੂਰਬ ਵਿਚ ਰੂਸ ਸਮਰਥਿਤ ਬਲਾਂ ਉੱਤੇ ਲੁਹਾਂਸਕ ਖੇਤਰ ਦੇ ਪਿੰਡ ਵਿਚ ਗੋਲੇ ਦਾਗਣ ਦਾ ਦੋਸ਼ ਲਾਇਆ ਹੈ, ਜਿਸ ਵਿਚ ਕਿਹਾ ਗਿਆ…
View More ਰੂਸ ਦੀ ਸ਼ਹਿ ਉੱਤੇ ਵਿਦਰੋਹੀਆਂ ਨੇ ਯੂਕਰੇਨ ਦੇ ਪਿੰਡ ‘ਚ ਦਾਗੇ ਗੋਲੇ! ਵਧੀ ਟੈਨਸ਼ਨਭਾਰਤ ਨੇ ਯੂਕਰੇਨ ਲਈ ਉਡਾਣ ਤੋਂ ਹਟਾਈਆਂ ਕਈ ਪਾਬੰਦੀਆਂ, ਘਰ ਪਰਤ ਸਕਣਗੇ ਲੋਕ
ਨਵੀਂ ਦਿੱਲੀ: ਰੂਸ ਦੇ ਨਾਲ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪੂਰਬੀ ਯੂਰਪੀ ਦੇਸ਼ ਯੂਕਰੇਨ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਭਾਰਤ…
View More ਭਾਰਤ ਨੇ ਯੂਕਰੇਨ ਲਈ ਉਡਾਣ ਤੋਂ ਹਟਾਈਆਂ ਕਈ ਪਾਬੰਦੀਆਂ, ਘਰ ਪਰਤ ਸਕਣਗੇ ਲੋਕ