ਨਵੀਂ ਦਿੱਲੀ- ਸਮਾਰਟਫੋਨਸ ਵਿੱਚ ਕਈ ਬ੍ਰਾਂਡ ਦੇ ਪ੍ਰੋਸੈਸਰ ਵਰਤੇ ਜਾਂਦੇ ਹਨ। Qualcomm, MediaTek ਤੋਂ ਇਲਾਵਾ Unisoc ਦਾ ਨਾਂ ਵੀ ਹਾਲ ਹੀ ‘ਚ ਇਸ ਲਿਸਟ ‘ਚ…
View More ਤੁਹਾਡੇ ਸਮਾਰਟਫੋਨ ਦਾ ਇਹ ਫੀਚਰ ਬਣ ਸਕਦੈ ਖਤਰਾ! ਕਦੇ ਵੀ ਹੋ ਸਕਦੈ ਹੈਕDelhi
ਹੁਣ ਰੈਸਟੋਰੈਂਟ ‘ਚ ਖਾਣਾ ਸਸਤਾ ਹੋਵੇਗਾ, ਬਦਲਣ ਜਾ ਰਿਹਾ ਹੈ ਇਹ ਨਿਯਮ
ਨਵੀਂ ਦਿੱਲੀ- ਰੈਸਟੋਰੈਂਟਾਂ ‘ਚ ਅਕਸਰ ਖਾਣਾ ਖਾਣ ਵਾਲਿਆਂ ਲਈ ਵੱਡੀ ਖਬਰ ਹੈ। ਸਰਕਾਰ ਕੁਝ ਅਜਿਹਾ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਰੈਸਟੋਰੈਂਟਾਂ ਦਾ…
View More ਹੁਣ ਰੈਸਟੋਰੈਂਟ ‘ਚ ਖਾਣਾ ਸਸਤਾ ਹੋਵੇਗਾ, ਬਦਲਣ ਜਾ ਰਿਹਾ ਹੈ ਇਹ ਨਿਯਮਲੱਖਾਂ ਮੁਲਾਜ਼ਮਾਂ ਦੀ ਫਿਰ ਵਧਣ ਵਾਲੀ ਹੈ ਤਨਖ਼ਾਹ, ਹਰ ਸਾਲ ਮਿਲੇਗਾ ਇੰਨੇ ਹਜ਼ਾਰ ਦਾ ਲਾਭ
ਨਵੀਂ ਦਿੱਲੀ- ਕੇਂਦਰ ਸਰਕਾਰ ਜਲਦ ਹੀ ਆਪਣੇ ਲੱਖਾਂ ਮੁਲਾਜ਼ਮਾਂ ਨੂੰ ਇੱਕ ਹੋਰ ਤੋਹਫਾ ਦੇ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ…
View More ਲੱਖਾਂ ਮੁਲਾਜ਼ਮਾਂ ਦੀ ਫਿਰ ਵਧਣ ਵਾਲੀ ਹੈ ਤਨਖ਼ਾਹ, ਹਰ ਸਾਲ ਮਿਲੇਗਾ ਇੰਨੇ ਹਜ਼ਾਰ ਦਾ ਲਾਭSBI ਦਾ ਆਪਣੇ ਗਾਹਕਾਂ ਲਈ Alert! ਧਿਆਨ ਰੱਖੋ, ਨਹੀਂ ਤਾਂ ਪਏਗਾ ਪਛਤਾਉਣਾ
ਨਵੀਂ ਦਿੱਲੀ- ਅੱਜ ਕੱਲ੍ਹ ਸਭ ਕੁਝ ਆਨਲਾਈਨ ਹੋ ਗਿਆ ਹੈ। ਡਿਜੀਟਲ ਦੇ ਇਸ ਯੁੱਗ ਵਿੱਚ ਅਸੀਂ ਹੁਣ ਸਮਾਰਟ ਫੋਨ ‘ਤੇ ਕੁਝ ਕਲਿੱਕਾਂ ਵਿੱਚ ਆਪਣਾ ਸਾਰਾ…
View More SBI ਦਾ ਆਪਣੇ ਗਾਹਕਾਂ ਲਈ Alert! ਧਿਆਨ ਰੱਖੋ, ਨਹੀਂ ਤਾਂ ਪਏਗਾ ਪਛਤਾਉਣਾਕੋਰੋਨਾ ਨੇ ਇਕ ਵਾਰ ਫਿਰ ਵਧਾਈ ਚਿੰਤਾ, ਭਾਰਤ ‘ਚ ਬੀਤੇ 24 ਘੰਟਿਆਂ ‘ਚ 3700 ਤੋਂ ਵੱਧ ਨਵੇਂ ਮਾਮਲੇ
ਨਵੀਂ ਦਿੱਲੀ- ਦੇਸ਼ ‘ਚ ਇਕ ਦਿਨ ‘ਚ ਕੋਰੋਨਾ ਦੇ 3,712 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 4,31,64,544 ਹੋ ਗਈ। ਉੱਥੇ ਹੀ ਇਲਾਜ…
View More ਕੋਰੋਨਾ ਨੇ ਇਕ ਵਾਰ ਫਿਰ ਵਧਾਈ ਚਿੰਤਾ, ਭਾਰਤ ‘ਚ ਬੀਤੇ 24 ਘੰਟਿਆਂ ‘ਚ 3700 ਤੋਂ ਵੱਧ ਨਵੇਂ ਮਾਮਲੇਸੋਨੀਆ ਤੇ ਰਾਹੁਲ ਗਾਂਧੀ ਦੀ ਵਧੀ ਚਿੰਤਾ, ਨੈਸ਼ਨਲ ਹੈਰਾਲਡ ਕੇਸ ‘ਚ ED ਨੇ ਭੇਜਿਆ ਸੰਮਨ
ਨਵੀਂ ਦਿੱਲੀ– ਨੈਸ਼ਨਲ ਹੈਰਾਲਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਈਡੀ ਵੱਲੋਂ ਨੈਸ਼ਨਲ ਹੈਰਾਲਡ ਮਾਮਲੇ ਨੂੰ ਲੈ ਕੇ ਕਾਂਗਰਸ ਦੀ…
View More ਸੋਨੀਆ ਤੇ ਰਾਹੁਲ ਗਾਂਧੀ ਦੀ ਵਧੀ ਚਿੰਤਾ, ਨੈਸ਼ਨਲ ਹੈਰਾਲਡ ਕੇਸ ‘ਚ ED ਨੇ ਭੇਜਿਆ ਸੰਮਨ2 ਦਿਨਾਂ ‘ਚ ਲਵਾਂਗੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦਾ ਬਦਲਾ, ਨੀਰਜ ਬਵਾਨਾ ਗੈਂਗ ਦਾ ਐਲਾਨ
ਨਵੀਂ ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਇਕ ਵਾਰ ਮੁੜ ਪੰਜਾਬ ‘ਚ ਗੈਂਗਵਾਰ ਸ਼ੁਰੂ ਹੋਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ।…
View More 2 ਦਿਨਾਂ ‘ਚ ਲਵਾਂਗੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦਾ ਬਦਲਾ, ਨੀਰਜ ਬਵਾਨਾ ਗੈਂਗ ਦਾ ਐਲਾਨਜੂਨ ‘ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਲਿਸਟ
ਨਵੀਂ ਦਿੱਲੀ- ਰਿਜ਼ਰਵ ਬੈਂਕ ਨੇ ਜੂਨ ‘ਚ ਹੋਣ ਵਾਲੀਆਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਵਿਚ ਰਾਸ਼ਟਰੀ ਛੁੱਟੀਆਂ ਤੋਂ ਇਲਾਵਾ ਕੁਝ ਖਾਸ ਛੁੱਟੀਆਂ ਹਨ।…
View More ਜੂਨ ‘ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਲਿਸਟWhatsApp ‘ਤੇ ਮਿਲ ਰਹੇ ਪੈਸੇ! ਕਰਨਾ ਪਵੇਗਾ ਛੋਟਾ ਜਿਹਾ ਕੰਮ, ਜਾਣੋ ਕੈਸ਼ਬੈਕ ਲੈਣ ਦਾ ਆਸਾਨ ਤਰੀਕਾ
ਨਵੀਂ ਦਿੱਲੀ- WhatsApp ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਇੰਸਟੈਂਟ ਮੈਸੇਜਿੰਗ ਐਪ ਹੈ। ਤੁਹਾਨੂੰ ਇਸ ਪਲੇਟਫਾਰਮ ‘ਤੇ ਭੁਗਤਾਨ ਦਾ ਵਿਕਲਪ ਵੀ ਮਿਲਦਾ…
View More WhatsApp ‘ਤੇ ਮਿਲ ਰਹੇ ਪੈਸੇ! ਕਰਨਾ ਪਵੇਗਾ ਛੋਟਾ ਜਿਹਾ ਕੰਮ, ਜਾਣੋ ਕੈਸ਼ਬੈਕ ਲੈਣ ਦਾ ਆਸਾਨ ਤਰੀਕਾ24 ਹਜ਼ਾਰ ਸਾਲ ਤੋਂ ਬਰਫ ‘ਚ ਦਫਨ ਜੀਵ ਮੁੜ ਹੋ ਗਿਆ ‘ਜ਼ਿੰਦਾ’, ਬਣਾ ਦਿੱਤੇ ਆਪਣੇ ਜਿਹੇ ਜ਼ੌਂਬੀ
ਨਵੀਂ ਦਿੱਲੀ: ਵਿਗਿਆਨੀਆਂ ਨੇ ਦੁਨੀਆ ਦੇ ਸਭ ਤੋਂ ਠੰਢੇ ਸਥਾਨ ਆਰਕਟਿਕ ਦੇ ਪਰਮਾਫ੍ਰੌਸਟ ਤੋਂ ਇੱਕ ਛੋਟੇ ਜੀਵ ਨੂੰ ਬਾਹਰ ਕੱਢਿਆ ਹੈ, ਜੋ ਲਗਪਗ 24 ਹਜ਼ਾਰ…
View More 24 ਹਜ਼ਾਰ ਸਾਲ ਤੋਂ ਬਰਫ ‘ਚ ਦਫਨ ਜੀਵ ਮੁੜ ਹੋ ਗਿਆ ‘ਜ਼ਿੰਦਾ’, ਬਣਾ ਦਿੱਤੇ ਆਪਣੇ ਜਿਹੇ ਜ਼ੌਂਬੀ